ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ਦੀ ਅਹਿਮ ਮੀਟਿੰਗ ਹੋਈ।

ਅਸਲੋ(ਬੱਬੂ ਢਿੱਲੋ ਮੋਗਾ) ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ਦੇ ਪ੍ਰਧਾਨ ਰੁਪਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਨਾਰਵੇ ਚ ਵੱਸਦੇ ਹਰ ਪੰਜਾਬ ਹਿਤੈਸ਼ੀ ਦਾ ਧੰਨਵਾਦ ਕੀਤਾ ਗਿਆ, ਜੋ ਬੈਸ ਬ੍ਰਦਰਜ ਦੀ ਅਗਵਾਈ ਹੇਠ ਪੰਜਾਬ ਦੀ ਹਰਮਨ ਪਿਆਰੀ ਪਾਰਟੀ ਲੋਕ ਇਨਸਾਫ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ ਅਤੇ ਲੋਕ ਇਨਸਾਫ ਪਾਰਟੀ […]

ਬਾਬਰੀ ਬਨਾਮ ਰਾਮ ਮੰਦਿਰ ਦਾ ਜਿੰਨ ਮੁੜ ਬਾਹਰ ਆਇਆ

ਜਸਵੰਤ ਸਿੰਘ ‘ਅਜੀਤ’ ਇਨ੍ਹਾਂ ਦਿਨਾਂ ਵਿੱਚ ਜਦਕਿ ਇੱਕ ਪਾਸੇ ਪੰਜ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਦੂਸਰੇ ਪਾਸੇ ਲੋਕਸਭਾ ਚੋਣਾਂ ਲਈ ਮਾਹੌਲ ਗਰਮਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਪਾਰਠੀਆਂ ਨੇ ‘ਰਾਮ ਮੰਦਿਰ ਨਿਰਮਾਣ’ ਦੇ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਅਪਨਾ, ਇੱਕ ਵਾਰ ਫਿਰ ਕਟੜਪੰਥੀ ਮਤਦਾਤਾਵਾਂ ਦਾ ਧਰੂਵੀਕਰਣ ਕਰਨ ਵਲ ਕਦਮ […]

ਬੀਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ ਵਿੱਚ ਬੀਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ-ਅਮਨਵੀਰ ਸਿੰਘ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਵਿਸ਼ਵ ਏਡਜ਼ ਡੇ ਮੌਕੇ ਫਗਵਾੜਾ ਵਿਖੇ ਸੋਸਵਾ ਐਨਜੀਓ ਦੇ ਚੈਅਰਮੈਨ ਆਰਕੇ ਕੁੰਦਰਾ ਅਤੇ ਮੈਂਬਰ ਡਾਇਰੈਕਟਰ ਜੀਐਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੋਸਵਾ ਕੰਪੋਜਿਟ ਐਚਆਈਵੀ/ਏਡਜ਼ ਪ੍ਰੋਜੈਕਟ ਵਿਚ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਵੱਖ ਵੱਖ ਵਰਗ ਦੇ ਲੋਕਾਂ ਨੇ ਭਾਗ ਲਿਆ। ਸੈਮੀਨਾਰ ਵਿਚ ਸੰਸਥਾ ਦੇ ਮੈਨੇਜਰ ਅਮਨਵੀਰ ਸਿੰਘ ਵਲੋ ਐਚਆਈਵੀ/ਏਡਜ਼ […]

ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਫਗਵਾੜਾ 06 ਦਸੰਬਰ (ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਭਾਸ਼ਣ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਏਡਜ਼ ਪ੍ਰਤੀ ਆਪਣੇ ਵਿਚਾਰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੇ।ਇਹ ਪ੍ਰਤੀਯੋਗਤਾ ਕਰਵਾਉਣ ਨਾਲ ਉਹਨਾਂ ਵਿੱਚ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਹੋਈ।ੲਸ ਮੌਕੇ ਕਾਲਜ ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਨੇ […]