ਬਿਆਸ ਦਰਿਆ ਵਲੋ ਵਾਹੀਯੋਗ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਮੁੱਦਾ ਵਿਧਾਨ ਸ਼ਭਾ ਸ਼ੈਸ਼ਨ ਵਿਚ ਚੁੱਕਣ ਦੀ ਮੰਗ

ਕਪੂਰਥਲਾ, ਪੱਤਰ ਪ੍ਰੇਰਕ ਬਿਆਸ ਦਰਿਆ ਵਲੋ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਦੇ ਮੰਡ ਖੇਤਰ ਦੀਆਂ ਜ਼ਮੀਨਾਂ ਨੂੰ ਦਰਿਆ ਬਿਆਸ ਵਲੋ ਲਗਾਤਾਰ ਲਗਾਈ ਜਾ ਰਹੀ ਢਾਹ ਦੇ ਚਲਦੇ ਪਿੰਡ ਅੰਮ੍ਰਿੰਤਪੁਰ, ਸਫਦਰਪੁਰ, ਅਰਾਈਆਂ ਝੁੱਗੀਆਂ, ਡੋਗਰਾਂ ਝੁੱਗੀਆਂ, ਮਿਆਣੀ ਮਲਾਹਾਂ, ਫਤਿਹ ਅਲੀ ਖਾਂ, ਬਾਜਾ, ਮੰਗੂਪੁਰ, ਨੂਰੋਵਾਲ, ਹੁਸੈਨਪੁਰ, ਦੁਲੋਵਾਲ, ਸੂਜੋਕਾਲੀਆ ਆਦਿ ਪਿੰਡਾਂ ਦੇ ਲੋਕਾਂ ਨੂੰ ਆਮ ਆਦਮੀ […]

ਗੁਰਦੁਆਰਾ ਹਰਿ ਰਾਇ ਸਾਹਿਬ ਜੀ ਡਿਉਰਨੇ ਵਿਖੇ ਪਾਲਕੀ ਸਾਹਿਬ ਸਥਾਪਿਤ ਹੋਏ

ਬੈਲਜੀਅਮ 5 ਫਰਵਰੀ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਡਾਇਮੰਡ ਸਿਟੀ ਐਂਟਵਰਪੰਨ ਨਾਮ ਨਾਲ ਜਾਣੇ ਜਾਂਦੇ ਹੋਏ ਦੇ ਡਿਉਰਨੇ ਇਲਾਕੇ ਵਿਚ ਅਫਗਾਨਿਸਤਾਨ ਤੋ ਆਏ ਸਿੱਖਾਂ ਅਤੇ ਹਿੰਦੂ ਸੰਗਤਾਂ ਵਲੋ ਬਹੁਤ ਅਲੀਸ਼ਾਨ ਗੁਰੂ ਘਰ ਉਸਾਰਿਆ ਗਿਆ ਹੈ ਜਿਸ ਦੀਆਂ ਸਿਫਤਾ ਦੂਰ ਦੂਰ ਤੱਕ ਸਿੱਖ ਜਗਤ ਵਿਚ ਪ੍ਰਸੰਸਾ ਹੋ ਰਹੀ ਹੈ, ਭਾਵੇ ਗੁਰੂ ਦੇ ਕਾਰਜ ਗੁਰੂ ਜੀ ਦੀ […]

ਅਜੋਕੀ ਗੀਤਕਾਰੀ ਤੇ ਗਾਇਕੀ ਨੇ ਪੰਜਾਬੀ ਸਭਿਆਚਾਰ ਨੂੰ ਕੀਤਾ ਨਸ਼ਟ

*ਅਜੋਕੀ ਗਾਇਕੀ ਨੌਜਵਾਨ ਪੀੜ•ੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ ਪਰ ਅਜੋਕੇ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ […]