ਇਨਸਾਫ ਮਾਰਚ ਦੀ ਸਮਾਪਤੀ ਤੇ ਜਨ ਸਲਾਬ ਦੇ ਇੱਕਠ ਨੇ ਸਾਬਿਤ ਕਰ ਦਿੱਤਾ ਕਿ ਆਉਣ ਵਾਲੇ ਸਮੇ ਬੈਸ ਬ੍ਰਦਰਜ, ਖਹਿਰਾ ਸਾਹਿਬ ਤੇ ਡਾ ਗਾਂਧੀ ਦਾ ਗੰਠਜੋੜ ਹੀ ਪੰਜਾਬੀਆ ਦੀ ਹਰਮਨ ਪਿਆਰੀ ਪਾਰਟੀ ਹੋਵੇਗੀ। ਰੁਪਿੰਦਰ ਸਿੰਘ ਢਿੱਲੋ ਪ੍ਰਧਾਨ ਲੋਕ ਇਨਸਾਫ ਪਾਰਟੀ ਨਾਰਵੇ।

ਅਸਲੋ(ਬੱਬੂ ਢਿੱਲੋ)ਲੋਕ ਇਨਸਾਫ ਮਾਰਚ ਦੇ ਆਖਰੀ ਦਿਨ ਪਟਿਆਲੇ ਚ ਜਨ ਸ਼ਕਤੀ ਦੇ ਸਾਲਬ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਹਰ ਵਰਗ ਬੈਸ ਬ੍ਰਦਰਜ, ਖਹਿਰਾ ਸਾਹਿਬ ਤੇ ਡਾਂ ਗਾਂਧੀ ਵਰਗੇ ਸੱਚੇ ਤੇ ਇਮਾਨਦਾਰ ਲੀਡਰਾ ਨਾਲ ਖੜੇ ਹਨ , ਜੋ ਕਿ ਪੰਜਾਬ ਦੇ ਹਰ ਵਰਗ ਦੇ ਲੋਕਾ ਲਈ ਸੱਚ ਹੱਕ ਦੀ ਗੱਲ ਕਰਦੇ ਹਨ ਅਤੇ […]