ਅੱਜ ਦੇ ਪਟਿਆਲਾ ਇੰਨਸਾਫ਼ ਮਾਰਚ ਵਿੱਚ ਵੱਧ-ਚੜ ਹਿੱਸਾ ਲੈਣ ਪੰਜਾਬੀ: ਕੋਰ ਕਮੇਟੀ ਲੋਕ ਇਨਸਾਫ਼ ਪਾਰਟੀ ਯੂਰਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾਂ ਦੇਣ ਦੇ ਰੋਸ ਵਜੋਂ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਸਮੇਂ ਗੁਟਕਾ ਸਾਹਿਬ ਦੀ ਖਾਧੀ ਸਹੁੰਂ ਯਾਦ ਕਰਵਾਉਣ ਹਿੱਤ ਇੱਕ ਰੋਸ ਮਾਰਚ ਪਿਛਲੇ 10 ਦਿਨਾਂ ‘ਤੋਂ ਪੰਜਾਬ ਦੇ […]

ਸੰਤ ਮਹਾਂਪੁਰਸ਼ ਪਿੰਡਾਂ ‘ਚ ਪੰਚਾਇਤਾਂ ਦੀ ਸਰਬਸੰਮਤੀ ‘ਚ ਨਿਭਾ ਰਹੇ ਹਨ ਅਹਿਮ ਭੂਮਿਕਾ, ਸੈਫਲਾਬਾਦ ਤੇ ਘਣੀਕੇ ਦੀਆਂ ਪੰਚਾਇਤਾ ਦੀ ਚੋਣ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋ ਗਿਆ ਹੈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਕੀਤੇ ਐਲਾਨ ਮੁਤਾਬਿਕ ਜ਼ਿਲ੍ਹੇ ਦੀਆਂ 546 ਗ੍ਰਾਮ ਪੰਚਾਇਤਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 15 ਦਸੰਬਰ 2018 ਤੋਂ ਸ਼ੁਰੂ ਹੋਵੇਗੀ, ਜਿਸ ਲਈ ਜ਼ਿਲ੍ਹੇ ਵਿਚ 70 ਰਿਟਰਨਿੰਗ ਅਫ਼ਸਰ ਨਿਰਧਾਰਿਤ ਵੱਖ-ਵੱਖ ਸਥਾਨਾਂ […]