ਦਸ਼ਮ ਪਿਤਾ ਜੀ ਦਾ ਪ੍ਰਕਾਸ਼ ਪੁਰਬ ਗੈਂਟ ਗੁਰੂ ਘਰ ਵਿਚ ਬੜੀ ਸ਼ਰਦਾ ਨਾਲ ਮਨਾਇਆ ਗਿਆ

ਬੈਲਜੀਅਮ 13 ਜਨਵਰੀ (ਹਰਚਰਨ ਸਿੰਘ ਢਿੱਲੋਂ) ਦਸ਼ਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352 ਵਾਂ ਪ੍ਰਕਾਸ਼ ਦਿਹਾੜਾ ਗੈਂਟ ਗੁਰੂ ਘਰ ਦੇ ਪ੍ਰਬੰਧਿਕ ਸੱਜਣਾ ਅਤੇ ਸਾਰੀ ਸੰਗਤ ਨੇ ਮਿਲਕੇ ਮਨਾਇਆ , ਪਰਸੋ ਰੋਜ ਤੋ ਸ੍ਰੀ ਅਖੰਡਪਾਠ ਸਾਹਿਬ ਜੀ ਅਰੰਭ ਸਨ ਜਿਹਨਾ ਦੇ ਭੋਗ ਤੋ ਉਪਰੰਤ ਅੱਜ ਐਤਵਾਰ ਨੂੰ ਸਥਾਨਿਕ ਜਥੈ ਵਲੋ ਕੀਰਤਨ ਰਾਹੀ […]