ਸੇਵਾ ਕੀ ਹੈ ?

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ ਹੈ ਹਰ ਧਰਮ ਹੀ ਸੇਵਾ ਨੂੰ ਇਨਸਾਨੀ ਫ਼ਰਜ਼ਾਂ ਵਿਚ ਸਿਰਮੌਰ ਫ਼ਰਜ਼ ਦਾ ਦਰਜਾ ਦਿੰਦਾ ਹੈ । ਧੰਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਆਇਆ ਹੈ ਪਰ ਕੀ ਅੱਜ ਜੋ ਅਸੀਂ ਕਰ ਰਹੇ […]

ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੂਝ ਰਹੀ ਦਿੱਲੀ ਗੁਰਦੁਆਰਾ ਕਮੇਟੀ?

ਜਸਵੰਤ ਸਿੰਘ ‘ਅਜੀਤ’ ਦਸਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨਾਲ ਜੂਝਦੀ ਚਲੀ ਆ ਰਹੀ ਦਿੱਲੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪਣੇ ਆਪਨੂੰ ਇਸ ਸੰਕਟ ਵਿਚੋਂ ਉਭਾਰਨ ਲਈ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤਿੰ੍ਰਗ ਬੋਰਡ ਦੇ ਮੈਂਬਰਾਂ ਦੀ ਸਮੇਂ ਤੋਂ ਪਹਿਲਾਂ (ਇਥੇ ਇਹ ਗਲ ਵਰਨਣਯੋਗ ਹੈ ਕਿ ਵਰਤਮਾਨ ਅਹੁਦੇਦਰਾਂ ਤੇ ਅੰਤਿੰ੍ਰਗ ਬੋਰਡ ਦੇ […]

ਰਣਜੀਤ ਸਿੰਘ ਸੋਨੂੰ ਬਣੇ ਪਿੰਡ ਸੈਦੋਵਾਲ ਦੇ ਸਰਪੰਚ

ਕਪੂਰਥਲਾ, ਪੱਤਰ ਪ੍ਰੇਰਕ ਪੰਚਾਇਤੀ ਚੋਣਾਂ ਵਿਚ ਪਿੰਡ ਸੈਦੋਵਾਲ ਦੇ ਸਰਪੰਚ ਦੇ ਚੋਣ ਵਿਚ ਹੋਈ ਤਿਕੌਣੇ ਮੁਕਾਬਲੇ ਵਿਚ ਅਜ਼ਾਦ ਤੇ ਐਨਆਰਆਈਜ਼ ਦਾ ਸਮੱਰਥਣ ਹਾਸਲ ਉਮੀਦਵਾਰ ਰਣਜੀਤ ਸਿੰਘ ਸੋਨੂੰ ਨੇ ਜਿੱਤ ਦਰਜ ਕੀਤੀ ਹੈ। ਸਰਪੰਚ ਦੀ ਚੋਣ ਵਿਚ ਰਣਜੀਤ ਸਿੰਘ ਸੋਨੂੰ ਨੂੰ 544 ਵੋਟਾਂ, ਵਿਰੋਧੀ ਉਮੀਦਵਾਰ ਸ਼ਾਮ ਸੁੰਦਰ ਨੂੰ 333 ਵੋਟਾਂ, ਪਰਮਜੀਤ ਸਿੰਘ ਨੂੰ 59 ਵੋਟਾਂ ਪ੍ਰਾਪਤ […]

ਪਿੰਡ ਅਠੌਲਾ ਦੀ ਸਰਪੰਚੀ ਤੇ ਮੁੜ ਅਕਾਲੀ ਦਲ ਕਾਬਜ਼ ਤਿਕੌਣੇ ਮੁਕਾਬਲੇ ’ਚ ਪ੍ਰੋ ਭੁਪਿੰਦਰ ਕੌਰ ਬਣੀ ਸਰਪੰਚ

ਕਪੂਰਥਲਾ, ਪੱਤਰ ਪ੍ਰੇਰਕ ਕਾਲਾ ਸੰਘਿਆਂ ਦੇ ਨਜ਼ਦੀਕੀ ਪਿੰਡ ਅਠੌਲਾ ਵਿਖੇ ਹੋਈ ਪੰਚਾਇਤੀ ਚੋਣ ਵਿਚ ਸਰਪੰਚ ਦੀ ਚੋਣ ਵਾਸਤੇ ਜੇਤੂ ਉਮੀਦਵਾਰ ਪ੍ਰੋ ਭੁਪਿੰਦਰ ਕੌਰ ਨੂੰ 436 ਵੋਟਾਂ ਹਾਸਲ ਹੋਈਆਂ, ਵਿਰੋਧੀ ਉਮੀਦਵਾਰ ਜਸਵਿੰਦਰ ਕੌਰ ਨੂੰ 413, ਨਵਤੇਜ ਕੌਰ ਨੂੰ 386 ਵੋਟਾਂ ਹਾਸਲ ਹੋਈਆਂ। ਮੈਂਬਰ ਪੰਚਾਇਤ ਦੀ ਚੋਣ ਵਿਚ ਸੁਖਦੇਵ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਕੌਰ, ਹਰਦੀਸ਼ ਕੌਰ, ਗੁਰਸ਼ਰਨ […]

ਵਿਗਿਆਨ ਵਿੱਚ ਇਨੋਵੇਸ਼ਨ ਦਾ ਸੰਬੰਧ ਸਮਸਿਆਵਾਂ ਲਈ ਪ੍ਰਤੱਖ ਨਹੀਂ-ਥਾਮਸ ਸੁਡਾਫ

ਫਗਵਾੜਾ, ਇੰਦਰਜੀਤ ਸਿੰਘ ਚਾਹਲਲਵਲੀ ਪ੍ਰੋਫੈਸ਼ਨਲ ਵਿਚ ਵਿਸ਼ਵ ਦੀ ਵਿਸ਼ਾਲਤਮ ਸਾਈਂਸ ਮੀਟ ‘106ਵੀਂ ਇੰਡੀਆਨ ਸਾਈੰਸ ਕਾਂਗਰੇਸ (ਆਈਐਸਸੀ)-2019’ ਦੀ ਸ਼ੁਰੂਆਤ ਹੋਈ ਹੈ। ਇੰਡੀਆਨ ਸਾਈੰਸ ਕਾਂਗਰੇਸ ਐਸੋਸਿਏਸ਼ਨ ਨੂੰ ਇਸ ਸਾਲ ਦੇ ਆਯੋਜਨ ਦੇ ਥੀਮ ਲਈ ‘ਫਯੂਚਰ ਇੰਡੀਆ-ਸਾਈਂਸ ਐਂਡ ਟੈਕਨੋਲਾੱਜੀ’ ਵਿਸ਼ੇ ਦੀ ਚੋਣ ਕੀਤੀ ਗਈ। ਅੱਜ ਦੇ ਸਮਾਗਮ ਦੌਰਾਨ ਐਲਪੀਯੂ ਵਿਚ ਪ੍ਰੋਫੈਸਰ ਥਾਮਸ ਸੁਡਾਫ  ਨੇ ਆਪਣੀ ਰਿਸਰਚ  ਉੱਤੇ ਆਪਣਾ […]