ਬਰੱਸਲਜ਼ ਵਿਖੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ 2 ਦਸੰਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸ਼ਮ ਪਾਤਸ਼ਾਹ, ਪੁੱਤਰਾਂ ਦੇ ਦਾਂਨੀ, ਮਰਦ ਅਗੰਮੜਾ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਦਾ 322ਵਾਂ ਜਨਮ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਉਪਰਾਲਾ ਕਰ ਰਹੇ ਸੇਵਾਦਾਰਾਂ ਦਾ […]

ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਪੀਲੀ ਜੈਕਟ ਗਰੁੱਪ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ

ਬੈਲਜੀਅਮ ੧ ਦਸੰਬਰ (ਅਮਰਜੀਤ ਸਿੰਘ ਭੋਗਲ) ਪੀਲੀ ਜਾਕਿਟ ਨਾਮ ਦੀ ਸੰਸਥਾ ਵਲੋ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਦੇਸ ਵਿਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੁਜਾਹਰਾ ਕੀਤਾ ਇਹ ਮੁਜਾਹਰਾ ਪਿਛਲੇ ਕਾਫੀ ਦਿਨਾ ਤੋ ਬੈਲਜੀਅਮ ਦੇ ਆਰਦੇਨਾ ਸਟੇਟ ਵਿਚ ਚੱਲਦਾ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਮਿ: ਮਿਸ਼ੇਲ ਵਲੋ ਇਨਾ ਮੁਜਾਹਰਾਕਾਰੀਆ ਨਾਲ ਗੱਲਬਾਤ ਰਾਹੀ ਮੱਸਲੇ ਦਾ […]

ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਅਹੁੱਦੇ ਤੋਂ ਹਟਾਉਣਾ ਗਲਤ-ਚੀਮਾ—

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਸਰਕਾਰ ਵਲੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੇ ਅਹੁੱਦੇ ਤੋਂ ਹਟਾਉਣ ਤੇ ਆਮ ਆਦਮੀ ਪਾਰਟੀ ਦੇ ਜਿਲਾ ਕਪੂਰਥਲਾ ਦੇ ਪ੍ਰਧਾਨ ਤੇ ਅਰੁਜਨ ਐਵਾਰਡੀ ਪਲੇਅਰ ਸੱਜਣ ਸਿੰਘ ਚੀਮਾ ਨੇ ਸੁਆਲ ਖੜੇ ਕੀਤੇ ਹਨ। ਚੀਮਾ ਨੇ ਕਿਹਾ ਹੈ ਕਿ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ […]

ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੂੰ ਮਾਨਤਾ ਮਿਲਣ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਡੇਰਾ ਭਰੋਮਜਾਰਾ ਵਿਖੇ ਮੀਟਿੰਗ

ਫਗਵਾੜਾ 30 ਨਵੰਬਰ (ਚੇਤਨ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਸਮੂਹ ਮੈਂਬਰਾਂ ਦੀ ਅਹਿਮ ਮੀਟਿੰਗ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸੁਸਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਪ੍ਰਧਾਨਗੀ ਵਿੱਚ ਹੋਈ ।ਸੁਸਾਇਟੀ ਦੇ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ ਨੇ ਸਮੂਹ ਸੰਤਾਂ ਅਤੇ ਸੰਗਤਾਂ ਨੂੰ ਉਕਤ ਸੁਸਾਇਟੀ ਨੂੰ ਸਰਕਾਰੀ ਮਾਨਤਾ ਮਿਲਣ ਤੇ ਵਧਾਈ […]

ਬੀਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ ਵਿੱਚ ਬੀਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ-ਅਮਨਵੀਰ ਸਿੰਘ ਕਪੂਰਥਲਾ, ਇੰਦਰਜੀਤ ਸਿੰਘ ਚਾਹਲ

ਵਿਸ਼ਵ ਏਡਜ਼ ਡੇ ਮੌਕੇ ਫਗਵਾੜਾ ਵਿਖੇ ਸੋਸਵਾ ਐਨਜੀਓ ਦੇ ਚੈਅਰਮੈਨ ਆਰਕੇ ਕੁੰਦਰਾ ਅਤੇ ਮੈਂਬਰ ਡਾਇਰੈਕਟਰ ਜੀਐਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੋਸਵਾ ਕੰਪੋਜਿਟ ਐਚਆਈਵੀ/ਏਡਜ਼ ਪ੍ਰੋਜੈਕਟ ਵਿਚ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਵੱਖ ਵੱਖ ਵਰਗ ਦੇ ਲੋਕਾਂ ਨੇ ਭਾਗ ਲਿਆ। ਸੈਮੀਨਾਰ ਵਿਚ ਸੰਸਥਾ ਦੇ ਮੈਨੇਜਰ ਅਮਨਵੀਰ ਸਿੰਘ ਵਲੋ ਐਚਆਈਵੀ/ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ […]

ਪੰਜਾਬ ਸਰਕਾਰ ਦਾ ਆਧਿਆਪਕਾਂ ਪ੍ਰਤੀ ਨਾਦਰਸ਼ਾਹੀ ਰਵੱਈਆ ਸਿਖਿਆ ਨੀਤੀ ਤੇ ਵੱਡਾ ਪ੍ਰਸ਼ਨ ਚਿੰਨ੍ਹ-ਚੀਮਾ

ਕਪੂਰਥਲਾ, ਪੱਤਰ ਪ੍ਰੇਰਕ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਵਲੋ ਅਪਣਾਈ ਜਾ ਰਹੀ ਮਤਰੇਈ ਮਾਂ ਵਾਲੀ ਸਿਖਿਆ ਵਿਰੋਧੀ ਨੀਤੀ ਤੇ ਸਖਤ ਪ੍ਰਤੀਕਿਆ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਦੇਸ਼ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਨਾਲ ਬੇਹੱਦ ਮਾੜਾ ਸਲੂਕ ਕਰਕੇ ਦੇਸ਼ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ […]

ਪੀ.ਐਨ.ਡੀ.ਟੀ.ਐਕਟ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੰਮ ਕਰਨ ਸਕੈਨਿੰਗ ਸੈਂਟਰ-ਸਿਵਲ ਸਰਜਨ

ਪੀ.ਐੱਨ.ਡੀ.ਟੀ. ਰੇਡ ਵਿੱਚ ਐਫ.ਆਈ.ਆਰ. ਦਾ ਕੋਈ ਰੋਲ ਨਹੀਂ-ਅਰਵਿੰਦ ਸਹਾਏ ਫਗਵਾੜਾ-ਕਪੂਰਥਲਾ 30 ਨਵੰਬਰ (ਚੇਤਨ ਸ਼ਰਮਾ) ਜਿਲੇ ਦੇ ਸਕੈਨਿੰਗ ਸੈਂਟਰ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੰਮ ਕਰਨ,ਜਿਹੜੇ ਸਕੈਨਿੰਗ ਸੈਂਟਰ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀ।ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਜਿਲਾ ਸਲਾਹਕਾਰ ਕਮੇਟੀ ਦੀ ਕਰਵਾਈ […]