ਗੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਨ ਉਪਰਾਲਾ

ਗੈਂਟ 31 ਦਸੰਬਰ (ਯ.ਸ) ਗੁਰਦੁਆਰਾ ਮਾਤਾ ਸਾਹਿਬ ਕੋਰ ਜੀ ਗੈਂਟ ਵਿਖੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਰਾਤ 12 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਇਆ ਜਾ ਰਿਹਾ ਹੈ।ਇਸ ਸੰਬੰਧੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦਾ ਗੁਰੂ ਘਰ ਵਿਖੇ ਰਾਤ ਰਹਿਣ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।31 ਦਸੰਬਰ ਸ਼ਾਮ 7 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ ਉਪਰੰਤ […]

ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ

ਅੱਜ ਗੁਰਦੁਆਰਾ ਮਾਤਾ ਸਾਹਿਬ ਕੋਰ ਜੀ ਗੈਂਟ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਸਹਿਜ ਪਾਠ ਦੇ ਭੋਗ ਪੈਣਗੇ ਅਤੇ ਸੁਖਮਣੀ ਸਾਹਿਬ ਦੇ ਜਾਪ ਹੋਣਗੇ।ਜਿਕਰਯੋਗ ਹੈ ਕਿ ਗੁਰੂਘਰ ਵਲੋਂ 24, 25 ਅਤੇ 26 ਦਸੰਬਰ ਨੂੰ ਗੁਰੂਘਰ ਵਿੱਚ ਕੀਰਤਨ ਦੀਆਂ ਕਲਾਸਾਂ ਲਗਾਈਆਂ ਗਈਆਂ ਸਨ ਜਿਸ […]

2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ

ਤੇਜੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਇੰਸ, ਸੋਚ ਅਤੇ ਸਮਾਜ ਵਿੱਚ ਵੀ ਬਹੁਤ ਹੀ ਤੇਜ ਬਦਲਾ ਦੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੇ ਜਿਹੜੇ ਇਲਾਕੇ , ਸੂਬੇ ਜਾਂ ਦੇਸ਼ ਇਸ ਬਦਲਾ ਨਾਲ ਪੈਰ ਮੇਲ ਕੇ ਤੁਰ ਰਹੇ ਹਨ ਉਹ ਸੰਸਾਰ ਦੇ ਮਾਲਕ ਬਣਨ ਜਾ ਰਹੇ ਹਨ ਪਰ ਜਿਹੜੇ ਇਲਾਕੇ ਦੇ ਆਗੂ ਜਾਂ ਸਰਕਾਰਾਂ ਜਾਂ ਕੌਮਾਂ […]

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਲਾਮੁਖੀ ਕੰਢੇ?

-ਜਸਵੰਤ ਸਿੰਘ ‘ਅਜੀਤ’ ਦਿੱਲੀ ਗੁਰਦੁਆਰਾ ਪ੍ਰਬੱੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਪੁਰ ਲਗੇ ਅਖੌਤੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪਾਰਟੀ ਦੇ ਹੀ ਕੁਝ ਮੁੱਖੀਆਂ ਵਲੋਂ ਉਨ੍ਹਾਂ ਨੂੰ ਹਵਾ ਦਿੱਤੇ ਜਾਣ ਦੀ ਅਪਨਾਈ ਗਈ ਹੋਈ ਨੀਤੀ ਦੇ ਚਲਦਿਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਿੱਚ ਤੇਜ਼ੀ ਨਾਲ ਧੜੇਬੰਦੀ ਉਭਰ ਕੇ ਸਾਹਮਣੇ ਆਉਣ ਲਗ ਪਈ ਹੈ। ਦਸਿਆ ਗਿਆ […]

ਫਰਿਜ਼ਰ ਟਰੱਕ ਵਿੱਚ ਛੁਪ ਕੇ ਜਾ ਰਹੇ ਨੌਂ ਗੈਰ ਕਨੂੰਨੀ ਲੋਕੀ ਗ੍ਰਿਫਤਾਰ!!

ਫਰਾਂਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਏ ਵਨ ਹਾਈ ਵੇ ਉਪਰ ਜਾ ਰਹੇ ਟਰੱਕ ਵਿੱਚੋਂ ਇਰਾਕੀ ਮੂਲ ਦੇ ਨੌਂ ਗੈਰ ਕਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਸਪੇਨ ਦੇ ਨੰਬਰ ਪਲੇਟ ਵਾਲਾ ਇਹ ਟਰੱਕ ਫਰਾਂਸ ਦੇ ਨੋਰਥ ਇਲਾਕੇ ਵੱਲ ਜਾ ਰਿਹਾ ਸੀ।ਇਹ ਵਿਦੇਸ਼ੀ ਪੈਰਿਸ ਦੇ ਬਾਹਰਵਾਰ ਇਲਾਕੇ ਛਾਤਰੂ ਤੋਂ ਇਸ ਵਿੱਚ ਚੜ੍ਹੇ ਸਨ।ਜਦੋਂ ਟਰੱਕ ਆਪਣੀ ਚਾਲੇ ਹਾਈ […]

ਬੈਲਜ਼ੀਅਮ ‘ਚ ਪੰਜਾਬੀ ਨੌਜਵਾਂਨ ਨੇ ਕ੍ਰਿਸਮਿਸ ਨੂੰ 200 ਪੀਜ਼ੇ ਮੁਫਤ ਵੰਡੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਸਿਆਸੀ, ਆਰਥਿਕ ਲੁੱਟ ਅਤੇ ਰਿਸਵਤਖੋਰੀ ਦੇ ਸਤਾਏ ਸਾਡੇ ਲੋਕ ਵਿਦੇਸਾਂ ਵਿੱਚ ਜਾ ਕੇ ਵਸ ਰਹੇ ਹਨ। ਮਿਹਨਤ ਦਾ ਸਹੀ ਮੁੱਲ ਨਾਂ ਮਿਲਣ ਅਤੇ ਅਪਣੇ ਬਣਦੇ ਮੁੱਢਲੇ ਅਧਿਕਾਰਾਂ ‘ਤੋਂ ਵਾਂਝੇ ਪ੍ਰਦੇਸ਼ੀ ਆ ਵਸੇ ਸਿੱਖ ਕੁੱਝ ਨਾਂ ਕੁੱਝ ਵੱਖਰਾ ਕਰਦੇ ਹੀ ਰਹਿੰਦੇ ਹਨ। ਖ਼ੁਸੀ […]

ਪਿੰਡ ਰੱਤਾ ਕਦੀਮ ਤੇ ਨਵਾ ਕੋਲੀਅਵਾਂਲ ’ਚ ਕਦੇ ਨਹੀ ਪਈਆਂ ਪੰਚਾਇਤੀ ਚੋਣਾਂ ’ਚ ਵੋਟਾਂ, ਦੂਜਿਆਂ ਲਈ ਮਿਸਾਲ ਬਣੇ ਇਹ ਪਿੰਡ

ਤਸਵੀਰ-ਸਰਸੰਮਤੀ ਨਾਲ ਚੁਣੀ ਗਈ ਪਿੰਡ ਰੱਤਾ ਕਦੀਮ ਦੀ ਪੰਚਾਇਤ ਨਾਲ ਮੌਜੂਦ ਬਲਾਕ ਸੰਮਤੀ ਮੈਂਬਰ ਪ੍ਰਭਦੀਪਰਤਨਪਾਲ ਤੇ ਹੋਰ। ਤਸਵੀਰ-ਨਵਾਂ ਕੋਲੀਆਂਵਾਲ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਪਿੰਡ ਦੇ ਮੋਹਤਵਰ ਵਿਅਕਤੀਆਂ ਨਾਲ। ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸੂਬੇ ਵਿਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਪਿੰਡਾਂ ਵਿਚ ਜਿਥੇ ਸਰਪੰਚ ਬਣਨ ਦੀ ਚਾਹਤ ਵਿਚ ਨੂੰਹ-ਸੱਸ, ਪਿਓ-ਪੁੱਤਰ, ਚਾਚਾ-ਭਤੀਜਾ ਤੇ […]

ਮਾਤਾ ਗੁਜ਼ਰੀ ਦੇ ਦੁਲਾਰੇ

ਕੰਧਾਂ ਨੂੰ ਵੀ ਜ਼ਾਲਮ ਬਣਾ ਤਾਂ ਉਹ ਕਿਹੋ-ਜਿਹੇ ਪਾਪੀ ਬੰਦੇ ਸੀ, ਸਰਹੰਦ ਤੇ ਦਾਗ਼ ਲਗਾ ਗਏ ਉਹ ਕਰਦੇ ਕਿਹੋ-ਜਿਹੇ ਧੰਦੇ ਸੀ ਤੱਕ ਕੇ ਚਿਹਰੇ ਮਾਸੂਮ ਜਿਹੇ ਨਾ ਜ਼ਾਲਮਾਂ ਦੇ ਹਿਰਦੇ ਕੰਬੇ ਸੀ, ਨਵਾਬ ਦੇ ਦਰਬਾਰ ਵਿੱਚ ਆ ਕੇ ਜ਼ੈਕਾਰੇ ਉਹਨਾਂ ਛੱਡੇ ਸੀ। ਬਾਲ ਉਮਰ ਸੀ ਭਾਵੇਂ ਐਪਰ ਜਿਗਰੇ ਪਹਾੜਾਂ ਤੋਂ ਵੀ ਵੱਡੇ ਸੀ, ਉਹ ਮਾਤਾ […]

ਸ਼੍ਰੋਮਣੀ ਕਮੇਟੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਜਨਵਰੀ ਤੋਂ ਪੰਜਾਬ ਭਰ ’ਚ ਸਜਾਏਗੀ ਨਗਰ ਕੀਰਤਨ

ਭਾਈ ਲੌਂਗੋਵਾਲ ਦੀ ਅਗਵਾਈ ਵਿਚ ਰੂਪ ਰੇਖਾ ਤੇ ਪ੍ਰਬੰਧਾਂ ਸਬੰਧੀ ਹੋਈ ਇਕੱਤਰਤਾ ਸੁਲਤਾਨਪੁਰ ਲੋਧੀ, 21 ਦਸੰਬਰ-ਇੰਦਰਜੀਤ ਸਿੰਘ ਚਾਹਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਤੋਂ 7 ਜਨਵਰੀ 2019 ਨੂੰ ਆਰੰਭ ਕੀਤੇ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ […]

ਪੰਜਾਬੀ ਸਭਿਆਚਾਰਕ ਵਿਰਸੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਪੰਜਾਬੀ ਸੂਟ ਤੇ ਸਿਰ ਚੁੰਨੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ! ਬੀਤੇ ਸਮੇਂ ਦੇ ਪੰਜਾਬ ਦਾ ਹੁਸਨ ਅਜੋਕੇ ਸਮੇਂ ਵਿਚ ਖ਼ਤਮ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਦਾ ਲਗਾਵ ਪ੍ਰਤੀ ਖਿੱਚ ਅਜੋਕੀ ਪੰਜਾਬੀ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਨੌਜਵਾਨ ਹੀ ਨਹੀਂ ਸਗੋਂ […]