ਨਾਰਵੇ ਦੇ ਸ਼ਹਿਰ ਅਸਲੋ ਵਿਖੇ ਦੁਰਗਾ ਪੂਜਾ ਮਨਾਈ ਗਈ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਅਸਲੋ ਦੇ ਲੀਲੇਆਕਰ ਸਥਿਤ ਅਸਲੋ ਪ੍ਰਵਾਸੀ ਬੰਗਾਲੀ ਸੰਸਥਾ ਵੱਲੋ ਤਿੰਨ ਦਿਨਾ ਦੁਰਗਾ ਮਾਂ ਨੂੰ ਸਮਰਪਿਤ ਦੁਰਗਾ ਉਤਸਵ ਮਨਾਇਆ ਗਿਆ। ਸੰਸਥਾ ਦੇ ਬੁਲਾਰੇ ਸੁਰੋਜੀਤ ਦਾਸ ਤੇ ਕਮਾਲੀਕਾ ਲੋਧ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦੂਸਰੀ ਵਾਰ ਹੈ ਕਿ ਅਸੀ ਸੰਸਥਾ ਦੇ ਮੈਬਰ ਦੁਰਗਾ ਪੂਜਾ ਦਾ ਆਜੋਯਨ […]

ਸੰਤੋਖਪੁਰਾ ਮੁਹੱਲਾ ਦੇ ਵਸਨੀਕਾਂ ਨੇ ਨਗਰ ਨਿਗਮ ਕਮੀਸ਼ਨਰ ਦੇ ਨਾਂ ਦਿੱਤਾ ਮੰਗ ਪੱਤਰ

* ਸਟ੍ਰੀਟ ਲਾਈਟ ਅਤੇ ਵਾਟਰ ਸਪਲਾਈ ਦਰੁੱਸਤ ਕਰਨ ਦੀ ਮੰਗ * ਸੀਵਰੇਜ ਦੀ ਨੀਵਾਂ ਢੱਕਣ ਦੇ ਰਿਹਾ ਹਾਦਸੇ ਨੂੰ ਸੱਦਾ ਫਗਵਾੜਾ 23 ਅਕਤੂਬਰ (ਅਸ਼ੋਕ ਸ਼ਰਮਾ) ਸਥਾਨਕ ਮੁਹੱਲਾ ਸੰਤੋਖਪੁਰਾ ਦੇ ਸਮੂਹ ਵਸਨੀਕਾ ਨੇ ਯੂਥ ਵੈਲਫੇਅਰ ਕਲੱਬ ਰਜਿ. ਫਗਵਾੜਾ ਦੇ ਪ੍ਰਧਾਨ ਬਲਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਨਗਰ ਨਿਗਮ ਕਮੀਸ਼ਨਰ ਦੇ ਨਾਮ ਅੱਜ ਇਕ ਮੰਗ ਪੱਤਰ ਮੇਅਰ […]