ਹਾਕੀ ਕੱਪ ਤੋ ਬਾਦ ਜੇਤੂ ਟੀਮ ਬੈਲਜੀਅਮ ਦਾ ਭਰਵਾ ਸਵਾਗਤ

ਬੈਲਜੀਅਮ 19 ਦਸੰਬਰ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਵਲੋ ਭਾਰਤ ਵਿਚ ਚੱਲੇ ਹਾਕੀ ਕੱਪ ਵਿਚ ਬੜੀ ਮੱਲ ਮਾਰਦੇ ਹੋਏ ਇਤਿਹਾਸ ਵਿਚ ਪਹਿਲੀ ਵਾਰ ਹਾਲੈਂਡ ਨੂੰ ਹਰਾ ਕੇ ਜਿਤਿਆ ਹਾਕੀ ਕੱਪ ਨਾਲ ਬੈਲਜੀਅਮ ਦੇ ਲੋਕਾ ਵਿਚ ਖੁਸ਼ੀ ਦੀ ਲਹਿਰ ਦੌੜ ਹਈ ਜਿਥੇ ਇਨਾ ਖਿਡਾਰੀਆ ਦਾ ਲੋਕਾ ਵਲੋ ਹਵਾਈ ਅੱਡੇ ਤੇ ਸਵਾਗਤ ਕੀਤਾ ਗਿਆ ਉਥੇ ਨਾਲ ਹੀ ਬੈਲਜੀਅਮ ਦੇ ਰਾਜੇ […]

ਗੁਰਦੁਆਰਾ ਸਿੰਘ ਸਭਾ ਅੱਲਕਣ ਦੀ ਹੋਈ ਸਰਬਸੰਮਤੀ ਨਾਲ ਚੋਣ

ਬੈਲਜੀਅਮ 19 ਦਸੰਬਰ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸਿੰਘ ਸਭਾ ਅੱਲਕਣ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਸਰਬਸੰਮਤੀ ਨਾਲ ਹੋਈ ਜਿਸ ਵਿਚ ਭਾਈ ਗੁਰਦਿਆਲ ਸਿੰਘ ਪ੍ਰਧਾਨ, ਜੋਗਾ ਸਿੰਘ ਮੀਤ ਪ੍ਰਧਾਨ, ਸਰਵਨ ਸਿੰਘ ਮਨੇਜਰ,ਜਸਵਿੰਦਰ ਸਿੰਘ ਸੈਕਟਰੀ,ਮਨਪ੍ਰੀਤ ਸਿੰਘ ਕੇਸ਼ੀਅਰ ਤੋ ਇਲਾਵਾ ਪਰਵਿੰਦਰ ਸਿੰਘ ਲੂਵਨ,ਰਣਜੀਤ ਸਿੰਘ ਰਾਣਾ,ਜਸਵੀਰ ਸਿੰਘ ਅਤੇ ਨਰਿੰਦਰ ਸਿੰਘ ਮੇਬਰ ਚੁਣੇ ਗਏ।

ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਹਿੰਦ ਪਾਕਿ ਬਾਰਡਰਨਾਮਾ ਕਿਤਾਬ ਨਿਰਮਲ ਨਿੰਮਾਂ ਲੰਘਾਹ ਵੱਲੋਂ ਲਿਖੀ ਕਿਤਾਬ ਪੜਦਿਆਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਜਿੰਦਗੀ ਕਿਸ ਤਰਾਂ ਦੀ ਹੈ ਪਤਾ ਲੱਗਦਾ ਹੈ । ਮਾਲਵੇ ਦੇ ਇਲਾਕੇ ਵਿੱਚ ਖਾੜਕੂ ਕਿਸਮ ਦੇ ਪਰਚਾਰੇ ਜਾਂਦੇ ਬਾਰਡਰ ਏਰੀਏ ਦੇ ਲੋਕਾਂ ਦੀ ਜਿੰਦਗੀ ਦੇ ਅਣਦਿਸਦੇ ਪਹਿਲੂ ਇਸ ਵਿੱਚ ਲੇਖਕ ਨੇਂ ਖੁਬ ਉਜਾਗਰ ਕੀਤੇ ਹਨ। […]