16 ਨਵੰਬਰ ਨੂੰ ਦੀਵਾਲੀ ਮੇਲਾ ਕਨੁਕੇ ਵਿਚ

ਬੈਲਜੀਅਮ30ਅਕਤੂਬਰ(ਅਮਰਜੀਤ ਸਿੰਘ ਭੋਗਲ)ਜਿਥੇ ਬੈਲਜੀਅਮ ਵਿਚ ਖੇਡਾ,ਧਾਰਮਿੰਕ ਸਰਗਰਮੀਆ ਪਿਛਲੇ ਸਾਲਾ ਤੋ ਉਭਰ ਕੇ ਸਾਹਮਣੇ ਆਈਆ ਹਨ ਉਥੇ ਨਾਲ ਹੀ ਔਰਤਾ ਵੀ ਕੁਝ ਨਾ ਕੁਝ ਨਵਾ ਕਰਨ ਵਿਚ ਆਪਣਾ ਯੌਗਦਾਨ ਪਾਉਣ ਤੋ ਪਿਛੇ ਨਹੀ ਰਹਿ ਰਹੀਆ ਇਸੇ ਹੀ ਕੜੀ ਦੁਰਾਨ ਪੰਜਾਬ ਦੀ ਜੱਮਪਲ ਮੁਟਿਆਰ ਸੁਖਜਿੰਦਰ ਡੋਲੀ ਵਲੋ ਬੀੜਾ ਚੁਕਦੇ ਹੋਏ 16 ਨਵੰਬਰ ਨੂੰ ਕਨੁਕੇ-ਹੇਸਟ ਵਿਖੇ ਦਿਵਾਲੀ ਦੇ […]

ਉਚਾ ’ਚ 44ਵਾਂ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 4 ਨੂੰ

-ਜੇਤੂ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਇਨਾਮ -ਜੱਸਾ ਪੱਟੀ, ਬਿੰਦਾ ਬਿਸ਼ਨਪੁਰ,ਸਿੰਦਾ ਨਾਰੰਗਪੁਰ, ਗੋਪੀ ਲੀਲਾ, ਪ੍ਰਦੀਪ ਵਰਗੇ ਪਹਿਲਵਾਨ ਵਿਚਕਾਰ ਹੋਣਗੀਆਂ ਕਾਂਟੇਦਾਰ ਕੁਸ਼ਤੀਆਂ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸੰਤ ਬਾਬਾ ਖਜ਼ਾਨ ਸਿੰਘ ਸ਼ਿਵ ਗਿਰੀ ਤਕੀਏ ਵਾਲੇ ਅਤੇ ਪਹਿਲਵਾਨ ਮਿਲਖੀ ਰਾਮ ਦੀ ਯਾਦ ਵਿਚ 44ਵਾਂ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 4 ਨਵੰਬਰ ਦਿਨ ਐਤਵਾਰ ਨੂੰ ਪਿੰਡ ਉਚਾ […]