ਸਿੱਖ ਪ੍ਰੀਵਾਰ ਵਲੋ ਲਾਇਆ ਜਾ ਰਿਹਾ ਲੰਗਰ ਅੱਜ ਪੰਜਵੇ ਦਿਨ ਵਿਚ ਸ਼ਾਮਲ ਯੂਰਪ ਵਿਚ ਚਰਚਾ ਦਾ ਵਿਸ਼ਾ ਬਣਿਆ

ਬੈਲਜੀਅਮ 11 ਨਵੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵੱਸਦੇ ਇਕ ਸਿੱਖ ਪ੍ਰੀਵਾਰ ਵਲੋ ਅਰੰਭੇ 13 ਦਿਨ ਵੱਖ ਵੱਖ ਸ਼ਹਿਰਾ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਨੂੰ ਮੁਖ ਰੱਖ ਕੇ ਲਗਾਏ ਜਾ ਰਹੇ ਲੰਗਰਾ ਦੇ ਅੱਜ ਪੰਜਵੇ ਦਿਨ ਸੰਤਿਰੂਧਨ ਵਿਚ ਭਾਰੀ ਗਿਣਤੀ ਵਿਚ ਗੋਰੇ ਸਾਮਲ ਹੋਏ ਜਿਨਾ ਨੂੰ ਲੰਗਰ ਤੋ ਇਲਾਵਾ ਲੰਗਰ ਦੀ ਮਹੱਤਤਾ ਅਤੇ ਗੁਰੂ […]

ਜਥੇਦਾਰ ਸਤਨਾਮ ਸਿੰਘ ਬੱਬਰ ਦੇ ਪੁੱਤਰ ਦੀ ਅਚਨਚੇਤ ਮੌਤ ‘ਤੇ ਬੱਬਰ ਖਾਲਸਾ ਜਰਮਨੀ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਜਥੇਦਾਰ ਸਤਨਾਮ ਸਿੰਘ ਬੱਬਰ ਦੇ ਪੰਜਾਬ ਰਹਿੰਦੇ ਸਪੁੱਤਰ ਭਾਈ ਪ੍ਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਨਚੇਤ ਮੌਤ ਹੋ ਗਈ ਸੀ। ਇਸ ਅਚਨਚੇਤ ਮੌਤ ਕਾਰਨ ਪਰਿਵਾਰ, ਸਕੇ ਸਬੰਧੀਆਂ ਨੂੰ ਤਾਂ ਗਹਿਰਾ ਸਦਮਾਂ ਲੱਗਾ ਹੀ ਹੈ ਉੱਥੇ ਲੰਮੇ ਸਮੇਂ ‘ਤੋਂ ਜਲਾਵਤਨੀ ਕੱਟ ਰਹੇ ਮ੍ਰਿਤਕ ਦੇ ਪਿਤਾ […]

ਸਰਦਾਰ ਜਸਪਾਲ ਸਿੰਘ ਹੇਰਾਂ ਯੂਰਪ ਦੌਰੇ ਤੇ ਬੈਲਜ਼ੀਅਮ ਪਹੁੰਚੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਥਕ ਅਖ਼ਬਾਰ ਰੋਜਾਨਾਂ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਪਣੇ 15 ਦਿਨਾਂ ਯੂਰਪ ਦੌਰੇ ਲਈ ਬੈਲਜ਼ੀਅਮ ਪਹੁੰਚ ਚੁੱਕੇ ਹਨ। ਸਰਦਾਰ ਹੇਰਾਂ ਨੂੰ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚ ਵਿਸ਼ਵ ਯੁੱਧ ਦੀ ਸਮਾਪਤੀ ਦੇ ਮਨਾਏ ਜਾ ਰਹੇ 100 ਸਾਲਾਂ ਸਤਾਬਦੀ ਸਮਾਗਮਾਂ ਵਿੱਚ ਹਿੱਸਾ ਲੈਣ […]

ਰਾਤ ਦੇ ਹਨੇਰੇ ਵਿੱਚ ਮਾਨ ਨੇ ਕੁੰਡੀ ਲਾ ਕੇ ਕੀਤਾ ਲਾਇਟਾਂ ਦਾ ਉਦਘਾਟਨ-ਮੇਅਰ ਖੋਸਲਾ

-859 ਲੱਖ ਦੇ ਵਾਟਰ ਸੀਵਰੇਜ ਦੇ ਕੰਮ ਦੇ ਟੈਂਡਰ 22 ਨੂੰ ਖੁਲਣਗੇ ਅਤੇ 111 ਲੱਖ ਦੇ ਕੰਮ ਸ਼ੁਰੂ ਛੇਤੀ ਫਗਵਾੜਾ 11 ਨਵੰਬਰ (ਚੇਤਨ ਸ਼ਰਮਾ) ਫਗਵਾੜਾ ਵਿੱਚ ਵਿਕਾਸ ਕੰਮਾ ਅਤੇ ਉਦਘਾਟਨਾਂ ਨੂੰ ਲੈ ਕੇ ਕਾਂਗ੍ਰੇਸ ਅਤੇ ਭਾਜਪਾ ਦੇ ਵਿੱਚ ਕਰੇਡਿਟ ਵਾਰ ਛਿੜੀ ਹੋਈ ਹੈ ਅਤੇ ਦੋਨਾਂ ਪਾਸੇਆਂ ਤੋਂ ਆਪਣੇ ਵਿਰੋਧੀਆਂ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ […]

ਮਿਸ਼ਨਰੀ ਗਾਇਕ ਪੰਮਾ ਸੁੰਨੜ ਦੇ ਸਿੰਗਲ ਟਰੈਕ “ਮੈਂ ਅੰਬੇਡਕਰ ਹਾਂ ਬੋਲਦਾ” ਦੀ ਦੇਸ਼ ਵਿਦੇਸ਼ ‘ਚ ਗੂੰਜ਼

ਬਾਬਾ ਸਾਹਿਬ ਦਾ ਸੁਨੇਹਾ ਦੇਣ ਲਈ ਨਿਮਾਣੀ ਜਿਹੀ ਕੋਸ਼ਿਸ਼ ਹੈ-ਪੰਮਾ ਸੁੰਨੜ ਫਗਵਾੜਾ 11 ਨਵੰਬਰ (ਚੇਤਨ ਸ਼ਰਮਾ) ਮਿਸ਼ਨਰੀ ਗਾਇਕ ਪੰਮਾ ਸੁੰਨੜ ਦਾ ਸਿੰਗਲ ਟਰੈਕ “ਮੈਂ ਅੰਬੇਡਕਰ ਹਾਂ ਬੋਲਦਾ” ਨਾਲ ਕਾਫੀ ਚਰਚਾ ਹੈ।ਸ਼ੋਸਲ ਮੀਡੀਆ ‘ਤੇ ਉਨ੍ਹਾਂ ਦਾ ਗੀਤ “ਮੈਂ ਅੰਬੇਡਕਰ ਹਾਂ ਬੋਲਦਾ” ਦੀ ਵੀਡੀਓ ਕਾਫੀ ਪਸੰਦ ਤੇ ਸ਼ੇਅਰ ਕੀਤੀ ਜਾ ਰਹੀ ਹੈ।ਪੰਮਾ ਸੁੰਨੜ ਨੇ ਗੱਲਬਾਤ ਕਰਦਿਆਂ ਦੱਸਿਆ […]

ਬਹਿਰਾਮ ਵਿੱਚ ਹੋ ਰਹੇ 14ਵੇਂ ਮਹਾਨ ਸੰਤ ਸੰਮੇਲਨ ਦਾ ਪੋਸਟਰ ਜਾਰੀ

ਫਗਵਾੜਾ 11 ਨਵੰਬਰ (ਚੇਤਨ ਸ਼ਰਮਾ) ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਆਗਮਨ ਪੁਰਬ ਅਤੇ ਰਵਿਦਾਸੀਆ ਧਰਮ ਨੂੰ ਸਮਰਪਿਤ 14ਵਾਂ ਸਲਾਨਾ ਮਹਾਨ ਸੰਤ ਸੰਮੇਲਨ ਬਹਿਰਾਮ ਵਿਖੇ 27 ਨਵੰਬਰ ਦਿਨ ਮੰਗਲਵਾਰ ਨੂੰ ਸੰਤ ਨਿਰੰਜਣ ਦਾਸ ਗੱਦੀ ਨਸ਼ੀਨ ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਅਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਟਰੱਸਟ […]

ਭੰਡਾਲ ਦੋਨਾ ਦੇ 34ਵੇ ਖੇਡ ਮੇਲੇ ਦਾ ਦੂਜਾ ਦਿਨ, ਅੱਜ ਹੋਣਗੇ ਅੰਤਰਾਸ਼ਟਰੀ ਖਿਡਾਰੀਆਂ ਵਿਚਕਾਰ ਭੇੜ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਨਵਯੁ¤ਗ ਸਪੋਰਟਸ ਕਲ¤ਬ ਭੰਡਾਲ ਦੋਨਾ ਵਲੋ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 34ਵੇ ਸਲਾਨਾ ਕਬ¤ਡੀ ਕ¤ਪ ਪਿੰਡ ਭੰਡਾਲ ਦੋਨਾ ਦੇ ਕਬੱਡੀ ਕੱਪ ਦੇ ਦੂਜੇ ਦਿਨ ਖੇਡ ਮੈਦਾਨ ਵਿਚ ਕਬੱਡੀ 75 ਕਿਲੋ ਭਾਰ ਵਰਗ ਅਤੇ ਕਬੱਡੀ ਓਪਨ ਪਿੰਡ ਪੱਧਰ ਦੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ […]