ਓਵਰਲੋਡ ਵਾਹਨ ਕਿਸੇ ਵੀ ਵਕਤ ਦੇ ਸਕਦੇ ਹਨ ਕਿਸੇ ਜਾਨਲੇਵਾ ਹਾਦਸੇ ਨੂੰ ਅੰਜਾਮ

ਓਵਰਲੋਡ ਵਾਹਨ ਸ਼ਰੇਆਮ ਪੁਲਿਸ ਦੀਆਂ ਅੱਖਾਂ ਅੱਗੇ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਘੁੰਮ ਰਹੇ ਹਨ ਅੱਜ ਕੱਲ੍ਹ ਜਿੱਥੇ ਧੁੰਦ ਅਤੇ ਧੂੰਏ ਕਾਰਨ ਲੋਕ ਆਪਣੀਆਂ ਬੇਸ਼ਕੀਮਤੀ ਜਾਨਾਂ ਖੋ ਰਹੇ ਹਨ, ਉੱਥੇ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਹੋਈ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਭਾਰੀ ਵਾਹਨ […]