ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਹੌਲੈਂਡ ‘ਤੋਂ ਪਾਕਿਸਤਾਨ ਲਈ ਜਥਾ ਰਵਾਨਾਂ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 549ਵੇਂ ਪ੍ਰਕਾਸ਼ ਉਤਸਵ ਮਨਾਉਣ ਲਈ ਵਿਸ਼ਵ ਭਰ ਵਿੱਚ ਵਸਦਾ ਸਿੱਖ ਭਾਈਚਾਰਾ ਪੂਰੇ ਉਤਸ਼ਾਹ ਵਿੱਚ ਹੈ। ਪਹਿਲੇ ਪਾਤਸ਼ਾਹ ਦੇ ਆਗਮਨ ਪੁਰਬ ਮਨਾਉਣ ਲਈ ਲਈ ਹੌਲੈਂਡ ‘ਤੋਂ ਪਹਿਲੀ ਵਾਰ 10 ਦਿਨਾਂ ਦੀ ਯਾਤਰਾ ਪਾਕਿਸਤਾਨ ਜਾ […]

ਸੰਤਿਰੂਧਨ ਦੇ ਜਨਮਦਿਨ ਤੇ ਮੋਮਬੰਤੀ ਮਾਰਚ 23 ਨੂੰ

ਬੈਲਜੀਅਮ 21 ਨਵੰਬਰ(ਅਮਰਜੀਤ ਸਿੰਘ ਭੋਗਲ)ਸਿੱਖਾ ਦੀ ਭਾਰੀ ਵਸੋ ਵਾਲੇ ਸੰਤਿਰੂਧਨ ਸ਼ਹਿਰ ਨੂੰ ਵਸਾਉਣ ਵਾਲੇ ਸੰਤਿ ਟਰੂਡੋ ਵਲੋ ਸੰਤਿਰੂਧਨ ਦੀ ਨੀਹ ਆਪਣੇ ਨਾਮ ਨਾਲ ਰੱਖੀ ਸੀ,ਜਿਸ ਦੀ ਯਾਦ ਵਿਚ ਟਰੂਡੋ ਫੰਡਰੇਸ਼ਨ ਵਲੋ 23 ਨਵੰਬਰ ਨੂੰ ਇਕ ਮੋਮਬੰਤੀ ਮਾਰਚ ਰਾਤ 7:30 ਵਜੇ ਗਰੋਤ ਮਾਰਕੀਟ ਤੋ ਚੱਲ ਕੇ ਉਂਸ ਲੀਵੇ ਫਰਾਉ ਚਰਚ ਵਿਚ ਵਿਖੇ ਸਮਾਪਿਤ ਹੋਵੇਗਾ ਜਿਥੇ ਬਾਦ […]

ਬਰੱਸਲਜ ਅਤੇ ਗੈਂਟ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੁਰਬ 25 ਨੂੰ ਮਨਾਇਆ ਜਾਵੇਗਾ

ਬੈਲਜੀਅਮ 21 ਨਵੰਬਰ(ਅਮਰਜੀਤ ਸਿੰਘ ਭੋਗਲ)25 ਨਵੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਦੇਵ ਜੀ ਦਾ 549 ਜਨਮ ਦਿਹਾੜਾ ਬਰੱਸਲਜ ਵਿਖੇ ਸੰਗਤਾ ਦੇ ਸਹਿਯੋਗ ਨਾਲ ਇਕ ਹਾਲ ਕਰਾਏ ਤੇ ਲੇ ਕੇ ਮਨਾਇਆ ਜਾ ਰਿਹਾ ਹੈ ਜਿਸ ਵਾਰੇ ਪੂਰੀ ਜਾਣਕਾਰੀ ਸੰਗਤਾ ਨੂੰ ਤਰਸੇਮ ਸਿੰਘ ਸ਼ੇਰਗਿਲ ਦੇ ਰਹੇ ਹਨ ਦੱਸਣਯੋਗ ਹੈ ਕਿ ਪਿਛਲੇ ਸਮੇ ਤੋ ਬਰੱਸਲਜ ਦਾ ਗੁਰੂਘਰ ਬੰਦ […]

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਡੇਰਾ ਸਿਰਸਾ ਸਾਧ ਤੋਂ ਪੁਛਗਿੱਛ ਕਿਉ ਨਹੀ ਹੋ ਰਹੀ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਡੇਰਾ ਸੱਚਾ ਸੌਚਾ ਦੇ ਸਾਧ ਗੁਰਮੀਤ ਰਾਮ ਰਹੀਮ ਤੋਂ ਵੀ ਪੁਲਸ ਨੂੰ ਰਿਮਾਂਡ ਲੈ ਕੇ ਸਖਤ ਪੁਛਗਿੱਛ ਕਰਨੀ ਚਾਹੀਦੀ ਹੈ। ਉਨ੍ਹਾਂ […]

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਨਵੰਬਰ ਨੂੰ ਬਰੱਸਲਜ਼ ਵਿਖੇ ਮਨਾਇਆ ਜਾਵੇਗਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ, ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਉਪਰਾਲਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਬਰੱਸਲਜ਼ ਵਿੱਚ ਇੱਕ ਹਾਲ […]