ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 28 ਨਵੰਬਰ ਨੂੰ ਕਨੋਕੇ ਬੈਲਜ਼ੀਅਮ ਵਿਖੇ ਮਨਾਇਆ ਜਾਵੇਗਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ, ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਬੈਲਜ਼ੀਅਮ ਦੇ ਸਮੁੰਦਰੀ ਤੱਟ ਤੇ ਵਸੇ ਖੂਬਸੂਰਤ ਸ਼ਹਿਰ ਕਨੋਕੇ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਦਵਾਰਾ ਸਿੰਘ ਸਭਾ ਕਨੋਕੇ ਹੀਸਟ ਦੇ ਸੇਵਾਦਾਰਾਂ ਦਾ […]

ਬੈਲਜੀਅਮ ਵਿਚ ਹੋਇਆ ਦੀਵਾਲੀ ਮੇਲਾ

ਬੈਲਜੀਅਮ 17 ਨਵੰਬਰ(ਅਮਰਜੀਤ ਸਿੰਘ ਭੋਗਲ) ਸਮੂੰਦਰ ਦੇ ਕਿਨਾਰੇ ਤੇ ਵਸਿਆ ਖੁਬਸੂਰਤ ਸ਼ਹਿਰ ਕਨੁਕੇ ਹਿਸਤ ਵਿਖੇ ਸੁਖਜਿੰਦਰ ਡੋਲੀ ਰੰਧਾਵਾ ਵਲੋ ਦੀਵਾਲੀ ਦੇ ਸਬੰਧ ਵਿਚ ਇਕ ਰੰਗਾ ਰੰਗ ਮੇਲੇ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਮੁਟਿਆਰਾ ਵਲੋ ਪੰਜਾਬੀ ਗੀਤਾ ਤੇ ਭੰਗੜਾ,ਗਿਧਾ ਅਤੇ ਡਾਂਸ ਕੀਤਾ ਗਿਆ ਰਾਤ 11 ਵਜੇ ਤੱਕ ਚੱਲੇ ਇਸ ਮੇਲੇ ਵਿਚ ਮਰਦਾ ਨੂੰ ਦਾਖਲਾ […]

ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੱਬਰ ਖਾਲਸਾ ਜਰਮਨੀ ਵੱਲੋਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਨ੍ਹਾਂ ਨੂੰ ਭਾਰਤੀ ਹਕੂਮਤ ਨੇ ਜਾਂ ਤਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਜਾਂ ਗੋਲੀਆਂ ਮਾਰ ਦਰਿਆਵਾਂ ਵਿੱਚ ਰੋੜ ਦਿੱਤਾ ਜਾਂ ਫਿਰ ਅਣਪਛਾਤੇ ਕਹਿ ਸਮਸਾਂਨਘਾਟਾਂ ਵਿੱਚ ਸੰਸਕਾਰ ਕਰ ਉਹਨਾਂ ਦੇ ਪਰਿਵਾਰਾਂ […]

ਪ੍ਰਵਾਨਾ ਯਾਦਗਾਰੀ 27ਵਾਂ ਸਲਾਨਾ ਸੱਭਿਆਚਾਰਕ ਮੇਲਾ 18 ਨੂੰ

-ਮੇਲੇ ਦੀਆਂ ਤਿਆਰੀਆਂ ਜੋਰਾਂ ਤੇ, ਪ੍ਰਸਿੱਧ ਕਲਾਕਾਰ ਲਗਾਉਣਗੇ ਗੀਤਾਂ ਦੀ ਛਹਿਬਰ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਜਗਤਾਰ ਪ੍ਰਵਾਨਾ ਸੱਭਿਆਚਾਰਕ ਮੰਚ ਅਠੋਲਾ ਵੱਲੋਂ ਮਹਰੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ਵਿੱਚ ਕਰਵਾਏ ਜਾਂਦੇ ਸਲਾਨਾ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਵਾਰ 27ਵਾਂ ਇਹ ਮੇਲਾ 18 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ […]