ਬੈਲਜੀਅਮ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੱਧ ਰਹੀਆਂ ਚੋਰੀਆਂ

ਬਰੂਸਲ 23 ਨਵੰਬਰ (ਯ.ਸ)ਬੈਲਜੀਅਮ ਦੇ ਸ਼ਹਿਰ ਕੂਰਨ ਵਿਖੇ ਇੱਕ ਇਲੈਕਟ੍ਰੋਨਿਕਸ ਸਟੋਰ Tiger Experience ਵਿੱਚ ਲੱਗੇ ਕੈਮਰੇ ਦੀ ਰਿਕਾਡਿਂਗ ਦੇਖਣ ਤੇ ਪਤਾ ਲਗਿਆ ਕਿ ਕਿਸ ਤਰਾਂ ਚੋਰ ਇਕ ਹਥੋੜੇ ਨਾਲ ਸਟੋਰ ਦਾ ਸ਼ੀਸ਼ਾ ਤੋੜ ਕੇ ਅੰਦਰ ਘੁੱਸ ਗਏ ਅਤੇ 3 ਮਿੰਟ ਵਿੱਚ ਉਹਨਾਂ ਨੇ ਲੈਪਟਾਪਾਂ, ਟੈਬਲੇਟਾਂ ਅਤੇ ਸਮਾਰਟਫੋਨਸ ਦੀ ਚੋਰੀ ਕੀਤੀ । ਲਗੱਭਗ 10,000 ਯੂਰੋ ਦੇ […]

ਚੀਨ ਤੋਂ ਬੈਲਜੀਅਮ ਤੱਕ ਸਾਇਕਲ ਤੇ ਸਫਰ ਕਰਨ ਵਾਲੇ ਯਾਤਰੀ ਦੀ ਬੈਲਜੀਅਮ ਪਹੁੰਚ ਕੇ ਹੋਈ ਸਾਇਕਲ ਚੋਰੀ

ਬਰੂਸਲ 23 ਨਵੰਬਰ (ਯ.ਸ) ਚੀਨ ਤੋਂ 20 ਮਹੀਨੇ ਪਹਿਲਾਂ ਸਾਇਕਲ ਯਾਤਰਾ ਤੇ ਨਿਕਲੇ ਜੇ ਜੇ ਲੂ ਦੀ ਯਾਤਰਾ ਪੈਰਿਸ ਵਿਖੇ ਖਤਮ ਹੋਵੇਗੀ। ਜੇ ਜੇ ਲੂ ਨੇ ਪਿਛਲੇ ਦਿਨੀ ਬੈਲਜੀਅਮ ਪਹੁੰਚ ਕੇ ਰਾਜਧਾਨੀ ਬਰੂਸਲ ਦੇ ਸਟੇਸ਼ਨ ਤੇ ਆਪਣੀ ਸਾਈਕਲ ਖੜੀ ਕੀਤੀ ਤੇ ਵਾਪਿਸ ਪਰਤ ਕੇ ਦੇਖਿਆ ਤਾਂ ਸਾਇਕਲ ਗਾਈਬ ਸੀ। ਜੇ ਜੇ ਨੂੰ ਕਰਾਊਡ ਫਡਿੰਗ ਦੀ […]

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ‘ਵੁਈ ਦਿ ਸਿੱਖਸ’ ਦੀ ਘੁੰਡ ਚੁਕਾਈ ਕੀਤੀ

ਸੁਲਤਾਨਪੁਰ ਲੋਧੀ, ਇੰਦਰਜੀਤ ਸਿੰਘ ਚਾਹਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਿੱਖ ਧਰਮ ’ਤੇ ਇੱਕ ਨਵੀਂ ਕਿਤਾਬ ‘ਵੁਈ ਦਿ ਸਿੱਖਸ’ ਨੂੰ ਰਿਲੀਜ਼ ਕੀਤਾ। ਇਹ ਇੱਕ ਕੌਫੀ ਟੇਬਲ ਬੁੱਕ ਹੈ ਜਿਸ ਵਿੱਚ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਸੁਲਤਾਨਪੁਰ ਲੋਧੀ ਵਿੱਚ ਰਾਜ ਸਮਾਗਮ ਵਿੱਚ […]

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸ਼ੁਰੂਆਤ

-ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਸਮਾਗਮ ’ਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਸੁਲਤਾਨਪੁਰ ਲੋਧੀ, 23 ਨਵੰਬਰ-ਇੰਦਰਜੀਤ ਸਿੰਘ ਚਾਹਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਨਾਲ ਵਿਸ਼ਾਲ ਸਮਾਗਮਾਂ ਦੀ ਆਰੰਭਤਾ ਅੱਜ ਗੁਰੂ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ […]