ਸੁਖਮਨ ਚੋਹਲਾ ਦੀ ਬੇਵਕਤ ਮੋਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 18 ਨਵੰਬਰ (ਅਮਰਜੀਤ ਸਿੰਘ ਭੋਗਲ) ਦਾਦਾ ਕਪੁੂਰ ਸਿੰਘ ਕਬੱਡੀ ਖਿਡਾਰੀ ਦਾ ਪੋਤਰਾ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਸੁਖਜੀਤ ਕੌਰ ਦੇ ਘਰ 18 ਜਨਵਰੀ 1991 ਨੂੰ ਜਨਮਿਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਹੋਈ ਅਚਾਨਕ ਮੋਤ ਨਾਲ ਦੁਨੀਆ ਭਰ ਵਿਚ ਗਮੀ ਦੀ ਲਹਿਰ ਦੋੜ ਗਈ 2008 ਵਿਚ ਆਪਣੇ ਦਾਦੇ ਤੋ ਕਬੱਡੀ ਦੇ ਦਾ-ਪੇਚ ਲੈ ਕੇ […]

ਪੰਜਾਬੀ ਸਾਹਿਤ ਚ ਜਾਣੇ ਪਹਿਚਾਣੇ ਸ੍ਰ ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ ਵਾਲੇ) ਹੋਣਾ ਦਾ ਸੁਪਤਰ ਦਾ ਬਿਨਾ ਦਹੇਜ ਵਿਆਹ ਹੋਇਆ।

ਯਰੋਪ(ਰੁਪਿੰਦਰ ਢਿੱਲੋ ਮੋਗਾ) ਪੰਜਾਬੀ ਸਾਹਿਤ ਚ ਜਾਣੇ ਪਹਿਚਾਣੇ ਨਾਮ ਸ੍ਰ ਸੁਖਵੀਰ ਸਿੰਘ ਸੰਧੂ ਜੋ ਕਿ ਯਰੋਪ ਦੇ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬੰਸ਼ਿਦੇ ਬਣ ਚੁੱਕੇ ਹਨ ਪਰ 3 ਦਹਾਕਿਆ ਤੋ ਉਪਰ ਫਰਾਂਸ ਚ ਰਹਿੰਦੇ ਹੋਏ ਆਪਣੀ ਮਾਂ ਬੋਲੀ ਦੀ ਸੇਵਾ ਚਾਹੇ ਉਹ ਨਾਵਲ, ਕਹਾਣੀਆ, ਗੀਤ ਆਦਿ ਲਿੱਖ ਪੰਜਾਬੀ ਸਾਹਿਤ ਦੀ ਝੋਲੀ ਪਾ ਰਹੇ ਹਨ […]