ਮੋਹਾਲੀ ‘ਚ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਦਾ ਪੰਜਾਬ ਸਰਕਾਰ ਖਿਲਾਫ ਵੱਡਾ ਧਰਨਾ, ਮੰਗਾਂ ਨਾ ਮੰਨਣ ਤੇ ਅਣਮਿਥੇ ਸਮੇਂ ਲਈ ਧਰਨੇ ਤੇ ਭੁੱਖ ਹੜਤਾਲ ਤੇ ਬੈਠਣ ਦੀ ਚੇਤਾਵਨੀ

ਚੰਡੀਗੜ੍ਹ, ਪੱਤਰ ਪ੍ਰੇਰਕ ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕਾਮਿਆਂ ਵਲੋ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੀ ਸੂਬਾ ਪੱਧਰੀ ਰੋਸ ਧਰਨਿਆਂ ਵਿਚ ਘਿਰਦੀ ਜਾ ਰਹੀ ਹੈ। ਜਿਥੇ ਬੀਤੇ ਦਿਨਾਂ ਵਿਚ ਸਿਖਿਆ ਦਾ ਚਾਨਣ ਫੈਲਾਉਣ ਵਾਲੇ ਵਰਕਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਆਪਣੀ ਮੰਗਾਂ ਨੂੰ ਲੈ ਲੰਬਾ ਸਮਾਂ […]

ਭਾਈ ਗਜਿੰਦਰ ਸਿੰਘ ਦੀ ਸਿੰਘਣੀ ਮਨਜੀਤ ਕੌਰ ਜੀ ਦਾ ਸਸਕਾਰ ਅੱਜ ਫਰੈਂਕਫਰਟ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ, ਬਾਬਾ-ਏ-ਕੌਂਮ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 29 ਸਤੰਬਰ 1981 ਨੂੰ ਏਅਰ ਇੰਡੀਆਂ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੀ ਦੇ ਸੁਪਤਨੀ ਬੀਬੀ ਮਨਜੀਤ ਕੌਰ ਜੋ ਪਿਛਲੇ ਹਫਤੇ ਜਰਮਨੀ ਵਿੱਚ ਅਕਾਲ ਚਲਾਣਾ […]

ਭਾਈ ਗਜਿੰਦਰ ਸਿੰਘ ਜੀ ਦੀ ਧਰਮ-ਪਤਨੀ ਬੀਬੀ ਮਨਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਜਰਮਨੀ ਪੰਥਕ ਜਥੇਬੰਧੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ।

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖਾਂ ਨੂੰ ਭਾਰਤ ਚ ਗੁਲਾਮੀ ਦਾ ਅਹਿਸਾਸ ਕਰਾਉਣ ਦੀਆਂ ਘਟਨਾਵਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸਿੱਖਾਂ ਦੀ ਅਜ਼ਾਦੀ ਦੇ ਸਘੰਰਸ਼ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦੀ ਕੌਂਮ ਨੂੰ ਵੱਡਮੁੱਲੀ ਦੇਣ ਹੈ। ਜ਼ਿਹਨਾਂ ਨੇ ਆਪਣੇ ਚਾਰ ਦਹਾਕਿਆਂ ਤੋਂ ਵੱਧ ਦਾ […]

ਇੰਟਰਨੈਟ ‘ਤੇ 16 ਸਾਲਾਂ ਦੀ ਦੋਸਤੀ ਬਾਅਦ ਯੂਰਪ ਵਿੱਚ ਮਿਲੇ ਦੋ ਪੰਜਾਬੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੋਸ਼ਲ ਮੀਡੀਆ ਤੇ ਜਿੱਥੇ ਬਹੁਤੇ ਝਗੜਿਆਂ ਦਾ ਮੁੱਢ ਬੱਝਦਾ ਹੈ ਉੱਥੇ ਕਈ ਨੇਕ ਇਨਸਾਂਨ ਵੀ ਟੱਕਰਦੇ ਹਨ ਜਿਹੜੇ ਸਕਿਆਂ ‘ਤੋਂ ਵੀ ਵੱਧ ਅਪਣੱਤ ਅਤੇ ਰੱਜਵਾਂ ਪਿਆਰ ਦਿੰਦੇ ਹਨ। ਕਈ ਵਾਰ ਕੁੱਝ ਪਰਿਵਾਰਕ ਮੈਂਬਰ ਅਪਣੀਆਂ ਨਿੱਜੀ ਲਾਲਸਾਵਾਂ ਕਾਰਨ ਅਪਦਾ ਹੀ ਪਰਿਵਾਰ ਤੋੜ ਦਿੰਦੇ ਹਨ ਪਰ ਸੋਸ਼ਲ ਮੀਡੀਆ ਤੇ ਗਾਹੇ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਵੱਛਤਾ ਅਭਿਆਨ 2019 ਦੀ ਕੀਤੀ ਸੁਰੂਆਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਮਹਾਰਾਣੀ ਕਲੱਬ ਰਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਵਿਖੇ ਸਵੱਛਤਾ ਅਭਿਆਨ 2019 ਦੀ ਸੁਰੂਆਤ ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿਟੂ ਨੇ ਡੀ ਜੀ ਬੀ ਦੇ 2019-20 ਦਾ ਡੇਟਰ ਰੰਗਦਾਰ ਸੰਦੇਸ਼ ਦਿੱਤੇ ਜਾਣ ਵਾਲਾ ਕੈਲੰਡਰ ਜਾਰੀ ਕੀਤਾ ਡਾ.ਰਾਕੇਸ਼ ਵਰਮੀ ਨੇ ਕਿਹਾ ਸਵੱਛਤਾ ਹੀ ਤੰਦਰੁਸਤ […]

ਸਿਰੜ ਅਤੇ ਤਿਆਗ ਦੀ ਮੂਰਤ ਸਨ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਮਨਜੀਤ ਕੌਰ ਜੀ: ਸਿੱਖ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ, ਬਾਬਾ-ਏ-ਕੌਂਮ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 29 ਸਤੰਬਰ 1981 ਨੂੰ ਏਅਰ ਇੰਡੀਆਂ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੀ ਦੇ ਸੁਪਤਨੀ ਬੀਬੀ ਮਨਜੀਤ ਕੌਰ ਕੱਲ ਜਰਮਨੀ ਵਿੱਚ ਅਕਾਲ ਚਲਾਣਾ ਕਰ ਗਏ। […]

ਗੁਰਦੁਆਰਾ ਗਿਆਨ ਗੋਦੜੀ

ਜਸਵੰਤ ਸਿੰਘ ‘ਅਜੀਤ’ ਕੀ ਉਸਦੀ ਮੂਲ ਅਸਥਾਨ ਪੁਰ ਸਥਾਪਨਾ ਸੰਭਵ ਨਹੀਂ ਰਹੀ? ਬੀਤੇ ਦਿਨੀਂ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਸਾਹਿਬ ਪੁਜੇ, ਤਾਂ ਉਸ ਮੌਕੇ ਪਤ੍ਰਕਾਰਾਂ ਵਲੋਂ ਹਰਿਦੁਆਰ ਵਿਖੇ ਹਰਿ ਕੀ ਪੌੜੀ, ਗੰਗਾ ਕਿਨਾਰੇ ਗੁ. ਗਿਅਨ ਗੋਦੜੀ ਦੀ ਮੁੜ ਸਥਾਪਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਗਏ […]

ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਵਲੋ ਮਹਿਕਮੇ ਦੇ ਐਚਓਡੀ ਦਫਤਰ ਅੱਗੇ ਧਰਨਾ 30 ਨੂੰ

ਮੋਹਾਲੀ, ਪੱਤਰ ਪ੍ਰੇਰਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਕੰਮ ਕਰਦੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਵਲੋ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ 22 ਜਿਲ੍ਹਿਆਂ ਦੇ ਹਜ਼ਾਰਾਂ ਮੋਟੀਵੇਟਰਾਂ ਵਲੋ ਮਹਿਕਮੇ ਦੇ ਐਚਓਡੀ ਦਫਤਰ ਮੋਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਰੋਸ ਧਰਨਾ 30 ਦਸੰਬਰ ਨੂੰ ਦਿੱਤਾ ਜਾ ਰਿਹਾ ਹੈ। […]

ਸਰਬੱਤ ਦਾ ਭਲਾ ਪਰਮਜੀਤ ਸਿੰਘ ਯਾਦਗਾਰੀ ਟਰੱਸਟ ਵੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ 2 ਨੂੰ

-ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲੱਗੇਗਾ ਕੈਂਪ ਕਪੂਰਥਲਾ, ਪੱਤਰ ਪ੍ਰੇਰਕ ਸਰਬੱਤ ਦਾ ਭਲਾ ਪਰਮਜੀਤ ਸਿੰਘ ਯਾਦਗਾਰੀ ਟਰੱਸਟ ਵੱਲੋਂ ਪਿੰਡ ਬਲ੍ਹੇਰਖਾਨਪੁਰ ਦੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਸਲਾਨਾ ਮੁਫ਼ਤ ਅੱਖਾਂ ਦਾ ਕੈਂਪ 2 ਫਰਵਰੀ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਕੈਂਪ ਦਾ […]

ਹੁਸਿ਼ਆਰਪੁਰ ਦੇ ਤਾਂਤਰਿਕ ਨੇ ਪ੍ਰਵਾਸੀ ਭਾਰਤੀ ਔਰਤ ‘ਤੋਂ ਠੱਗੇ 3 ਲੱਖ

ਪਰਿਵਾਰਿਕ ਮਸਲਾ ਹੱਲ ਕਰਨ ਦੀ ਲਈ ਸੀ ਗਰੰਟੀ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲਾਂ ਜਿਆਦਾਤਰ ਅਣਪੜ ਲੋਕਾਂ ਨੂੰ ਹੀ ਪਾਖੰਡੀ ਬਾਬਿਆਂ ਦਾ ਸਿ਼ਕਾਰ ਸਮਝਿਆਂ ਜਾਂਦਾ ਸੀ ਪਰ ਅੱਜਕੱਲ ਅਖੌਤੀ ਬਾਬੇ ਵੀ ਜਮਾਂਨੇ ਨਾਲ ਬਦਲਦੇ ਹੋਏ ਅਪਣਾ ਕਾਰੋਬਾਰ ਹਾਈਟੈਕ ਕਰ ਪੜਿਆਂ-ਲਿਖਿਆਂ ਨੂੰ ਵੀ ਅਪਣੇ ਮੱਕੜ ਜਾਲ ਵਿੱਚ ਫਸਾ ਰਹੇ ਹਨ। ਬੈਲਜ਼ੀਅਮ ਰਹਿੰਦੀ ਇੱਕ ਹਰਿਆਣਵੀ […]