ਉਡ ਜ਼ੂ ਉਡ ਜ਼ੂ ਕਰਦੇ ਨੇ!!!

ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸਘੰਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ।ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ ਦੇ ਬੈਲ ਵਾਲੀ ਜਿੰਦਗੀ ਵੀ ਵਿਚਰ ਰਹੇ ਹਨ। ਕੁਝ ਕਿ ਗੱਦਿਆਂ ਉਪਰ ਬੈਠ ਕੇ ਚੁਸਕੀਆਂ ਲੈਦੇ […]

ਸਰਬ ਨੌਜਵਾਨ ਸਭਾ ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

* ਕ੍ਰਿਕੇਟ ਅਤੇ ਕਬ¤ਡੀ ਤੋਂ ਇਲਾਵਾ ਹੋਰ ਖੇਡਾਂ ਵ¤ਲ ਵੀ ਧਿਆਨ ਦੇਣ ਦੀ ਲੋੜ ਤੇ ਦਿ¤ਤਾ ਜੋਰ-ਪੀ.ਐਸ. ਭੰਡਾਲ ਫਗਵਾੜਾ 25 ਨਵੰਬਰ (ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਜਿਸਦੀ ਪ੍ਰਧਾਨਗੀ ਅਰਜੁਨ ਅਵਾਰਡੀ ਸ੍ਰੀ ਪੀ.ਐਸ. ਭੰਡਾਲ ਏ.ਡੀ.ਸੀ.ਪੀ.-1 ਜਲੰਧਰ ਨੇ ਕੀਤੀ। […]

ਪੰਜਾਬੀ ਰਾਜਨੀਤੀ ਦੀ ਅਜੋਕੀ ਤਸਵੀਰ

ਅਸਲ ਵਿਚ ਆਮ ਆਦਮੀ ਪਾਰਟੀ ਤੇ ਖਹਿਰਾ ਗਰੁੱਪ ਨੇ 2022 ਲਈ ਅਕਾਲੀ ਦਲ ਦਾ ਰਾਹ ਪੱਧਰਾਂ ਕਰ ਦਿੱਤਾ ਹੈ, ਭਾਵੇ ਅੱਜ ਬਹੁਤੇ ਪੰਜਾਬੀ ਸੁੱਖਪਾਲ ਖਹਿਰਾ ਨਾਲ ਨੇ, ਇੱਥੇ ਬਹੁਤੇ ਪੰਜਾਬੀ ਕਹਿਣਾ ਠੀਕ ਨਹੀਂ ਹੋਵੇਗਾ ਕਿਉਂਕਿ ਬਹੁਤੇ ਪੰਜਾਬੀ ਤਾਂ ਕਾਂਗਰਸ ਜਾਂ ਅਕਾਲੀ ਦਲ ਦੇ ਨਾਲ ਨੇ ਸੁੱਖਪਾਲ ਖਹਿਰਾ ਨਾਲ ਬਹੁਤੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ […]