ਛੋੜ ਦੀਏ ਦੇਣੇ ਜਵਾਬ ਮੈਨੇ……………

*ਅਬ ਨ ਪੁੱਛੋ ਕੋਈ ਸਵਾਲ ਛੋੜ ਦੀਏ ਦੇਣੇ ਜਵਾਬ ਮੈਨੇ, *ਅਕੇਲਾ ਨਾ ਸਮਝੋ ਮੁਝੇ ਤੁਮ ਅਬ ਸ਼ੁਰੂ ਕਰ ਦੀ ਸ਼ਰਾਬ ਮੈਨੇ, *ਮਿਲੇਗਾ ਜੋ ਕਿਸਮਤ ਮੇ ਹੋਗਾ ਛੋੜ ਦੀਏ ਲੇਨੇ ਖ਼ੁਆਬ ਮੈਨੇ, *ਵਫ਼ਾ ਨੇ ਦੀ ਹੈ ਸਜਾ ਵੀ ਮੁਝੇ ਜਫ਼ਾ ਹਾਸਿਲ ਖ਼ਿਤਾਬ ਮੈਨੇ, *ਨਫ਼ਰਤ ਸੇ ਰਿਸ਼ਤਾ ਨਿਭਾਨੇ ਦੇ ਕੀਏ ਮੁਹੱਬਤ ਕੇ ਹਿਸਾਬ ਮੈਨੇ, *ਜੋ ਅੰਦਰ ਸੇ […]

‘ਏਕ ਕੋਸ਼ਿਸ਼’ ਨੇ ਬੱਚਿਆਂ ਵਲੋਂ ਤਿਆਰ ਕੀਤੇ ਆਰਟ ਅਤੇ ਕਰਾਫਟ ਦੀ ਪ੍ਰਦਰਸ਼ਨੀ ਲਗਾਈ

ਫਗਵਾੜਾ 9 ਨਵੰਬਰ-(ਚੇਤਨ ਸ਼ਰਮਾ) ‘ਏਕ ਕੋਸ਼ਿਸ਼’ ਦੀ ਪ੍ਰਧਾਨ ਸਾਊਦੀ ਸਿੰਘ ਦੇ ਉਪਰਾਲੇ ਅਤੇ ਨੀਟਾ ਲਾਇਨ ਦੇ ਸਹਿਯੋਗ ਨਾਲ ‘ਵਾਲ ਆਫ ਚੈਰਿਟੀ’ ਗੁਰੂ ਹਰਗੋਬਿੰਦ ਨਗਰ ਵਿਖੇ ਦੀਵਾਲੀ ਦੇ ਮੁਬਾਰਕ ਮੌਕੇ ਬੱਚਿਆਂ ਵਲੋਂ ਤਿਆਰ ਕੀਤੀਆਂ ਆਰਟ ਅਤੇ ਕਰਾਫਟ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸਦਾ ਸ਼ੁੱਭ ਆਰੰਭਏ.ਡੀ.ਸੀ. ਬਬੀਤਾ ਕਲੇਰ ਅਤੇ ਐਸ.ਡੀ.ਐਮ. ਫਗਵਾੜਾ ਸਮਿਤਾ ਮੁੱਧ ਵਲੋਂ ਸਾਂਝੇ ਤੌਰ ‘ਤੇ […]

ਜੇ ਲਗਨ ਹੋਵੇ ਤਾਂ ਅਨਹੋਣੀ ਵੀ ਹੋਣੀ ਬਣ ਸਕਦੀ ਹੈ!

-ਜਸਵੰਤ ਸਿੰਘ ‘ਅਜੀਤ’ ਸਾਡੇ ਦੇਸ਼, ਉਸਦੇ ਸ਼ਹਿਰਾਂ ’ਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖਬਾਰਾਂ ਦੇ ਮੁੱਖ ਪੰਨਿਆਂ ਪੁਰ ਛਾ ਜਾਂਦੀਆਂ ਹਨ ਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੋਲੇ ਕੀਤੇ ਜਾ ਸਕਣ ਵਾਲੇ ਕਾਲਮਾਂ ਦੀ ਨੁਕਰ ਵਿੱਚ ਦਬ […]

ਸੰਘ ਮਿ¤ਤਰਾ ਬੁ¤ਧ ਵਿਹਾਰ ਵਿਖੇ ਮਨਾਇਆ ਵਿਦਿਆਰਥੀ ਦਿਵਸ

ਫਗਵਾੜਾ 9 ਨਵੰਬਰ (ਚੇਤਨ ਸ਼ਰਮਾ) ਪੰਜਾਬ ਬੁ¤ਧਿਸਟ ਸੁਸਾਇਟੀ (ਰਜਿ.) ਪੰਜਾਬ ਤਰਕਸ਼ਿਲਾ ਮਹਾਂਬੁ¤ਧ ਵਿਹਾਰ ਕਾਦੀਆਂ ਲੁਧਿਆਣਾ ਵਲੋਂ ਵਿਦਿਆਰਥੀ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸੰਘ ਮਿ¤ਤਰਾ ਬੁ¤ਧ ਵਿਹਾਰ ਫਗਵਾੜਾ ਵਿਖੇ ਆਯੋਜਿਤ ਸਮਾਗਮ ਦੇ ਮੁ¤ਖ ਮਹਿਮਾਨ ਸ੍ਰੀ ਰਾਮਪਾਲ ਰਾਹੀ ਪ੍ਰਧਾਨ ਪੰਜਾਬ ਬੁ¤ਧਿਸਟ ਸੁਸਾਇਟੀ (ਯੂ.ਕੇ.) ਸਨ। ਉਹਨਾਂ ਆਪਣੇ ਸੰਬੋਧਨ ਵਿਚ ਸਮੂਹ ਹਾਜਰੀਨ ਨੂੰ ਵਿਦਿਆਰਥੀ […]

ਪਰਿਆਸ ਅਤੇ ਪੁਨਰਜੋਤ ਜ¤ਥੇਬੰਦੀਆਂ ਨੇ ਸਕੂਲੀ ਬ¤ਚਿਆਂ ਨਾਲ ਮਨਾਈ ਗਰੀਨ ਦੀਵਾਲੀ

* ਦੀਵਾਲੀ ਨੂੰ ਸਾਦਗੀ ਨਾਲ ਮਨਾਉਣਾ ਪ੍ਰਾਚੀਨ ਭਾਰਤੀ ਪਰੰਪਰਾ-ਸ਼ਕਤੀ ਮਹਿੰਦਰੂ ਫਗਵਾੜਾ 9 ਨਵੰਬਰ (ਚੇਤਨ ਸ਼ਰਮਾ) ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਇਸ ਵਰ•ੇ ਸਰਕਾਰੀ ਪ੍ਰਾਇਮਰੀ ਸਕੂਲ ਹੁਸ਼ਿਆਰਪੁਰ ਚੌਕ ਫਗਵਾੜਾ ਵਿਖੇ ਗਰੀਨ ਦੀਵਾਲੀ ਸਮਾਗਮ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਰਿਆਸ […]