ਸੰਤ ਕਰਤਾਰ ਸਿੰਘ ਜੀ ਬੰਬੇ ਵਾਲੇ ਯੂਰਪ ਦੇ ਧਾਰਮਿਕ ਟੂਰ ਤੇ ਹਨ

ਬੈਲਜੀਅਮ 22 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਧਰਮ ਪ੍ਰਚਾਰ ਦੇ ਟੂਰ ਤੇ ਯੁਰਪ ਦੇ ਵੱਖ ਵੱਖ ਦੇਸ਼ਾਂ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਸੰਤ ਕਰਤਾਰ ਸਿੰਘ ਜੀ ਕੱਲ ਐਤਵਾਰ ਬੈਲਜੀਅਮ ਦੇ ਸੰਤਰੂੰਧਨ ਦੇ ਗੁਰਦੁਆਰੇ ਸੰਗਤ ਸਹਿਬ ਵਿਚ ਸੰਗਤਾਂ ਅਤੇ ਗੁਰੂ ਮਹਾਰਾਜ ਜੀ ਦੀ ਹਜੂਰੀ ਵਿਚ ਹਾਜਰੀ ਭਰੀ, ਅਤੇ ਸਾਰੀਆਂ ਸੰਗਤਾਂ ਨੂੰ […]

ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਆ

-ਦੇਸਲ, ਗਾਜ਼ੀਪੁਰ, ਰਾਣੀਪੁਰ ਤੇ ਜਗਪਾਲਪੁਰ ’ਚ ਕਿਸਾਨ ਜਾਗਰੂਕ ਸਮਾਗਮ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਤਹਿਤ ਗੁਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਵਲੋ ਅਮਨਵੀਰ ਸਿੰਘ ਚੀਫ ਪ੍ਰੋਗਰਾਮ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਢਿੱਲਵਾਂ ਦੇ ਪਿੰਡ ਦੇਸਲ, ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਾਜੀਪੁਰ, ਬਲਾਕ ਫਗਵਾੜਾ ਦੇ ਪਿੰਡ ਰਾਣੀਪੁਰ, […]

ਆਇਓਡੀਨ ਮਾਨਵੀ ਵਿਕਾਸ ਲਈ ਜਰੂਰੀ – ਸਿਵਲ ਸਰਜਨ

ਆਇਓਡੀਨ ਦੀ ਕਮੀ ਕਾਰਨ ਬੱਚਾ ਹੋ ਸਕਦਾ ਹੈ ਮੰਦਬੁੱਧੀ ਦਾ ਸ਼ਿਕਾਰ – ਡਾ.ਆਸ਼ਾ ਮਾਂਗਟ ਫਗਵਾੜਾ 23 ਅਕਤੂਬਰ (ਅਸ਼ੋਕਸ਼ਰਮਾ )ਮਨੁੱਖੀ ਸ਼ਰੀਰ ਵਿੱਚ ਹਰ ਤੱਤ ਦੀ ਸੰਤੁਲਿਤ ਮਾਤਰਾ ਉਸ ਨੂੰ ਤੰਦਰੁਸਤਰੱਖਦੀ ਹੈ ਅਜਿਹਾ ਹੀ ਇੱਕ ਤੱਤ ਹੈ ਆਇਓਡੀਨ। ਇਹ ਮਾਈਕਰੋ ਪੋਸ਼ਕ ਤੱਤ ਮਾਨਵੀ ਵਿਕਾਸ ਲਈਬਹੁਤ ਜਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਆਇਓਡੀਨ ਡੈਂਫੀਸ਼ੈਂਸੀਡਿਸਆਰਡਰ […]

ਸਰਬ ਨੌਜਵਾਨ ਸਭਾ ਨੇ ਮਹੀਨਾਵਾਰ ਪ੍ਰੋਜੈਕਟ ਤਹਿਤ ਲੋੜਵੰਦ ਮਰੀਜ਼ਾਂ ਨੂੰ ਵੰਡੀਆਂ ਮੁਫਤ ਦਵਾਈਆਂ

* ਇਕ ਲੋੜਵੰਦ ਨੂੰ ਭੇਂਟ ਕੀਤੀਆਂ ਬੈਸਾਖੀਆਂ ਫਗਵਾੜਾ 22 ਅਕਤੂਬਰ (ਅਸ਼ੋਕਸ਼ਰਮਾ )ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਚੜ•ਦੀ ਕਲਾਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਆਓ ਪੁੰਨ ਕਮਾਈਏ ਲੜੀ ਤਹਿਤ ਜ਼ਰੂਰਤਮੰਦਮਰੀਜ਼ਾਂ ਲਈ ਚਲਾਈ ਜਾ ਰਹੀ ਦਵਾਈਆਂ ਦੀ ਮੁਫ਼ਤ ਸੇਵਾ ਪ੍ਰੋਜੈਕਟ ਤਹਿਤ ਅੱਜ ਇਕ ਸਮਾਗਮ ਦਾਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿਸ […]