27 ਰਾਤ ਨੂੰ ਬਦਲਿਆ ਜਾਵੇਗਾ ਯੂਰਪ ਦੀਆ ਘੜੀਆ ਦਾ ਸਮਾ

ਬੈਲਜੀਅਮ 25 ਅਕਤੂਬਰ(ਅਮਰਜੀਤ ਸਿੰਘ ਭੋਗਲ) ਸਾਲ ਵਿਚ ਦੋ ਬਾਰ ਯੂਰਪ ਦੀਆ ਘੜੀਆ ਦਾ ਸਮਾ ਗਰਮੀ ਰੁਤ ਅਤੇ ਸਰਦੀ ਰੁਤ ਮੁਤਾਬਕ ਬਦਲਿਆ ਜਾਦਾ ਹੈ ਇਸ ਵਾਰ ਸਰਦੀਆ ਦਾ ਸਮਾ ਕਰਨ ਲਈ ਸ਼ਨੀਚਰਵਾਰ ਰਾਤ 27 ਅਕਤੂਬਰ ਦੋ ਵਜੇ ਨੂੰ ਬਦਲ ਕੇ ਇਕ ਵਜੇ ਕਰ ਲਿਆ ਜਾਵੇਗਾ ਜਿਸ ਨਾਲ ਯੂਰਪ ਇੰਡੀਆ ਤੋ 28 ਅਕਤੂਬਰ ਨੂੰ 4:30 ਘੰਟੇ ਪਿਛੇ […]

ਬੈਲਜੀਅਮ ਦੁਰਬੀ ਵਿਖੇ ਦਿਵਾਲੀ 3 ਨਵੰਬਰ ਨੂੰ ਮਨਾਈ ਜਾਵੇਗੀ

ਬੈਲਜੀਅਮ 25ਅਕਤੂਬਰ(ਅਮਰਜੀਤ ਸਿੰਘ ਭੋਗਲ) ਦੁਨੀਆ ਭਰ ਵਿਚ ਸਭ ਤੋ ਛੋਟਾ ਮੰਨਿਆ ਜਾਦਾ ਬੈਲਜੀਅਮ ਦੀ ਸਟੇਟ ਆਰਦੇਨਾ ਦਾ ਖੂਬਸੂਰਤ ਸ਼ਹਿਰ ਦੁਰਬੀ ਵਿਖੇ ਸੇਲਾਨੀਆ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ 3 ਨਵੰਬਰ ਨੂੰ ਇਕ ਵਜੇ ਦੁਪੇਹਰ ਤੋ ਰਾਤ ਸੱਤ ਵਜੇ ਤੱਕ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾ ਜੋ ਦੁਰਬੀ ਯੂਰਪ ਵਿਚ ਖਿਚ ਦਾ ਕੇਂਦਰ ਬਣ […]

ਕੈਕਟਸ

ਨਾ ਖੂਸਬੂ, ਨਾ ਤਿੱਤਲੀਆਂ ਨੂੰ ਹੀ ਸੱਦਾ ਦੇ ਰਿਹਾ, ਕਿਉਕਿ ਮੈਂ ਆਪਣੇ ਹੱਥੀ ਆਪਣੇ ਹੀ ਵਿਹੜੇ ਕੈਕਟਸ ਹਾਂ ਬੀਜ ਰਿਹਾ, ਨਾ ਡਰ ਭੋਰਿਆਂ ਦਾ ਤੇ ਨਾ ਹੀ ਖੂਸਬੂ ਕੋਈ ਇਸ ਦੀ ਸੁੰਘ ਰਿਹਾ, ਇਸ ਤੇ ਤਾਂ ਸਿਰਫ ਕੰਡੇ ਹੀ ਉਗਣੇ ਨੇ ਇਸ ਨਾਲ ਕਿਸੇ ਨੂੰ ਪਿਆਰ ਨਹੀਂ ਨਾ ਹੀ ਕੋਈ ਇਸ ਨੂੰ ਹੈ ਬੀਜ ਰਿਹਾ, […]

ਬਾਦਲ ਦਲ ਦੇ ਮੁਖੀਆਂ ਦਾ ਪੀੜਤਾਂ ਪ੍ਰਤੀ ਹੇਜ?

ਜਸਵੰਤ ਸਿੰਘ ‘ਅਜੀਤ’ ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਫੈਸਲਾ ਕੀਤਾ ਹੈ ਕਿ ‘ਇਸ ਵਾਰ’ ਉਹ ਨਵੰਬਰ-84 ਵਿੱਚ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹੋਏ ਸਿੱਖ ਕਤਲ-ਏ-ਆਮ ਦੇ ਪੀੜਤ ਪਰਿਵਾਰਾਂ ਨੂੰ ਅਜੇ ਤਕ ਇਨਸਾਫ ਨਾ ਮਿਲ ਪਾਣ ਦੇ ਵਿਰੁੱਧ ਅਕਾਲੀ ਦਲ ਵਲੋਂ ਪਹਿਲੀ (1) ਨਵੰਬਰ ਨੂੰ ਇਤਿਹਾਸਕ ਤਖਤ ਸਾਹਿਬਾਨ ਪੁਰ ਅਰਦਾਸ […]