ਫਗਵਾੜਾ ’ਚ ਚੋਰਾਂ ਦੀਆਂ ਵਧੀਆਂ ਗਤੀਵਿਧੀਆਂ ਨੇ ਸੁਰ¤ਖਿਆ ਪ੍ਰਬੰਧਾਂ ਤੇ ਲਾਇਆ ਸਵਾਲੀਆ ਨਿਸ਼ਾਨ-ਸ਼ਿਵ ਸੈਨਾ

* ਰਾਤ ਨੂੰ ਚੌਰਾਹਿਆਂ ਤੇ ਹੋਵੇ ਨਾਕਾਬੰਦੀ, ਪੁਲਿਸ ਗਸ਼ਤ ਵਧਾਈ ਜਾਵੇ ਫਗਵਾੜਾ 15 ਨਵੰਬਰ (ਚੇਤਨ ਸ਼ਰਮਾ) ਫਗਵਾੜਾ ਦੇ ਵ¤ਖ ਵ¤ਖ ਇਲਾਕਿਆਂ ’ਚ ਅਚਾਨਕ ਚੋਰਾਂ ਦੀਆਂ ਵਧੀਆਂ ਗਤੀਵਿਧੀਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅ¤ਜ ਸ਼ਿਵ ਸੈਨਾ ਬਾਲ ਠਾਕਰੇ ਦੇ ਤਹਿਸੀਲ ਪ੍ਰਧਾਨ ਦਿਨੇਸ਼ ਬਾਂਸਲ ਅਤੇ ਫਗਵਾੜਾ ਯੂਥ ਉਪ ਪ੍ਰਧਾਨ ਅਤੁਲ ਸ਼ਰਮਾ ਨੇ ਕਿਹਾ ਕਿ ਬੀਤੇ ਦਿਨਾਂ ਵਿਚ […]

ਪੰਥ ਨੇ ਸ਼ਤਾਬਦੀਆਂ ਤਾਂ ਮੰਨਾਈਆਂ ਹਨ, ਪ੍ਰੰਤੂ…!

ਜਸਵੰਤ ਸਿੰਘ ‘ਅਜੀਤ’ ਸਿੱਖ ਜਗਤ ਨੇ ਬੀਤੇ ਲਗਪਗ ਪੰਜਾਹ ਵਰ੍ਹਿਆਂ ਵਿਚ, ਅਰਥਾਤ 1969 ਤੋਂ ਹੁਣ ਤਕ, ਸਿਖ ਇਤਿਹਾਸ ਨਾਲ ਸੰਬੰਧਤ ਕਈ ਸ਼ਤਾਬਦੀਆਂ ਮੰਨਾਈਆਂ ਹਨ, ਹੁਣ ਤਾਂ ਅਰਧ-ਸ਼ਤਾਬਦੀਆਂ ਮਨੰਾਉਣ ਵਲ ਵੀ ਰੁਝਾਨ ਵਧਣ ਲਗ ਪਿਆ ਹੈ। ਇਸੇ ਰੁਝਾਨ ਦੇ ਤਹਿਤ ਹੀ ਅਗਲੇ ਵਰ੍ਹੇ ਅਰਥਾਤ 2019 ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ […]

ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ 18 ਨਵੰਬਰ ਤੋਂ-ਸਿਵਲ ਸਰਜਨ

16548 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਬੂੰਦਾਂ-ਡਾ.ਆਸ਼ਾ ਮਾਂਗਟ ਫਗਵਾੜਾ 15 ਨਵੰਬਰ (ਚੇਤਨ ਸ਼ਰਮਾ) 0-5 ਸਾਲ ਦੇ ਬੱਚਿਆਂ ਨੂੰ ਪੋਲੀਓਰੋਧੀ ਬੂੰਦਾਂ ਪਿਲਾਉਣ ਲਈ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਦੀ ਸ਼ੁਰੂਆਤ 18 ਨਵੰਬਰ ਨੂੰ ਹੋਏਗੀ।ਉਕਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ 18 ਨਵੰਬਰ ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਤਿੰਨ ਦਿਨ੍ਹਾਂ ਮੁਹਿੰਮ ਦੌਰਾਨ ਪ੍ਰਵਾਸੀ […]