ਭਾਈ ਦਰਸ਼ਨ ਸਿੰਘ ‘ਤੇ ਲਗਾਏ ਇਲਜਾਂਮ ਝੂਠੇ: ਸਿੱਖ ਕੌਂਸਲ ਬੈਲਜ਼ੀਅਮ

ਮਾਮਲਾ ਫਰੀੰਮਾਂਟ ਗੁਰੂਘਰ ਵਿੱਚ ਹੋਈ ਲੜਾਈ ਦਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਅਮਰੀਕਾ ਦੇ ਸ਼ਹਿਰ ਫਰੀਮਾਂਟ ਦੇ ਗੁਰਦਵਾਰਾ ਸਾਹਿਬ ਵਿੱਚ ਹੋਏ ਝਗੜੇ ਦੀਆਂ ਖ਼ਬਰਾਂ ਵਿੱਚ ਪੰਥਕ ਆਗੂ ਭਾਈ ਦਰਸਨ ‘ਤੇ ਲਗਾਏ ਇਲਜ਼ਮ ਝੂਠੇ ਤੇ ਬੇਬੁਨਿਆਦ ਹਨ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਆਗੂਆਂ ਭਾਈ ਜਗਦੀਸ਼ ਸਿੰਘ […]

ਪੰਚਾਇਤੀ ਚੋਣਾਂ ਵਿਚ ਡਿਉਟੀ ਸਬੰਧੀ ਮੰਗਾਂ ਨੂੰ ਲੈ ਕੇ ਨਾਇਬ ਤਹਿਸੀਲਦਾਰ ਨੂੰ ਦਿ¤ਤਾ ਮੰਗ ਪ¤ਤਰ

ਫਗਵਾੜਾ 11 ਦਸੰਬਰ (ਚੇਤਨ ਸ਼ਰਮਾ) ਗਜਟਿਡ ਅਤੇ ਨਾਨ ਗਜਟਿਡ ਐਸਸੀਬੀਸੀ ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਜਿਲ•ਾ ਇਕਾਈ ਕਪੂਰਥਲਾ ਵਲੋਂ ਜਿਲ•ਾ ਪ੍ਰਧਾਨ ਅਤੇ ਕਾਰਜਕਾਰੀ ਮੈਂਬਰ ਸਤਵੰਤ ਟੂਰਾ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਨੂੰ ਇਕ ਮੰਗ ਪ¤ਤਰ ਦੇ ਕੇ ਮੰਗ ਕੀਤੀ ਗਈ ਕਿ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਵਿਚ ਅਮਲੇ ਦੀ ਡਿਉਟੀ ਲੋਕਲ ਬਲਾਕਾਂ/ਪਿ¤ਤਰੀ ਬਲਾਕਾਂ ਵਿਚ ਹੀ […]

ਸੋਹਣ ਸਹਿਜਲ ਅਤੇ ਡਾ.ਵਿਨੋਦ ਕੁਮਾਰ ਨੂੰ ਮਰਹੂਮ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਪੁਰਸਕਾਰ ਨਾਲ ਕੀਤਾ ਸਨਮਾਨਿਤ

ਕਵੀ ਦਰਬਾਰ ‘ਚ ਕਵੀਆਂ ਨੇ ਆਪੋਂ-ਆਪਣੀਆਂ ਤਾਜਾ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ ਫਗਵਾੜਾ 11 ਦਸੰਬਰ (ਚੇਤਨ ਸ਼ਰਮਾ) ਸਵ:ਸ਼੍ਰੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ (ਰਜ਼ਿ) ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੇ ਸਹਿਯੋਗ ਨਾਲ ਸਲਾਨਾ ਅਤੇ ਪੁਸਤਕ ਰਿਲੀਜ਼ ਸਮਾਰੋਹ ਇੰਡੀਅਨ ਹਾਊਸ ਦੁਸਾਂਝ ਕਲਾਂ ਵਿਖੇ ਕਰਵਾਇਆ ਗਿਆ। ਇਸ […]

6ਵੇਂ ਵਿਸ਼ਾਲ ਖੂਨਦਾਨ ਕੈਂਪ ’ਚ ਸਹਿਯੋਗ ਦੇਣ ਵਾਲਿਆਂ ਦਾ ਪਰਮਿੰਦਰ ਬੋਧ ਨੇ ਕੀਤਾ ਧੰਨਵਾਦ

ਫਗਵਾੜਾ 11 ਦਸੰਬਰ (ਚੇਤਨ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਬਲ¤ਡ ਆਰਗਨਾਈਜੇਸ਼ਨ ਫਗਵਾੜਾ ਵਲੋਂ ਬਾਬਾ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਲਗਾਏ ਗਏ 6ਵੇਂ ਵਿਸ਼ਾਲ ਖੂਨ ਦਾਨ ਕੈਂਪ ਵਿਚ ਵਢਮੁ¤ਲਾ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਆਰਗਨਾਈਜੇਸ਼ਨ ਦੇ ਪ੍ਰਧਾਨ ਪਰਮਿੰਦਰ ਬੋਧ ਨੇ ਕਿਹਾ ਕਿ ਕੈਂਪ ਨੂੰ ਸਫਲ ਬਨਾਉਣ ਵਿਚ ਅੰਬੇਡਕਰ ਸੈਨਾ ਮੂਲ ਨਿਵਾਸੀ, ਬਹੁਜਨ ਸਟੂਡੈਂਟਸ ਫੈਡਰੇਸ਼ਨ […]