ਪਹਿਲੇ ਸੰਸਾਰ ਜੰਗ ਦੇ ਸ਼ਤਾਬਦੀ ਸਮਾਰੋਹ 11 ਨਵੰਬਰ ਨੂੰ

ਬੈਲਜੀਅਮ 6 ਨਵੰਬਰ (ਅਮਰਜੀਤ ਸਿੰਘ ਭੋਗਲ) ਪਹਿਲੀ ਅਤੇ ਦੂਜੀ ਸੰਸਾਰ ਜੰਗ 1914-1918 ਦੇ 100 ਸਾਲ ਪੁੂਰੇ ਹੋਣ ਤੇ ਇਤਿਹਾਸਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਸਮੂਹ ਜੰਗੀ ਫੋਜੀਆ ਅਤੇ ਸਿੱਖ ਫੋਜੀਆ ਨੂੰ ਸ਼ਰਥਾਜਲੀ ਦੇਣ ਲਈ ਸ਼ਤਾਬਦੀ ਸਮਾਰੋਹ 11 ਨਵੰਬਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੁਨੀਆ ਭਰ ਦੀਆ ਹਸਤੀਆ ਦੇ ਸ਼ਾਮਲ ਹੋਣਗੀਆ ਅਤੇ ਸਿੱਖ […]

ਦੁਰਬੀ ਵਿਖੇ ਮਨਾਈ ਦੀਵਾਲੀ ਹਜਾਰਾ ਸੇਲਾਨੀਆ ਨੇ ਅਨੰਦ ਮਾਣਿਆ

ਬੈਲਜੀਅਮ 6 ਨਵੰਬਰ (ਅਮਰਜੀਤ ਸਿੰਘ ਭੋਗਲ)ਦੁਨੀਆ ਵਿਚ ਸਭ ਤੋ ਛੋਟਾ ਮੰਨਿਆ ਜਾਦਾ ਬੈਲਜੀਅਮ ਦੀ ਸਟੇਟ ਆਰਦੇਨਾ ਦਾ ਖੁਬਸੂਰਤ ਪਹਾੜਾ ਵਿਚ ਵੱਸਿਆ 12 ਹਜਾਰ ਦੀ ਅਬਾਦੀ ਵਾਲਾ ਸ਼ਹਿਰ ਦੁਰਬੀ ਜਿਸ ਵਿਚ ਸ਼ੇਲਾਨੀਆ ਨੂੰ ਪ੍ਰਭਾਵਿਤ ਕਰਨ ਲਈ ਟੂਰਿਜਮ ਵਿਭਾਗ ਵਲੋ ਲੋਕਲ ਸਰਕਾਰ ਦੇ ਸਹਿਯੋਗ ਨਾਲ ਦੀਵਾਲੀ ਮੇਲਾ ਕਰਵਾਇਆ ਜਿਸ ਵਿਚ ਜਿਥੇ ਭਾਰੀ ਗਿੱਣਤੀ ਵਿਚ ਭਾਰਤੀ ਭਾਈਚਾਰੇ ਨਾਲ […]