ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਮਹਾਨ ਨਗਰ ਨਗਰ ਕੀਰਤਨ 28 ਅਕਤੂਬਰ ਨੂੰ

ਬੈਲਜੀਅਮ – ਬੈਲਜੀਅਮ ਦੇ ਸ਼ਹਿਰ ਸਿੰਤਰੂਧਨ ਵਿਖੇ 28 ਅਕਤੂਬਰ ਦਿਨ ਐਤਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੇ ਸੰਬਧ ਵਿੱਚ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਹਨ। ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਹੋਣਗੇ ਅਤੇ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।ਇਸ ਮੋਕੇ ਬੈਲਜੀਅਮ ਦੀਆਂ ਸਮੂਹ ਸੰਗਤਾਂ, ਗੁਰੂਘਰਾਂ ਦੀਆਂ ਪ੍ਰਬਧੰਕ […]

ਸੰਗਤ ਸਾਹਿਬ ਗੁਰੂਘਰ ਦੀ ਬਿਲਡਿੰਗ ਦਾ ਬਹੁਤ ਜਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ

ਬੈਲਜੀਅਮ 26 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸੈਂਟਰ ਸ਼ਹਿਰ ਵਿਚ ਸੰਗਤ ਸਾਹਿਬ ਗੁਰਦੁਆਰੇ ਦੀ ਨਵੀ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਦਾ ਬਾਹਰਲੀਆਂ ਕੰਧਾਂ ਆਦਿ ਅਤੇ ਆਖਰੀ ਮੰਜਲ ਦੀ ਛੱਤ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਸਰਦੀਆਂ ਦੇ ਮੌਸਮ ਦੀ ਆਮਦ ਨੂੰ ਦੇਖਦੇ ਹੋਏ ਜਲਦੀ ਤੋ ਜਲਦੀ ਛੱਤ ਤੇ ਇਜੋਲਾਸਿਉ ਰੂਫਲਿੰਗ ਦਾ ਕੰਮ […]

ਹਲਕਾ ਦਾਖਾ ‘ਤੋਂ ਖ਼ਲੀਫਾ ਹੋਣੇ ਚਾਂਹੀਦੇ ਹਨ ਕਾਂਗਰਸ ਦੇ ਉਮੀਦਵਾਰ: ਵੇਟਲਿਫਟਰ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਖੌਤੀ ਅਕਾਲੀ ਪੰਥਕ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕਰਨ ਦੇ ਰੋਸ ਵਜੋਂ ਹਲਕਾ ਦਾਖਾ ਦੇ ਵਿਧਾਇਕ ਸਰਦਾਰ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿਤੇ ਅਸਤੀਫੇ ਬਾਅਦ ਵਿਧਾਇਕ ਬਣਨ ਲਈ ਚਾਹਵਾਨ ਉਮੀਦਵਾਰ ਅਤੇ ਉਹਨਾਂ ਦੇ ਸਮਰਥਕਾਂ ਨੇ ਸਰਗਰਮੀਆਂ ਅਰੰਭ ਦਿੱਤੀਆਂ ਹਨ। […]

ਮੁੜ ਧਰਤੀ ਤੇ ਪਰਤ ਆਏ ਡਾਇਨਾਸੁਰ, ਸਾਇਸ ਸਿਟੀ ‘ਚ ਚਲਦੇ ਫਿਰਦੇ ਡਾਇਨਾਸੁਰਾਂ ਦੀ ਗੈਲਰੀ ਦਾ ਉਦਘਾਟਨ

(ਕਪੂਰਥਲਾ, ਇੰਦਰਜੀਤ ਸਿੰਘ ਚਾਹਲ) ਸਾਇੰਸ ਸਿਟੀ ਦੇ ਡਾਇਨੋਸੋਰ ਪਾਰਕ ਵਿਚ ਹੁਣ ਘੁੰਮਦੇ-੍ਯਫਿਰਦੇ ਅਸਲ ਵਰਗੇ ਡਾਇਨੋਸੋਰ, ਕਰੋੜਾਂ ਸਾਲ ਪਹਿਲਾਂ ਦੇ ਡਾਇਨੋਸੋਰਾਂ ਦੀ ਯਾਦ ਤਾਜਾ ਕਰਵਾਉਣਗੇ। ਡਾਇਨੋਸੋਰ ਪਾਰਕ ਵਿਚ ਅਸਲੀ ਡਾਇਨੋਸੋਰਾਂ ਦੀ ਵੇਸਭੁਸਾ ਵਿਚ ਡਰਵਾਣੀਆਂ ਹਰਕਤਾਂ ਕਰਦੇ ਇਨਸਾਨ ਇਸ ਤਰ੍ਹਾਂ ਲਗਦੇ ਹਨ, ਜਿਵੇਂ ਡਾਇਨੋਸੋਰ ਫਿਰ ਧਰਤੀ ‘ਤੇ ਮੁੜ ਪਰਤ ਆਏ ਹੋਣ। ਸਾਇੰਸ ਸਿਟੀ ਦੀ ਸ਼ੋਭਾ ਵਧਾਉਂਦੇ ਇਹ […]

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਮੁੱਖ ਮੰਤਰੀ 23 ਨਵੰਬਰ ਨੂੰ ਕਰਨਗੇ ਸ਼ੁਰੂਆਤ

-ਮੁੱਖ ਮੰਤਰੀ ਦੇ ਚੀਫ ਪ੍ਰਮੁੱਖ ਸਕੱਤਰ ਨੇ ਵਿਸ਼ਾਲ ਸਮਾਗਮ ਦੇ ਪ੍ਰਬੰਧਾਂ ਨੂੰ ਦਿੱਤਾ ਅੰਤਿਮ ਰੂਪ -ਕਿਹਾ, ਪਵਿੱਤਰ ਨਗਰੀ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਪ੍ਰਮੁੱਖ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ ਸੁਲਤਾਨਪੁਰ ਲੋਧੀ (ਕਪੂਰਥਲਾ), ਇੰਦਰਜੀਤ ਸਿੰਘ ਚਾਹਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ 23 ਨਵੰਬਰ 2018 ਨੂੰ ਪਵਿੱਤਰ ਨਗਰੀ ਸੁਲਤਾਨਪੁਰ […]