ਭਾਈ ਅਮਰੀਕ ਸਿੰਘ ਚੰਡੀਗੜ ਵਾਲੇ ਨਾਰਵੇ ਫੇਰੀ ਤੇ

ਲੀਅਰ(ਰੁਪਿੰਦਰ ਢਿੱਲੋ ਮੋਗਾ) ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ ਵਾਲੇ ਇਹਨੀ ਦਿਨੀ ਨਾਰਵੇ ਫੇਰੀ ਤੇ ਹਨ ਅਤੇ ਨਾਰਵੇ ਦੇ ਲੀਅਰ ਸਥਿਤ ਗੁਰੂਦੁਆਰਾ ਸਾਹਿਬ ਚ ਰੋਜਾਨਾ ਸ਼ਾਮ ਦੇ ਦੀਵਾਨਾ ਦੋਰਾਨ ਇਲਾਕੇ ਦੀ ਸਿੱਖ ਸੰਗਤ ਨੂੰ ਗੁਰੂ ਦੀ ਬਾਣੀ ਅਤੇ ਸਿੱਖ ਇਤਿਹਾਸ ਦੇ ਮਹਾਨ ਸਿੰਘ ਸਿੰਘਣੀਆ ਦੀ ਕੋਮ ਲਈ ਕੁਰਬਾਨੀ ਅਤੇ ਸੂਰਬੀਰਤਾ ਨੂੰ ਕਥਾ […]

ਬਰੱਸਲਜ਼ ਵਿਖੇ ਸਿੱਖ ਸੰਗਤ ਵੱਲੋਂ ਸਜਾਏ ਗਏ ਹਫਤਾਵਰੀ ਦੀਵਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ।ਪਿਛਲੇ ਹਫਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ […]

ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਦੀ ਸੂਬਾ ਕਾਰਜਕਾਰਨੀ ਭੰਗ, ਨਵੀ ਚੋਣ ਵਾਸਤੇ 11 ਮੈਂਬਰ ਕਮੇਟੀ ਦੀ ਚੋਣ

-ਇਸੇ ਮਹੀਨੇ ਦਿੱਲੀ ਵਿਚ ਦੇਸ਼ ਭਰ ਵੱਖ ਵੱਖ ਰਾਜਾਂ ਦੀਆਂ ਯੂਨੀਅਨ ਦੇ ਨੁਮਾਇੰਦਿਆਂ ਦੀ ਇਕ ਦੇਸ਼ ਪੱਧਰੀ ਮੀਟਿੰਗ ਹੋਵੇਗੀ-ਬੱਗਾ ਸਿੰਘ ਅੰਮ੍ਰਿੰਤਸਰ, ਪੱਤਰ ਪ੍ਰੇਰਕ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਸੂਬੇ ਭਰ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਕੰਮ ਕਰਦੇ ਵਰਕਰਾਂ ਦੀ ਜੱਥੇਬੰਦੀ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਦੀ ਸੂਬਾ ਕਾਰਜਕਾਰਨੀ ਨੂੰ ਅੰਮ੍ਰਿੰਤਸਰ ਵਿਖੇ ਬੀਤੇ ਦਿਨ […]

ਦਸ਼ਮ ਪਿਤਾ ਜੀ ਦਾ ਪ੍ਰਕਾਸ਼ ਪੁਰਬ ਗੈਂਟ ਗੁਰੂ ਘਰ ਵਿਚ ਬੜੀ ਸ਼ਰਦਾ ਨਾਲ ਮਨਾਇਆ ਗਿਆ

ਬੈਲਜੀਅਮ 13 ਜਨਵਰੀ (ਹਰਚਰਨ ਸਿੰਘ ਢਿੱਲੋਂ) ਦਸ਼ਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352 ਵਾਂ ਪ੍ਰਕਾਸ਼ ਦਿਹਾੜਾ ਗੈਂਟ ਗੁਰੂ ਘਰ ਦੇ ਪ੍ਰਬੰਧਿਕ ਸੱਜਣਾ ਅਤੇ ਸਾਰੀ ਸੰਗਤ ਨੇ ਮਿਲਕੇ ਮਨਾਇਆ , ਪਰਸੋ ਰੋਜ ਤੋ ਸ੍ਰੀ ਅਖੰਡਪਾਠ ਸਾਹਿਬ ਜੀ ਅਰੰਭ ਸਨ ਜਿਹਨਾ ਦੇ ਭੋਗ ਤੋ ਉਪਰੰਤ ਅੱਜ ਐਤਵਾਰ ਨੂੰ ਸਥਾਨਿਕ ਜਥੈ ਵਲੋ ਕੀਰਤਨ ਰਾਹੀ […]

ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡਾਂ ਦੀ ਨੁਹਾਰ ਬਦਲਣ ਨਵੀਆਂ ਪੰਚਾਇਤਾਂ-ਸੁੰਦਰ ਸ਼ਾਮ ਅਰੋੜਾ

*ਨਵੀਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਯੋਗਦਾਨ ਦੇਣ-ਰਾਣਾ ਗੁਰਜੀਤ ਸਿੰਘ *ਵਿਸ਼ਾਲ ਜ਼ਿਲਾ ਪੱਧਰੀ ਸਮਾਗਮ ਮੌਕੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਚੁਕਾਈ ਸਹੁੰ ਕਪੂਰਥਲਾ, : ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਵਿਸ਼ਾਲ ਜ਼ਿਲਾ ਪੱਧਰੀ ਸਮਾਗਮ ਦੌਰਾਨ ਜ਼ਿਲੇ ਵਿਚ ਨਵੀਆਂ […]

ਬਾਸਕਟਬਾਲ ਟੀਮ ਵਲੋ ਨੈਸ਼ਨਲ ਚੈਪੀਅਨਸ਼ਿਪ ਜਿੱਤਣ ਨਾਲ ਪੰਜਾਬ ਦੀ ਸਰਦਾਰੀ ਫਿਰ ਹੋਵੇਗੀ ਕਾਇਮ-ਚੀਮਾ

-ਕਿਹਾ ਪੰਜਾਬ ਦੀ ਟੀਮ ਨੇ ਇਸ ਪ੍ਰਦਰਸ਼ਨ ਨੇ ਉਨ੍ਹਾਂ ਦੇ ਦਿਲ ਨੂੰ ਦਿੱਤਾ ਸਕੂਨ ਕਪੂਰਥਲਾ, ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਰਹੇ ਸੱਜਣ ਸਿੰਘ ਚੀਮਾ ਨੇ ਪੰਜਾਬ ਦੀ ਟੀਮ ਵਲੋ ਨੈਸ਼ਨਲ ਚੈਪੀਅਨਸ਼ਿਪ ਦੇ ਫਾਈਨਲ ਵਿਚ ਸੈਨਾ ਦੀ ਟੀਮ ਨੂੰ ਹਰਾ ਕੇ 69ਵੀ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਪੀਅਨਸ਼ਿਪ ਜਿੱਤਣ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਗੁਜਰਾਤ ਵਿਚ ਹੋਈ […]

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ-ਗੁਰਦੁਆਰਾ ਸਾਹਿਬ ਗੈਂਟ

ਗੈਂਟ 10 ਜਨਵਰੀ (ਯ.ਸ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰਛਾਯਾ ਹੇਂਠ 13 ਜਨਵਰੀ 2019 ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਦਿਹਾੜੇ ਤੇ ਇਟਲੀ ਤੋਂ ਕਵੀਸ਼ਰੀ ਜਥਾ ਭਾਈ ਕੁਲਵੰਤ ਸਿੰਘ, ਗੁਰਮੁੱਖ ਸਿੰਘ […]

ਜਰਮਨੀ ਅਤੇ ਆਸਟ੍ਰੀਆ ਦੇ ਸ਼ਹਿਰਾਂ ਵਿੱਚ ਬਰਫ ਦੇ ਲਗਾਤਾਰ ਆ ਰਹੇ ਹਨ ਭਾਰੀ ਤੂਫਾਨ

ਜਰਮਨੀ ਅਤੇ ਆਸਟ੍ਰੀਆ ਵਿਚ ਭਾਰੀ ਮਾਤਰਾ ਵਿੱਚ ਬਰਫ ਪੈਣ ਨਾਲ ਕਈ ਸ਼ਹਿਰਾਂ ਦੇ ਵਾਸੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਪਿੰਡ ਬਰਫ ਵਿੱਚ ਫਸ ਗਏ ਹਨ। ਜਰਮਨ ਨਿਊਜ਼ ਸਾਈਟ ਫੋਕਸ ਔਨਲਾਈਨ ਅਨੁਸਾਰ ਬੇਰਚਟਸਗਡੇਨ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ । ਆਉਣ ਵਾਲੇ ਦਿਨਾਂ ਵਿੱਚ ਵਿੱਚ ਇੱਕ ਨਵਾਂ ਤੂਫਾਨ […]

ਸਰਦ ਰੁ¤ਤ ਦਾ ਤਿਉਹਾਰ ਲੋਹੜੀ

ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ […]