ਪ੍ਰਸਿੱਧ ਲੇਖਕ ਐਸ ਐਲ ਵਿਰਦੀ ਡਾ. ਅੰਬੇਡਕਰ ਸਾਹਿਤ ਸ਼੍ਰੀ ਨੈਸ਼ਨਲ ਅਵਾਰਡ ਨਾਲ ਸਨਮਾਨਤ

ਫਗਵਾੜਾ 7 ਦਸੰਬਰ(ਚੇਤਨ ਸ਼ਰਮਾ) ਉੱਘੇ ਲੇਖਕ ਤੇ ਚਿੰਤਕ ਡਾ.ਸੰਤੋਖ ਲਾਲ ਵਿਰਦੀ ਐਡਵੋਕੇਟ ਨੂੰ ਉਹਨਾਂ ਦੀਆਂ ਸਮਾਜਿਕ ਤੇ ਸਾਹਿਤਕ ਸੇਵਾਵਾਂ ਬਦਲੇ ਭਾਰਤੀਆ ਦਲਿਤ ਸਾਹਿਤ ਅਕੈਡਮੀ, ਦਿਲੀ ਨੇ ਆਪਣਾ ਗੌਰਵਮਈ (ਵੱਕਾਰੀ) ਸਾਲ 2018 ਦਾ ਡਾ. ਅੰਬੇਡਕਰ ਸਾਹਿਤਸ਼੍ਰੀ ਨੈਸ਼ਨਲ ਅਵਾਰਡ ਦੇ ਕੇ ਸਨਮਾਨਤ ਕੀਤਾ ਹੈ। ਸ਼੍ਰੀ ਵਿਰਦੀ ਨੂੰ ਇਹ ਅਵਾਰਡ 9 ਦਸੰਬਰ ਨੂੰ ਸਾਹਿਤ ਅਕੈਡਮੀ ਦੇ ਸਲਾਨਾ ਸੰਮੇਲਨ […]

ਮੋਹੀ ਪਿੰਡ ਨੂੰ ਅਪਣੇ ਪੱਧਰ ਤੇ ਨਜਿੱਠਣਾ ਚਾਹੀਦਾਂ ਹੈ ਗ੍ਰੰਥੀ ਦਾ ਮਾਮਲਾ: ਭਾਈ ਭੂਰਾ

ਬਿਨਾਂ ਦੇਰੀ ਕੱਢਣਾ ਚਾਹੀਦਾ ਹੈ ਦੋਸ਼ੀ ਗ੍ਰੰਥੀ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨਾਂ ‘ਤੋਂ ਪਿੰਡ ਮੋਹੀ ਦੇ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਦੇ ਇੱਕ ਗ੍ਰੰਥੀ ‘ਤੇ ਲੱਗੇ ਸ਼ੰਗੀਨ ਇਲਜ਼ਾਮਾਂ ਕਾਰਨ ਇਹ ਮਾਮਲਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਗੱਲ ਇੱਥੋ ਤੱਕ ਪਹੁੰਚ ਗਈ ਹੈ ਕਿ ਗ੍ਰੰਥੀ ਨੂੰ ਹਟਾਉਣ ਲਈ ਮਾਮਲਾ ਮੁੱਖ ਮੰਤਰੀ ਦਰਬਾਰ […]

ਬਰਗਾੜੀ ਮੋਰਚੇ ਤੇ 9 ਦਸੰਬਰ ਨੂੰ ਹੁੰਮ ਹੁਮਾ ਕੇ ਪਹੁੰਚਣ ਸੰਗਤਾਂ-ਜੱਥੇਦਾਰ ਰਜਿੰਦਰ ਸਿੰਘ ਫੌਜੀ

ਤਸਵੀਰ-ਜੱਥੇਦਾਰ ਰਜਿੰਦਰ ਸਿੰਘ ਫੌਜੀ ਕਪੂਰਥਲਾ, ਪੱਤਰ ਪ੍ਰੇਰਕ ਬਰਗਾੜੀ ਵਿਚ ਚੱਲ ਰਹੇ ਇਨਸਾਫ ਮੋਰਚੇ ਵਿਚ 9 ਦਸੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਦੁਆਬਾ ਖੇਤਰ ਤੋਂ ਸੰਗਤਾਂ ਦਾ ਵੱਡਾ ਜੱਥਾ ਜੱਥੇਦਾਰ ਰਜਿੰਦਰ ਸਿੰਘ ਫੌਜੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਅਗਵਾਈ ਹੇਠ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਦੁਆਬਾ ਖੇਤਰ […]