ਸ੍ਰੀ ਗੁਰੂ ਨਾਨਕ ਦੇਵ ਜੀ ਵਲੋ ਚਲਾਈ ਲੰਗਰ ਪ੍ਰਥਾ ਸਾਰੀ ਦੁਨੀਆ ਵਿਚ ਪ੍ਰਚਲਿਤ

ਬੈਲਜੀਅਮ 29 ਨਵੰਬਰ (ਹਰਚਰਨ ਸਿੰਘ ਢਿੱਲੋਂ) ਸਰਭਸਾਝੀ ਵਾਲਤਾ ਦੇ ਰਹਿਬਰ ਅਤੇ ਪਾਪਾ ਦੇ ਘੋਰ ਅੰਧਕਾਰ ਚੋ ਬਾਹਰ ਕੱਢ ਕੇ ਮਨੁੱਖਤਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549 ਵੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਕੇ ਗੁਰੂ ਸਾਹਿਬ ਜੀ ਵਲੋ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਮਾਨਵਤਾ ਦੀ […]

ਸਿੱਖ ਪ੍ਰੀਵਾਰ ਵਲੋ ਲਾਏ ਬੈਲਜੀਅਮ ਵਿਚ ਲੰਗਰਾ ਦੀ ਹੋਈ ਸਮਾਪਤੀ

ਬੈਲਜੀਅਮ 29 ਨਵੰਬਰ(ਅਮਰਜੀਤ ਸਿੰਘ ਭੋਗਲ) ਕਾਫੀ ਲੰਮੇ ਸਮੇ ਤੋ ਬੈਲਜੀਅਮ ਵਸਦੇ ਕਮਲਜੀਤ ਸਿੰਘ ਅਤੇ ਜਸਪ੍ਰੀਤ ਕੌਰ ਵਲੋ ਜੋ ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ 13 ਦਿਨਾ ਲਈ ਵੱਖ ਵੱਖ ਬੈਲਜੀਅਮ ਦੇ ਸ਼ਹਿਰਾ ਵਿਚ ਲੰਗਰ ਲਾਏ ਸਨ ਦੀ ਸਮਾਪਤੀ ਲਿਮਬਰਗ ਸਟੇਟ ਦੇ ਸ਼ਹਿਰ ਹਾਸਲਟ ਵਿਖੇ ਕੀਤੀ ਗਈ ਜਿਥੇ ਅਵਤਾਰ ਸਿੰਘ […]

ਸ਼ਰਧਾ ਅਧਾਰਤ ਸਮਾਗਮ ਦਾ ਰਾਜਸੀਕਰਣ

ਜਸਵੰਤ ਸਿੰਘ ‘ਅਜੀਤ’ ਕਰਤਾਰ ਪੁਰ ਸਾਹਿਬ (ਪਾਕਿਸਤਾਨ) ਦੀ ਉਹ ਧਰਤੀ, ਜਿਸਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਦੇ ਅੰਤਿਮ 18 ਵਰ੍ਹੇ ਚਰਨ-ਛਹੁ ਪ੍ਰਾਪਤ ਰਹੀ, ਦੇ ਖੁਲ੍ਹੇ ਦਰਸ਼ਨ-ਦੀਦਾਰ ਕਰ ਪਾਣ ਦਾ ਮੌਕਾ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ, ਉਨ੍ਹਾਂ ਦੇ ਅਗਲੇ ਵਰ੍ਹੇ (2019 ਵਿੱਚ) ਆ ਰਹੇ 550-ਸਾਲਾ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ […]

ਕੌਮ ਦੇ ਰੌਸ਼ਨ ਭਵਿੱਖ ਲਈ ਸਿਰਫ ਸਿਧਾਂਤਕ ਏਕਤਾ ਦੀ ਜਰੂਰਤ ਹੈ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਰਜਿਸਟਰਡ

ਲੰਡਨ 29 ਨਵੰਬਰ – 25 ਨਵੰਬਰ ਐਤਵਾਰ ਵਾਲੇ ਦਿਨ ਬਰਗਾੜੀ ਮੋਰਚੇ ਤੋਂ ਇਕ ਵਾਰੀ ਫਿਰ ਕੌਮੀ ਏਕਤਾ ਦੀ ਗੱਲ੍ਹ ਚੱਲੀ ਹੈ, ਜਿਸਦਾ ਅਸੀਂ ਸਵਾਗਤ ਕਰਦੇ ਹਾਂ।ਕਿਸੇ ਵੀ ਕੌਮ ਵਿੱਚ ਪੂਰਨ ਰੂਪ ਵਿੱਚ ਏਕਤਾ ਕਦੇ ਨਹੀਂ ਹੁੰਦੀਂ, ਕੌਮ ਦੇ ਰੌਸਨ ਭਵਿੱਖ ਲਈ ਸਿਰਫ ਸਿਧਾਂਤਕ ਏਕਤਾ ਦੀ ਜਰੂਰਤ ਹੈ। ਸਿੱਖ ਕੌਮ ਵਿੱਚ ਰਾਜਨੀਤਕ ਤੌਰ ‘ਤੇ ਮੁੱਖ ਰੂਪ […]

ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਰਾਸ਼ਟਰੀ ਕਾਨੂੰਨ ਦਿਵਸ ਨੂੰ ਸਮਰਪਿਤ ਪੇਪਰ ਰੇਡਿੰਗ ਮੁਕਾਬਲੇ ਕਰਵਾਏ ਗਏ

ਫਗਵਾੜਾ 29 ਨਵੰਬਰ (ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਰਾਸ਼ਟਰੀ ਕਾਨੂੰਨ ਦਿਵਸ ਮੌਕੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ।ਇਸ ਨੂੰ ਕਰਵਾਉਣ ਦਾ ਮੁੱਖ ਉਦੇਸ਼ ਭਾਰਤੀ ਸੰਵਿਧਾਨ ਪ੍ਰਤੀ ਜਾਣਕਾਰੀ ਮੁਹੱਈਆ ਕਰਵਾੁੳਣਾ ਸੀ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਸੰਵਿਧਾਨ ਦੇ ਪਿਤਾ ਡਾ: ਬੀ.ਆਰ. ਅੰਬੇਦਕਰ ਦੇ ਜੀਵਨ ਅਤੇ ਉਹਨਾਂ ਦੁਆਰਾ ਬਣਾਏ ਗਏ ਸੰਵਿਧਾਨ ਉਪੱਰ ਚਾਨਣ ਪਾਇਆ।ਡਾ:ਬੀ.ਆਰ. ਅੰਬੇਦਕਰ […]

ਬਰੱਸਲਜ ਗੈਂਟ ਅਤੇ ਅਲਕਣ ਵਿਖੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਮਨਾਏ ਗਏ

ਬੈਲਜੀਅਮ 27 ਨਵੰਬਰ (ਅਮਰਜੀਤ ਸਿੰਘ ਭੋਗਲ) ਸੰਗਤਾ ਅਤੇ ਪ੍ਰਬੰਧਕਾ ਵਿਚਕਾਰ ਹੋਈ ਖਿਚੋਤਾਣ ਨੂੰ ਲੈ ਕੇ ਦੋ ਸਾਲ ਪਹਿਲਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੱਸਲਜ ਸ਼ਹਿਰ ਦੇ ਮੈਅਰ ਟੋਮ ਬੋਨ ਐਸ ਪੀ ਏ ਵਲੋ ਬੰਦ ਕਰ ਦਿਤਾ ਗਿਆ ਸੀ ਜਿਸ ਦੇ ਤਹਿਤ ਬਰੱਸਲਜ ਦੀਆ ਸੰਗਤਾ ਵਲੋ ਕੋਈ ਵੀ ਸਿੱਖ ਇਤਿਹਾਸ ਨਾਲ ਸਬੰਧਤ ਪੁਰਬ ਨਹੀ ਮਨਾਇਆ ਗਿਆ ਜਿਸ […]

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਮਨਾਇਆ ਗਿਆ

ਬੈਲਜੀਅਮ 25 ਨਵੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੱਜਣਾ ਅਤੇ ਸਾਰੀ ਸੰਗਤ ਨੇ ਮਿਲਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਮਨਾਇਆ, ਪਰਸੋ ਰੋਜ ਤੋ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਸਨ ਜਿਹਨਾ ਦੇ ਅੱਜ ਐਤਵਾਰ 25ਨਵੰਬਰ ਨੂੰ ਭੋਗ ਪਏ , ਭੋਗ ਤੋ ਉਪਰੰਤ ਸਥਾਨਿਕ ਜਥੇ […]

ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ

ਬੈਲਜ਼ੀਅਮ 26 ਨਵੰਬਰ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ, ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਰੱਸਲਜ਼ ਵਿਚਲਾ ਗੁਰਦਵਾਰਾ ਸਾਹਿਬ ਬੰਦ ਹੋਣ ਕਾਰਨ ਤਕਰੀਬਨ ਪਿਛਲੇ 2 ਸਾਲਾਂ ‘ਤੋਂ ਕੋਈ ਗੁਰਪੁਰਬ ਨਹੀ ਮਨਾਇਆ […]

ਉਡ ਜ਼ੂ ਉਡ ਜ਼ੂ ਕਰਦੇ ਨੇ!!!

ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸਘੰਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ।ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ ਦੇ ਬੈਲ ਵਾਲੀ ਜਿੰਦਗੀ ਵੀ ਵਿਚਰ ਰਹੇ ਹਨ। ਕੁਝ ਕਿ ਗੱਦਿਆਂ ਉਪਰ ਬੈਠ ਕੇ ਚੁਸਕੀਆਂ ਲੈਦੇ […]

ਸਰਬ ਨੌਜਵਾਨ ਸਭਾ ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

* ਕ੍ਰਿਕੇਟ ਅਤੇ ਕਬ¤ਡੀ ਤੋਂ ਇਲਾਵਾ ਹੋਰ ਖੇਡਾਂ ਵ¤ਲ ਵੀ ਧਿਆਨ ਦੇਣ ਦੀ ਲੋੜ ਤੇ ਦਿ¤ਤਾ ਜੋਰ-ਪੀ.ਐਸ. ਭੰਡਾਲ ਫਗਵਾੜਾ 25 ਨਵੰਬਰ (ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਜਿਸਦੀ ਪ੍ਰਧਾਨਗੀ ਅਰਜੁਨ ਅਵਾਰਡੀ ਸ੍ਰੀ ਪੀ.ਐਸ. ਭੰਡਾਲ ਏ.ਡੀ.ਸੀ.ਪੀ.-1 ਜਲੰਧਰ ਨੇ ਕੀਤੀ। […]