ਮਾਤਾ ਦੀ ਯਾਦ ਵਿੱਚ ਹਰਜੋਤ ਸੰਧੂ ਦੇਣਗੇ 3 ਕਿਤਾਬਾਂ ਨੂੰ ਸਲਾਨਾਂ ਇਨਾਂਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਦਾਰਾ ਪੰਜਾਬੀ ਇੰਨ ਹੌਲੈਂਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਰੇਡੀਓ ਸੱਚ ਦੀ ਗੂੰਂਜ ਦੇ ਪੇਸ਼ਕਰਤਾ ਹਰਜੋਤ ਸਿੰਘ ਸੰਧੂ ਨੇ ਅਪਣੇ ਸਵਰਗਵਾਸੀ ਮਾਤਾ ਸਤਵਿੰਦਰ ਕੌਰ ਜੀ ਦੀ ਯਾਦ ਵਿੱਚ ਹਰ ਸਾਲ ਪੰਜਾਬੀ ਦੀਆਂ ਤਿੰਨ ਕਿਤਾਬਾਂ ਨੂੰ ਇਨਾਂਮ ਦੇਣ ਦਾ ਐਲਾਨ ਕੀਤਾ ਹੈ। ਯੂਰਪ ਰਹਿ ਕੇ ਪੰਜਾਬੀ ਰੇਡੀਓ ਅਤੇ ਆਂਨਲਾਈਨ ਅਖ਼ਬਾਰ […]