ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

ਦੁਨੀਆਂ ਦਾ ਇਤਿਹਾਸ ਵਾਚਦਿਆਂ ਸਿੱਖ ਗੁਰੂਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਬੇਮਿਸਾਲ ਹੈ । ਇਸ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਬਾਪ ਆਪਣੇ ਪੁੱਤਰਾਂ ਦੀ ਕੁਰਬਾਨੀ ਦੀਨ ਅਤੇ ਦੁਨੀਆਂ ਲਈ ਦੇਣ ਸਮੇਂ ਉਹਨਾਂ ਨੂੰ ਬਚਾਉਣ ਲਈ ਹਰ ਸਰਤ ਮੰਨਣ ਨੂੰ ਤਿਆਰ ਹੋ ਸਕਦਾ ਹੈ […]

ਹਾਕੀ ਕੱਪ ਤੋ ਬਾਦ ਜੇਤੂ ਟੀਮ ਬੈਲਜੀਅਮ ਦਾ ਭਰਵਾ ਸਵਾਗਤ

ਬੈਲਜੀਅਮ 19 ਦਸੰਬਰ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਵਲੋ ਭਾਰਤ ਵਿਚ ਚੱਲੇ ਹਾਕੀ ਕੱਪ ਵਿਚ ਬੜੀ ਮੱਲ ਮਾਰਦੇ ਹੋਏ ਇਤਿਹਾਸ ਵਿਚ ਪਹਿਲੀ ਵਾਰ ਹਾਲੈਂਡ ਨੂੰ ਹਰਾ ਕੇ ਜਿਤਿਆ ਹਾਕੀ ਕੱਪ ਨਾਲ ਬੈਲਜੀਅਮ ਦੇ ਲੋਕਾ ਵਿਚ ਖੁਸ਼ੀ ਦੀ ਲਹਿਰ ਦੌੜ ਹਈ ਜਿਥੇ ਇਨਾ ਖਿਡਾਰੀਆ ਦਾ ਲੋਕਾ ਵਲੋ ਹਵਾਈ ਅੱਡੇ ਤੇ ਸਵਾਗਤ ਕੀਤਾ ਗਿਆ ਉਥੇ ਨਾਲ ਹੀ ਬੈਲਜੀਅਮ ਦੇ ਰਾਜੇ […]

ਗੁਰਦੁਆਰਾ ਸਿੰਘ ਸਭਾ ਅੱਲਕਣ ਦੀ ਹੋਈ ਸਰਬਸੰਮਤੀ ਨਾਲ ਚੋਣ

ਬੈਲਜੀਅਮ 19 ਦਸੰਬਰ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸਿੰਘ ਸਭਾ ਅੱਲਕਣ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਸਰਬਸੰਮਤੀ ਨਾਲ ਹੋਈ ਜਿਸ ਵਿਚ ਭਾਈ ਗੁਰਦਿਆਲ ਸਿੰਘ ਪ੍ਰਧਾਨ, ਜੋਗਾ ਸਿੰਘ ਮੀਤ ਪ੍ਰਧਾਨ, ਸਰਵਨ ਸਿੰਘ ਮਨੇਜਰ,ਜਸਵਿੰਦਰ ਸਿੰਘ ਸੈਕਟਰੀ,ਮਨਪ੍ਰੀਤ ਸਿੰਘ ਕੇਸ਼ੀਅਰ ਤੋ ਇਲਾਵਾ ਪਰਵਿੰਦਰ ਸਿੰਘ ਲੂਵਨ,ਰਣਜੀਤ ਸਿੰਘ ਰਾਣਾ,ਜਸਵੀਰ ਸਿੰਘ ਅਤੇ ਨਰਿੰਦਰ ਸਿੰਘ ਮੇਬਰ ਚੁਣੇ ਗਏ।

ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਹਿੰਦ ਪਾਕਿ ਬਾਰਡਰਨਾਮਾ ਕਿਤਾਬ ਨਿਰਮਲ ਨਿੰਮਾਂ ਲੰਘਾਹ ਵੱਲੋਂ ਲਿਖੀ ਕਿਤਾਬ ਪੜਦਿਆਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਜਿੰਦਗੀ ਕਿਸ ਤਰਾਂ ਦੀ ਹੈ ਪਤਾ ਲੱਗਦਾ ਹੈ । ਮਾਲਵੇ ਦੇ ਇਲਾਕੇ ਵਿੱਚ ਖਾੜਕੂ ਕਿਸਮ ਦੇ ਪਰਚਾਰੇ ਜਾਂਦੇ ਬਾਰਡਰ ਏਰੀਏ ਦੇ ਲੋਕਾਂ ਦੀ ਜਿੰਦਗੀ ਦੇ ਅਣਦਿਸਦੇ ਪਹਿਲੂ ਇਸ ਵਿੱਚ ਲੇਖਕ ਨੇਂ ਖੁਬ ਉਜਾਗਰ ਕੀਤੇ ਹਨ। […]

ਇਨਸਾਫ ਮਾਰਚ ਦੀ ਸਮਾਪਤੀ ਤੇ ਜਨ ਸਲਾਬ ਦੇ ਇੱਕਠ ਨੇ ਸਾਬਿਤ ਕਰ ਦਿੱਤਾ ਕਿ ਆਉਣ ਵਾਲੇ ਸਮੇ ਬੈਸ ਬ੍ਰਦਰਜ, ਖਹਿਰਾ ਸਾਹਿਬ ਤੇ ਡਾ ਗਾਂਧੀ ਦਾ ਗੰਠਜੋੜ ਹੀ ਪੰਜਾਬੀਆ ਦੀ ਹਰਮਨ ਪਿਆਰੀ ਪਾਰਟੀ ਹੋਵੇਗੀ। ਰੁਪਿੰਦਰ ਸਿੰਘ ਢਿੱਲੋ ਪ੍ਰਧਾਨ ਲੋਕ ਇਨਸਾਫ ਪਾਰਟੀ ਨਾਰਵੇ।

ਅਸਲੋ(ਬੱਬੂ ਢਿੱਲੋ)ਲੋਕ ਇਨਸਾਫ ਮਾਰਚ ਦੇ ਆਖਰੀ ਦਿਨ ਪਟਿਆਲੇ ਚ ਜਨ ਸ਼ਕਤੀ ਦੇ ਸਾਲਬ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਹਰ ਵਰਗ ਬੈਸ ਬ੍ਰਦਰਜ, ਖਹਿਰਾ ਸਾਹਿਬ ਤੇ ਡਾਂ ਗਾਂਧੀ ਵਰਗੇ ਸੱਚੇ ਤੇ ਇਮਾਨਦਾਰ ਲੀਡਰਾ ਨਾਲ ਖੜੇ ਹਨ , ਜੋ ਕਿ ਪੰਜਾਬ ਦੇ ਹਰ ਵਰਗ ਦੇ ਲੋਕਾ ਲਈ ਸੱਚ ਹੱਕ ਦੀ ਗੱਲ ਕਰਦੇ ਹਨ ਅਤੇ […]

ਅੱਜ ਦੇ ਪਟਿਆਲਾ ਇੰਨਸਾਫ਼ ਮਾਰਚ ਵਿੱਚ ਵੱਧ-ਚੜ ਹਿੱਸਾ ਲੈਣ ਪੰਜਾਬੀ: ਕੋਰ ਕਮੇਟੀ ਲੋਕ ਇਨਸਾਫ਼ ਪਾਰਟੀ ਯੂਰਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾਂ ਦੇਣ ਦੇ ਰੋਸ ਵਜੋਂ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਸਮੇਂ ਗੁਟਕਾ ਸਾਹਿਬ ਦੀ ਖਾਧੀ ਸਹੁੰਂ ਯਾਦ ਕਰਵਾਉਣ ਹਿੱਤ ਇੱਕ ਰੋਸ ਮਾਰਚ ਪਿਛਲੇ 10 ਦਿਨਾਂ ‘ਤੋਂ ਪੰਜਾਬ ਦੇ […]

ਸੰਤ ਮਹਾਂਪੁਰਸ਼ ਪਿੰਡਾਂ ‘ਚ ਪੰਚਾਇਤਾਂ ਦੀ ਸਰਬਸੰਮਤੀ ‘ਚ ਨਿਭਾ ਰਹੇ ਹਨ ਅਹਿਮ ਭੂਮਿਕਾ, ਸੈਫਲਾਬਾਦ ਤੇ ਘਣੀਕੇ ਦੀਆਂ ਪੰਚਾਇਤਾ ਦੀ ਚੋਣ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋ ਗਿਆ ਹੈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਕੀਤੇ ਐਲਾਨ ਮੁਤਾਬਿਕ ਜ਼ਿਲ੍ਹੇ ਦੀਆਂ 546 ਗ੍ਰਾਮ ਪੰਚਾਇਤਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 15 ਦਸੰਬਰ 2018 ਤੋਂ ਸ਼ੁਰੂ ਹੋਵੇਗੀ, ਜਿਸ ਲਈ ਜ਼ਿਲ੍ਹੇ ਵਿਚ 70 ਰਿਟਰਨਿੰਗ ਅਫ਼ਸਰ ਨਿਰਧਾਰਿਤ ਵੱਖ-ਵੱਖ ਸਥਾਨਾਂ […]

ਡਾਕਟਰ ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਕੋਲ ਉਠਾਇਆ ਤੀਰਥ ਰਾਮ ਦਾ ਮਾਮਲਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਟਿਆਲਾ ‘ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੱਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਵਿਦੇਸਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਪਾਸਪੋਰਟਾਂ ਸਬੰਧੀ ਆ ਰਹੀਆਂ ਮੁਸਕਲਾਂ ਅਤੇ ਬੈਲਜ਼ੀਅਮ ਸਥਿਤ ਭਾਰਤੀ ਦੂਤਘਰ ਵੱਲੋਂ ਨੌਕਰੀਓਂ ਕੱਢੇ ਗਏ ਵੇਟਲਿਫਟਰ ਤੀਰਥ ਰਾਮ ਦੇ ਕੇਸ ਬਾਰੇ ਵੀ ਚਰਚਾ ਕੀਤੀ। ਸ੍ਰੀ ਤੀਰਥ […]

ਵੋਟਾਂ ਵੀ ਬਣ ਗਿਆ ਫ਼ੈਸ਼ਨ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵੋਟਾਂ ਦੇ ਦੌਰਾਨ ਹਰੇਕ ਪਾਰਟੀ ਵੱਲੋਂ ਆਪਣੇ ਤੇ ਕੈੰਡੀਡੇਟ ਉਮੀਦਵਾਰਾਂ ਵੱਲੋਂ ਕੀਤੇ ਗਏ ਆਪਣੇ ਹਲਕੇ ਵਿਚ ਸਮਾਜ ਭਲਾਈ ਦੇ ਜਾਂ ਹੋਰ ਵਿਕਾਸ ਕਾਰਜਾਂ ਨੂੰ ਗਿਣਾਇਆ ਜਾਂਦਾ ਹੈ ਜੋ ਕਿ ਅਧੂਰੇ ਲਟਕਦੇ ਆਮ ਦੇਖੇ ਜਾ ਸਕਦੇ ਹਨ ਜਿਹੜੇ ਪੂਰੇ ਵੀ ਹਨ ਉਹ ਵੀ ਉਦਘਾਟਨ ਦੇ ਤੁਰੰਤ ਬਾਅਦ […]

ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ!

-ਜਸਵੰਤ ਸਿੰਘ ‘ਅਜੀਤ’ ਜਦੋਂ ਨਿਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦੇ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ’ਤੇ ਹਮਲਾ ਹੋਇਆ’ ਦੀ ਕਟਿੰਗ ਸਾਹਮਣੇ ਆ ਗਈ, ਜਿਸ ਵਿੱਚ ਉਨ੍ਹਾਂ […]