ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਨਵੰਬਰ ਨੂੰ ਮਨਾਇਆ ਜਾਵੇਗਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ, ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਉਪਰਾਲਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਬਰੱਸਲਜ਼ ਵਿੱਚ ਇੱਕ ਹਾਲ […]

ਸੰਤਿਰੂਧਨ ਸ਼ਹਿਰ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਸਭ ਧਰਮਾ ਨੇ ਹਾਜਰੀ ਲਗਵਾਈ

 ਮੋਮਬੰਤੀ ਮਾਰਚ ਵਿਚ ਸ਼ਾਮਲ ਸਿੱਖ ਭਾਈਚਾਰਾ ਅਰਦਾਸ ਕਰਨ ਸਮੇ ਗਰੰਥੀ ਸਿੰਘ ਅਤੇ ਚਰਚ ਦੇ ਪਾਦਰੀ ਬੈਲਜੀਅਮ 24 ਨਵੰਬਰ(ਅਮਰਜੀਤ ਸਿੰਘ ਭੋਗਲ) ਸੱਤਵੀ ਸਦੀ ਵਿਚ ਸੰਤਿ ਟਰੂਡੋ ਨਾਮ ਦੇ ਇਕ ਬੱਚੇ ਦਾ ਬੈਲਜੀਅਮ ਵਿਖੇ ਸੰਤਿਰੂਧਨ ਸ਼ਹਿਰ ਵਿਚ ਜਨਮ ਹੋਇਆ ਜਿਸ ਨੂੰ ਬਾਦ ਵਿਚ ਸੰਤ ਦੀ ਉਪਾਦੀ ਨਾਲ ਨਾਲ ਜਾਣਿਆ ਜਾਦਾ ਸੀ ਅਤੇ ਉਸ ਵਲੋ ਆਪਣੀ ਧਰਮਸ਼ਾਲਾ ਨੂੰ […]

ਸ਼ਾਰਲਰੂਆ ਵਿਖੇ ਪ੍ਰਦਰਸ਼ਨ ਦੋਰਾਨ ਹਿੰਸਕ ਦੰਗੇ

ਬੈਲੀਅਮ 24 ਨਵੰਬਰ (ਯ.ਸ) ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਬੈਲਜੀਅਮ ਦੇ ਸ਼ਹਿਰ ਸ਼ਾਰਲਰੂਆ ਵਿਖੇ ਪ੍ਰਦਰਸ਼ਨ ਦੋਰਾਨ ਹਿੰਸਕ ਦੰਗੇ ਹੋਏ। ਕੁਝ ਸੌ ਦੰਗਾਕਾਰੀਆਂ ਵਲੋਂ ਦੁਕਾਨਾਂ ਨੂੰ ਲੁੱਟਣ ਅਤੇ ਪੁਲਿਸ ਅਫਸਰਾਂ ‘ਤੇ ਹਮਲਾ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਦੰਗਾਕਾਰੀਆਂ ਵਲੋਂ ਪੁਲਿਸ ਤੇ ਪਥਰਾਂ ਨਾਲ ਹਮਲਾ ਕੀਤਾ ਗਿਆ।ਅੱਜ ਰਾਤ, ਵਧੇਰੇ ਦੰਗੇ ਰੋਕਣ ਲਈ ਸ਼ਾਰਲਰੂਆ ਦੀ […]

ਅੱਲਕਣ ਵਿਖੇ ਆਗਮਨ ਪੁਰਬ ਅੱਜ

ਬੈਲਜੀਅਮ 24 ਨਵੰਬਰ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸਿੰਘ ਸਭਾ ਅੱਲਕਨ ਵਿਖੇ 25 ਨਵੰਬਰ ਦਿਨ ਐਤਵਾਰ ਨੂੰ ਗੁਰੁ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਇਹ ਜਾਣਕਾਰੀ ਭਾਈ ਗੁਰਦਿਆਲ ਸਿੰਘ ਦੇਂਦੇ ਹੋਏ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋ ਉਪਰੰਤ ਗੁਰੂਘਰ ਦੇ ਜਥੇ ਤੋ ਇਲਾਵਾ ਬੀਬੀ ਜਸਕੀਰਨ ਕੌਰ ਜੀ ਲੁਧਿਆਣਾ ਵਾਲੇ ਕੀਰਤਨ […]

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਪ ’ਚ 60 ਲੋਕਾਂ ਨੇ ਕੀਤਾ ਖੂਨਦਾਨ, ਸਿਮਰਨਜੀਤ ਸਿੰਘ ਬੈਂਸ ਵੀ ਪੁੱਜੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਲੋਕ ਇਨਸਾਫ਼ ਪਾਰਟੀ ਤੇ ਰੋਟਰੀ ਕਲ¤ਬ ਸੁਲਤਾਨਪੁਰ ਲੋਧੀ ਗੋਲਡ ਵਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਸਥਾਨਕ ਡੋਗਰਾ ਪੈਲੇਸ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 60 ਦੇ ਕਰੀਬ ਨੌਜਵਾਨਾਂ ਨੇ ਖ਼ੂਨਦਾਨ ਕੀਤਾ । ਖ਼ੂਨਦਾਨ ਕੈਂਪ ਦਾ ਉਦਘਾਟਨ […]