ਇਮਲੀ ਟਲਪੇ ਬਣੀ ਈਪਰ ਦੀ ਪਹਿਲੀ ਔਰਤ ਮੇਅਰ

ਸੌ ਸਾਲ ਸੱਤਾ ਤੇ ਕਾਬਜ ਰਹਿਣ ਵਾਲੇ ਬੈਠਣਗੇ ਵਿਰੋਧੀ ਧਿਰ ਵਿੱਚ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਕਤੂਬਰ 2018 ਵਿੱਚ ਹੋਈਆਂ ਬੈਲਜ਼ੀਅਮ ਦੀਆਂ ਮਿਉਸੀਪਲ ਕਮੇਟੀਆਂ ਦੀਆਂ ਚੋਣਾ ਵਿੱਚ ਇਤਿਹਾਸਿਕ ਸ਼ਹਿਰ ਈਪਰ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਪਿਛਲੇ ਸੌ ਸਾਲਾਂ ‘ਤੋਂ ਈਪਰ ਦੀ ਸੱਤਾ ਤੇ ਕਾਬਜ ਧਿਰ ਬੇਸੱਕ ਇਸ ਵਾਰ ਵੀ ਵੱਡੀ ਜੇਤੂ […]