ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਵੱਛਤਾ ਅਭਿਆਨ 2019 ਦੀ ਕੀਤੀ ਸੁਰੂਆਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਮਹਾਰਾਣੀ ਕਲੱਬ ਰਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਵਿਖੇ ਸਵੱਛਤਾ ਅਭਿਆਨ 2019 ਦੀ ਸੁਰੂਆਤ ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿਟੂ ਨੇ ਡੀ ਜੀ ਬੀ ਦੇ 2019-20 ਦਾ ਡੇਟਰ ਰੰਗਦਾਰ ਸੰਦੇਸ਼ ਦਿੱਤੇ ਜਾਣ ਵਾਲਾ ਕੈਲੰਡਰ ਜਾਰੀ ਕੀਤਾ ਡਾ.ਰਾਕੇਸ਼ ਵਰਮੀ ਨੇ ਕਿਹਾ ਸਵੱਛਤਾ ਹੀ ਤੰਦਰੁਸਤ […]

ਸਿਰੜ ਅਤੇ ਤਿਆਗ ਦੀ ਮੂਰਤ ਸਨ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਮਨਜੀਤ ਕੌਰ ਜੀ: ਸਿੱਖ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ, ਬਾਬਾ-ਏ-ਕੌਂਮ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 29 ਸਤੰਬਰ 1981 ਨੂੰ ਏਅਰ ਇੰਡੀਆਂ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੀ ਦੇ ਸੁਪਤਨੀ ਬੀਬੀ ਮਨਜੀਤ ਕੌਰ ਕੱਲ ਜਰਮਨੀ ਵਿੱਚ ਅਕਾਲ ਚਲਾਣਾ ਕਰ ਗਏ। […]

ਗੁਰਦੁਆਰਾ ਗਿਆਨ ਗੋਦੜੀ

ਜਸਵੰਤ ਸਿੰਘ ‘ਅਜੀਤ’ ਕੀ ਉਸਦੀ ਮੂਲ ਅਸਥਾਨ ਪੁਰ ਸਥਾਪਨਾ ਸੰਭਵ ਨਹੀਂ ਰਹੀ? ਬੀਤੇ ਦਿਨੀਂ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਸਾਹਿਬ ਪੁਜੇ, ਤਾਂ ਉਸ ਮੌਕੇ ਪਤ੍ਰਕਾਰਾਂ ਵਲੋਂ ਹਰਿਦੁਆਰ ਵਿਖੇ ਹਰਿ ਕੀ ਪੌੜੀ, ਗੰਗਾ ਕਿਨਾਰੇ ਗੁ. ਗਿਅਨ ਗੋਦੜੀ ਦੀ ਮੁੜ ਸਥਾਪਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਗਏ […]