ਬੇਬੀ ਡੇ-ਲੋਹੜੀ-ਬੇਬੀ ਡੇ, ਪੁੱਤਰਾਂ ਦੇ ਬਰਾਬਰ ਧੀਆਂ ਦੇ ਹੱਕਾਂ ਦੇ ਪਹਿਰੇਦਾਰੋ

ਪਰਮਜੀਤ ਸਿੰਘ ਸੇਖੋ ਮਾਦਾ ਭਰੂਣ ਹਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੈ। ਹਿੰਦੋਸਤਾਨੀ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਰਾਮ ਰਾਜ ਤੋਂ ਵੀ ਪਹਿਲਾਂ ਦੀ, ਹਿੰਦੂ ਰਾਜ ਘਰਾਣਿਆਂ ਦੇ ਕਾਲ ਤੋਂ ਚਲੀ ਆ ਰਹੀ ਹੈ। ਅਜੋਕੇ ਸਮੇਂ ‘ਚ ਲੜਕੀਆਂ ਨੂੰ ਮਾਰਨ ਦਾ ਭਰੂਣ […]