ਅੱਜ ਲਾਇਆ ਸਿੱਖ ਪ੍ਰੀਵਾਰ ਵਲੋ ਪਹਿਲਾ ਲੰਗਰ

ਬੈਲਜੀਅਮ 1 ਨਵੰਬਰ(ਅਮਰਜੀਤ ਸਿੰਘ ਭੋਗਲ) ਪੰਜਾਬੀ ਜਿਥੇ ਵੀ ਹੋਣ ਆਪਣੇ ਕੱਲਚਰ, ਵਿਰਸੇ ਅਤੇ ਧਰਮ ਨੂੰ ਨਹੀ ਭੁਲਦੇ, ਭਾਵੇ ਕੀਨੀਆ ਵੀ ਮਸ਼ਕਲਾ ਨਾਲ ਗੁਜਰਨਾ ਪਵੇ ਗੁਰੁ ਨਾਨਕ ਦਾ ਉਪਦੇਸ਼ ਕਿਰਤ ਕਰਨੀ ਵੰਡ ਕੇ ਛਕਣਾ ਦੁਨੀਆ ਦੇ ਹਰ ਕੋਨੇ ਕੋਨੇ ਵਿਚ ਲੈ ਕੇ ਗਏ ਹਨ, ਬੈਲਜੀਅਮ ਵੱਸਦੇ ਕਾਰੋਬਾਰੀ ਕਮਲਜੀਤ ਸਿੰਘ ਜਸਪ੍ਰੀਤ ਕੌਰ ਅਤੇ ਉਨਾ ਦਾ ਪ੍ਰੀਵਾਰ ਵੀ […]

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਤਾਬਦੀ ਸਮਾਗਮ 11 ਨੂੰ

ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਰਨਗੇ ਸਮੂਲੀਅਤ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸਤਾਬਦੀ ਸਮਾਗਮ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਮਨਾਏ ਜਾ ਰਹੇ ਹਨ। 1914 ‘ਤੋਂ 1918 ਤੱਕ ਚੱਲੇ ਪਹਿਲੇ […]

ਮੰਗਤ ਮਾਨ ਦੂਲੋਵਾਲ ਦੀ ਨਵੀ ਧਾਰਮਕ ਕੈਸੇਟ ਭੋਲੇ ਦਾ ਜੈਕਾਰਾ ਰਿਲੀਜ਼

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੰਜਾਬੀ ਸੰਗੀਤਕ ਖੇਤਰ ਵਿਚ ਕਈ ਹਿੱਟ ਗੀਤ ਪੇਸ਼ ਕਰਨ ਵਾਲੇ ਤੇ ਪਿਛਲੇ ਕੁਝ ਸਮੇਂ ਤੋਂ ਵਧੀਆ ਧਾਰਮਕ ਗੀਤ ਗਾਉਣ ਵਾਲੇ ਪੰਜਾਬੀ ਲੋਕ ਗਾਇਕ ਮੰਗਤ ਮਾਲ ਦੁਲੋਵਾਲ ਦੀ ਨਵੀ ਧਾਰਮਕ ਐਲਬਮ ਭੋਲੇ ਦਾ ਜੈਕਾਰਾ ਰਿਲੀਜ਼ ਹੋਈ ਹੈ। ਜਿਸ ਨੂੰ ਬੀਤੇ ਦਿਨ ਮਾਸਟਰ ਅਮਿਤ ਸਾਹਬ ਵਲੋ ਜਾਰੀ ਕੀਤਾ ਗਿਆ ਹੈ। ਇਸ ਐਲਬਲ ਦੇ […]

ਪੰਜਾਬ ਇੰਟਰ ਸਟੇਟ ਸਕੂਲ ਖੇਡਾਂ 2018 ਵਿੱਚ

ਰਨਦੀਪ ਕੌਰ ਹੁੰਦਲ ਨੇ ਜਿੱਤਿਆ ਚਾਂਦੀ ਦਾ ਤਗਮਾਂ ਅਤੇ 5100 ਰੁਪਿਆ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਇੰਟਰ ਸਟੇਟ ਸਕੂਲ ਖੇਡਾਂ 2018 ਵਿੱਚ ਭਾਗ ਲੈਦਿਆਂ ਰਮਨਦੀਪ ਕੌਰ ਹੁੰਦਲ ਨੇ ਚਾਂਦੀ ਦਾ ਤਗਮਾਂ ਜਿੱਤਿਆ ਹੈ। 24 ‘ਤੋਂ 26 ਅਕਤੂਬਰ ਨੂੰ ਲੁਧਿਆਣਾ ਵਿਖੇ ਹੋਈਆਂ ਇਹਨਾਂ ਖੇਡਾਂ ਵਿੱਚ ਅੰਡਰ 19 ਵਰਗ ਵਿੱਚ 100 ਮੀਟਰ, 200 ਮੀਟਰ […]

ਸੀਨੀਅਰ ਸਿਟੀਜਨ ਕੌਂਸਲ ਫਗਵਾੜਾ ਨੇ ਬਜੁਰਗਾਂ ਦੀਆਂ ਔਂਕੜਾਂ ਤੇ ਵਿਚਾਰ ਕੀਤਾ

ਫਗਵਾੜਾ 27 ਅਕਤੂਬਰ (ਅਸ਼ੋਕ ਸ਼ਰਮਾ ) ਸੀਨੀਅਰ ਸਿਟੀਜ਼ਨ ਕੌਂਸਲ ਕੋਰਟ ਕੰਪਲੈਕਸ ਫਗਵਾੜਾ ਨੇ ਆਪਣੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਮਹਿੰਦਰ ਪਾਲ ਅਤੇ ਜਨਰਲ ਸਕੱਤਰ ਰਵਿੰਦਰ ਚੋਟ ਦੀ ਰਹਿ-ਲੁਮਾਈ ਵਿੱਚ ਬਜੁਰਗਾਂ ਦੀਆਂ ਸੱਮਸਿਆਵਾਂ ਤੇ ਵਿੱਚਾਰ ਕਰਨ ਲਈ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਸੀਨੀਅਰ ਸਿਟੀਜ਼ਨ ਫੈਡਰੇਸ਼ਨ ਦੇ ਪ੍ਰਧਾਨ ਸਤਿਆ ਪਾਲ ਕਰਕਰਾ(ਆਈ.ਏ.ਐਸ ਰਿਟਾ.), ਜਨਰਲ ਸਕੱਤਰ ਰਘਵੀਰ ਸਿੰਘ ਬਹਿਲ […]