ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ-ਗੁਰਦੁਆਰਾ ਸਾਹਿਬ ਗੈਂਟ

ਗੈਂਟ 10 ਜਨਵਰੀ (ਯ.ਸ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰਛਾਯਾ ਹੇਂਠ 13 ਜਨਵਰੀ 2019 ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਦਿਹਾੜੇ ਤੇ ਇਟਲੀ ਤੋਂ ਕਵੀਸ਼ਰੀ ਜਥਾ ਭਾਈ ਕੁਲਵੰਤ ਸਿੰਘ, ਗੁਰਮੁੱਖ ਸਿੰਘ […]

ਜਰਮਨੀ ਅਤੇ ਆਸਟ੍ਰੀਆ ਦੇ ਸ਼ਹਿਰਾਂ ਵਿੱਚ ਬਰਫ ਦੇ ਲਗਾਤਾਰ ਆ ਰਹੇ ਹਨ ਭਾਰੀ ਤੂਫਾਨ

ਜਰਮਨੀ ਅਤੇ ਆਸਟ੍ਰੀਆ ਵਿਚ ਭਾਰੀ ਮਾਤਰਾ ਵਿੱਚ ਬਰਫ ਪੈਣ ਨਾਲ ਕਈ ਸ਼ਹਿਰਾਂ ਦੇ ਵਾਸੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਪਿੰਡ ਬਰਫ ਵਿੱਚ ਫਸ ਗਏ ਹਨ। ਜਰਮਨ ਨਿਊਜ਼ ਸਾਈਟ ਫੋਕਸ ਔਨਲਾਈਨ ਅਨੁਸਾਰ ਬੇਰਚਟਸਗਡੇਨ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ । ਆਉਣ ਵਾਲੇ ਦਿਨਾਂ ਵਿੱਚ ਵਿੱਚ ਇੱਕ ਨਵਾਂ ਤੂਫਾਨ […]

ਸਰਦ ਰੁ¤ਤ ਦਾ ਤਿਉਹਾਰ ਲੋਹੜੀ

ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ […]