ਬੈਲਜੀਅਮ ਵਿਖੇ ਇਕ ਵਾਰ ਫਿਰ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਵਲੋਂ ਕੀਤਾ ਭਾਰੀ ਨੁਕਸਾਨ

ਬਰੂਸਲ 30 ਨਵੰਬਰ (ਯ.ਸ) ਯੋਰਪ ਦੀ ਰਾਜਧਾਨੀ ਬਰੂਸਲ ਵਿਖੇ ਯੈਲੋ ਵੈਸਟ ਦੇ ਨਾਮ ਨਾਲ ਜਾਣੇ ਜਾਂਦੇ ਪ੍ਰਦਸ਼ਨਕਾਰੀਆਂ ਵਲੋਂ ਅੱਜ ਪੁਲਿਸ ਦੀਆਂ ਗਡੀਆਂ ਦੀ ਭੰਨ ਤੋੜ ਕੀਤੀ ਗਈ। ਇਹਨਾਂ ਪ੍ਰਦਸ਼ਨਕਾਰੀਆਂ ਮੁਤਾਬਿਕ ਸਰਕਾਰ ਦੀਆਂ ਨੀਤੀਆਂ ਆਮ ਆਦਮੀ ਨੂੰ ਹਮੇਸ਼ਾ ਧੋਖਾ ਦਿੰਦਿਆ ਹਨ। ਇਕ ਆਮ ਆਦਮੀ ਤੇ ਤਰਾਂ ਤਰਾਂ ਦੇ ਟੈਕਸ ਲਗਾ ਕੇ ਸਿਆਸਤਦਾਨੀ ਆਪਣੀਆਂ ਜੇਬਾਂ ਭਰਦੇ ਹਨ।ਇਥੇ […]

ਆਗਮਨ ਪੁਰਬ ਸੰਤਿਰੂਧਨ ਵਿਚ 2 ਦਸੰਬਰ ਨੂੰ

ਬੈਲਜੀਅਮ 30ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੂ ਨਾਨਕ ਦੇਵ ਜੀ ਦੇ 549 ਪੁਰਬ ਦੇ ਸਬੰਧ ਵਿਚ 2 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਬਹਾਦਰ ਸਿੰਘ ਸਿਮਰਜੀਤ ਸਿੰਘ ਹਰਮੀਤ ਸਿੰਘ ਗੁਰਜੀਤ ਸਿੰਘ ਹਰਦੇਵ ਸਿੰਘ ਅਤੇ ਰਣਜੀਤ ਸਿੰਘ ਪ੍ਰੀਵਾਰ ਵਲੋ ਅਖੰਡ ਪਾਠ ਸਾਹਿਬ ਦੇ ਭੋਗ ਦੀ ਸੇਵਾ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ ਇਹ ਜਾਣਕਾਰੀ ਗੁਰੂਘਰ ਦੇ ਮੁਖ […]