ਸ੍ਰ ਕਮਲਜੀਤ ਸਿੰਘ ਅਤੇ ਬੀਬੀ ਜਸਪ੍ਰੀਤ ਕੌਰ ਪ੍ਰਵਾਰ ਵਲੋ ਨਵੰਬਰ ਮਹੀਨੇ ਵਿਚ ਕਈ ਜਗਾਹ ਤੇ ਲੰਗਰ ਲਗਾਏ ਜਾ ਰਹੇ ਹਨ,

ਸ੍ਰ ਕਮਲਜੀਤ ਸਿੰਘ ਦੇ ਪ੍ਰਵਾਰ ਵਲੋ ਸਹਿਯੋਗੀਆਂ ਨਾਲ ਮਿਲ ਕੇ 13 ਦਿਨ ਦਾ ਲੰਗਰ ਬੈਲਜੀਅਮ ਦੇ ਵੱਖ ਵੱਖ ਸ਼ਹਿਰ ਵਿਚ ਲਗਾਇਆ ਜਾ ਰਿਹਾ ਹੈ , ਜਿਸ ਵਿਚ ਲੰਗਰ ਤੋ ਇਲਾਵਾ ਸਿੱਖ ਧਰਮ ਦੀ ਜਾਣਕਾਰੀ ਅਤੇ ਸਿੱਖ ਧਰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਲਿਖਤੀ ਪੋਸਟਰ ਵੀ ਵੰਡੇ ਜਾਣਗੇ, ਇਸ ਲੰਗਰ ਨੂੰ ਕਮਜੀਤ ਸਿੰਘ ਦੇ ਗ੍ਰਹਿ ਵਿਖੇ […]

‘ਚੌਂਤੀ ਵਰ੍ਹੇ ਬੀਤ ਗਏ ਨੇ, ਹੋਰ ਕਦੋਂ ਤਕ…’

ਜਸਵੰਤ ਸਿੰਘ ‘ਅਜੀਤ’ ਨਵੰਬਰ-84 ਦੇ ਘਲੂਘਾਰੇ ਨੂੰ ਵਾਪਰਿਆਂ 34 ਵਰ੍ਹੇ ਹੋ ਗਏ ਨੇ, ਪ੍ਰਮਤੂ ਅਜੇ ਤਕ ਇਸ ਦਾ ਨਾਂ ਪੁਰ ਹੋ ਰਹੀ ਰਾਜਨੀਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ, ਜਾਂ ਪੰਜਾਬ, ਦਿੱਲੀ ਅਤੇ ਹਰਿਆਣਾ, ਅਰਥਾਤ ਜਿਨ੍ਹਾਂ ਰਾਜਾਂ ਵਿੱਚ ਸਿੱਖਾਂ ਦੀ ਵਸੋਂ, ਹਾਰ-ਜਿਤ ਦਾ ਫੈਸਲਾ ਕਰਨ ਦੇ ਸਮਰਥ ਹੈ, […]

ਮਾਨ ਦਲ ਦੇ ਉੱਜੜੇ ਬਾਗ ਦਾ ਪੈਰਾਸ਼ੂਟ ਵਾਲਾ ਗਾਲੜ ਪਟਵਾਰੀ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਯੂ. ਕੇ. ਲੰਡਨ 1 ਨਵੰਬਰ –28 ਅਕਤੂਬਰ ਐਤਵਾਰ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀਆਂ ਸੋਸ਼ਲਸਾਈਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਰਜਿਸਟਰਡ ਦੇ ਬਾਰੇ ਲੱਗੇ ਬਿਆਨ ਸਬੰਧੀ ਅਸੀਂ ਸਪੱਸ਼ਟ ਕਰਨਾਂ ਚਹੁੰਦੇ ਹਾਂ ਕਿ ਇੰਗਲੈਂਡ ਵਿੱਚ ਪਾਰਟੀ ਸੰਨ 2000 ਤੋਂ ਸਥਾਪਤ ਹੈ ੳਤੇ ਪ੍ਰਵਾਨਿਤ ਵਿਧਾਨ ਅਨੁਸਾਰ ਯੂ. ਕੇ. ਦੇ ਕਨੂੰਨਾਂ ਦੀ ਪਾਲਣਾਂ […]

ਸਿੱਖ ਐਵਾਰਡ ਦਾ ਸਲਾਨਾ ਸਮਾਗਮ ਨਰੋਬੀ (ਕੀਨੀਆ) ਨੈਸ਼ਨਲ ਪਾਰਕ ਵਿਖੇ ਆਯੋਜਿਤ

2017-18 ਦਾ ਸੇਵਾ ਐਵਾਰਡ ਜਸਦੀਪ ਸਿੰਘ ਜੱਸੀ ਮੈਰੀਲੈਂਡ ਨੂੰ ਮਿਲਿਆ ਨਿਊਯਾਰਕ, 1 ਨਵੰਬਰ (ਰਾਜ ਗੋਗਨਾ) – ਬੀਤੇ ਦਿਨ ਅਫਰੀਕਾ ਮਹਾਂਦੀਪ ਦੇ ਉੱਤਮ ਦੇਸ਼ ਕੀਨੀਆ ਦੇ ਸ਼ਹਿਰ ਨੈਰੋਬੀ ਵਿੱਚ 9ਵਾਂ ਸਿੱਖ ਐਵਾਰਡ ਸਮਾਗਮ ਆਯੋਜਿਤ ਕੀਤਾ ਗਿਆ। ਜੋ ਨੈਰੋਬੀ ਦੇ ਰਾਸ਼ਟਰੀ ਜੰਗਲੀ ਜੀਵ ਪਾਰਕ ਦੇ ਬਿਲਕੁਲ ਕੇਂਦਰ ਵਿੱਚ ਹਾਲ ਦੇ ਰੂਪ ਵਿੱਚ ਸਜਾਏ ਪੰਡਾਲ ਵਿੱਚ ਕੀਤਾ ਗਿਆ। […]