ਈਪਰ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਏ ਸਮਾਗਮ ਸਮੇਂ ਸਿੱਖਾਂ ਨੇ ਲਵਾਈ ਇੱਕ ਵੱਖਰੀ ਕੌਂਮ ਵਜੋਂ ਹਾਜਰੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸਤਾਬਦੀ ਸਮਾਗਮ ਕੱਲ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਕਰਵਾਏ ਗਏ। 1914 ‘ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਂਗਮ ਬਹੁਤ […]

ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ

ਫਗਵਾੜਾ 14 ਨਵੰਬਰ (ਚੇਤਨ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਦੂਜੀ ਵਾਰ ਪ੍ਰਧਾਨ ਬਣਨ ਤੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ਼ ਮੈਬਰਾਂ ਅਤੇ ਵਿਦਿਆਰਥੀਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ […]

ਸ੍ਰੀ ਗੁਰੂ ਨਾਨਕ ਦੇਵ : ਇਨਕਲਾਬ ਦੇ ਸਿਰਜਕ

-ਜਸਵੰਤ ਸਿੰਘ ‘ਅਜੀਤ’ ਆਮ ਤੋਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਸੰਸਾਰ ਵਿੱਚ ਪਹਿਲਾਂ ਤੋਂ ਹੀ ਅਨੇਕਾਂ ਧਰਮ ਪ੍ਰਚਲਤ ਸਨ, ਫਿਰ ਅਜਿਹੀ ਕਿਹੜੀ ਲੋੜ ਪੈ ਗਈ ਕਿ ਉਨ੍ਹਾਂ ਇੱਕ ਨਵੇਂ ਧਰਮ ਦੀ ਨੀਂਹ ਰਖ ਦਿੱਤੀ। ਪ੍ਰੰਤੂ ਜਦੋਂ ਅਸੀਂ ਉਸ ਸਮੇਂ ਦੇ […]

ਭੰਡਾਲ ਦੋਨਾ ਤੋਂ ਭਲਾਈਪੁਰ ਜਾਂਦੀ ਸੜਕ ਦੀ ਭਾਗ ਖੁਲ੍ਹਣ ਦੀ ਆਸ ਬੱਝੀ

-ਮੰਡੀ ਬੋਰਡ ਦੇ ਅਧਿਕਾਰੀਆਂ ਵਲੋ ਸੜਕ ਦਾ ਸਰਵੇ -ਪਿੰਡ ਭੰਡਾਲ ਦੋਨਾ ਦੇ ਐਨਆਰਆਈ ਕਰਨਗੇ ਸੜਕ ਦੀ ਰਿਪੇਅਰ ’ਚ ਸਹਿਯੋਗ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਿਛਲੇ ¦ਬੇ ਸਮੇਂ ਇਲਾਕੇ ਦੇ ਲੋਕਾਂ ਲਈ ਮੁਸ਼ਕਲਾਂ ਖੜੀ ਕਰਦੀ ਆ ਰਹੀ ਖਸਤਾਹਾਲ ਭੰਡਾਲ ਦੋਨਾ ਤੋਂ ਭਲਾਈਪੁਰ ਨੂੰ ਜਾਂਦੀ ਕਰੀਬ ਇਕ ਕਿਲੋਮੀਟਰ ¦ਬੀ ਸੜਕ ਦੇ ਭਾਗ ਖੁਲਣ ਦੀ ਆਸ ਬੱਝਦੀ ਨਜ਼ਰ ਆ […]