ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਆਗਾਜ਼

ਫ਼ਿੰਨਲੈਂਡ 9 ਦਸੰਬਰ (ਵਿੱਕੀ ਮੋਗਾ) ਪਿਛਲੇ ਸਨਿੱਚਰਵਾਰ ਫ਼ਿੰਨਲੈਂਡ ਦੇ ਸ਼ਹਿਰ ਤੁੱਰਕੁ ਵਿੱਚ ਇਨਡੋਰ ਹਾਕੀ ਸੀਜ਼ਨ 2018-19 ਦੇ 13 ਸਾਲਾਂ ਵਰਗ ਦੇ ਮੁਕਾਬਲੇ ਕਰਵਾਏ ਗਏ। ਜਿੱਥੇ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਦੇ ਮੁੰਡਿਆਂ ਨੇ ਆਪਣਾ ਇਸ ਸਾਲ ਸਰਦ ਰੁੱਤ ਦਾ ਆਪਣਾ ਪਹਿਲਾ ਟੂਰਨਾਂਮੈਂਟ ਖੇਡਿਆ ਅਤੇ ਦੋਨਾਂ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ਼ ਕੀਤੀ। ਤੁੱਰਕੁ ਦੇ ਸਾਂਪਾਂਲੀਨਾ ਇੰਨਡੋਰ […]

ਕੈਪਟਨ ਦੇ ਬਿਆਨ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚੀ-ਚੀਮਾ

ਕਪੂਰਥਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਬੀਤੇ ਦਿਨ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹੇ ਜਾਣ ਨੂੰ ਪਾਕਿਸਤਾਨ ਫੌਜੀ ਦੀ ਸਾਜ਼ਿਸ਼ ਦੱਸਣ ਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਸਖਤ ਪ੍ਰਤੀਕਿਆ ਦਿੰਦੇ ਹੋਏ ਕਿਹਾ ਹੈ ਕਿ ਕੈਪਟਨ ਦਾ ਇਹ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ , ਪਾਕਿਸਤਾਨ ਫੌਜ ਦੀ ਗਿਣੀ ਮਿਥੀ ਸਾਜਿਸ਼ […]