ਅਕਾਲੀ-ਭਾਜਪਾ ਗਠਜੋੜ : ਮਜਬੂਰੀ ਦਾ : ਟੁੱਟੇ ਵੀ ਤਾਂ ਕਿਵੇਂ?

-ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਮਹਾਰਾਸ਼ਟਰਾ ਸਰਕਾਰ ਵਲੋਂ ਤਖਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕਰ, ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਪ੍ਰਤੀਨਿਧੀਆਂ ਦੀ ਗਿਣਤੀ 2 ਤੋਂ ਵਧਾ 6 ਕਰ, ਪ੍ਰਬੰਧਕੀ ਬੋਰਡ ਪੁਰ ਆਪਣੀ ਪਕੜ ਮਜ਼ਬੂਤ ਕਰ ਲੈਣ ਦੀ ਕਥਤ ਸਾਜ਼ਿਸ਼ ਦੀ ਜੋ ਚਰਚਾ ਹੋਈ, ਉਸ ਵਿੱਚ ਦਿੱਲੀ ਗੁਰਦੁਆਰਾ […]

ਐਂਟਵਰਪਨ ਬੈਂਕ ਵਿਚ ਚੋਰੀ ਦੇ ਮਾਮਲੇ ਅਧੀਨ ਦੋ ਸ਼ੱਕੀ ਗ੍ਰਿਫਤਾਰ

ਐਂਟਵਰਪਨ 7 ਫਰਵਰੀ (ਯ.ਸ) ਪਿਛਲੇ ਕੁਝ ਦਿਨਾਂ ਤੋਂ ਬੈਲਜਅੀਮ ਦੇ ਸ਼ਹਿਰ ਐਂਟਵਰਪਨ ਦੀ ਬੈਂਕ ਵਿਖੇ ਹੋਈ ਚੋਰੀ ਅਖਬਾਰਾਂ ਦੀ ਸੁੱਰਖੀਆਂ ਵਿੱਚ ਹੈ। ਇਹ ਚੋਰੀ ਇੱਕ ਸੁਰੰਗ ਰਾਹੀਂ ਕੀਤੀ ਗਈ ਜੋ ਕਿ ਇਕ ਘਰ ਦੀ ਬੈਸਮੈਂਟ ਤੋਂ ਬੈਂਕ ਤੱਕ ਬਣਾਈ ਗਈ। ਇਥੇ ਇਹ ਵਰਣਨਯੋਗ ਹੈ ਕਿ ਚੋਰਾਂ ਵਲੋਂ ਬੈਂਕ ਦੇ 20 ਤੋਂ 30 ਤੱਕ ਲਾਕਰ ਤੋੜੇ […]

ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦੇ ਟਰਾਇਲ ੯ ਫਰਵਰੀ ਨੂੰ ਸੀਚੇਵਾਲ ਹਾਕੀ ਗਰਾਊਂਡ ਵਿਚ ਹੋਣਗੇ ਟਰਾਇਲ

ਸੁਲਤਾਨਪੁਰ ਲੋਧੀ ੭ ਫਰਵਰੀ (ਸੁਰਜੀਤ ਸਿੰਘ, ਪ੍ਰੋਮਿਲ ਕੁਮਾਰ) ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦਾ ਗਠਨ ਕੀਤਾ ਗਿਆ ਹੈ।ਇਸ ਅਕੈਡਮੀ ਲਈ ਹਾਕੀ ਖਿਡਾਰੀਆਂ ਦੀ ਚੋਣ ਕਰਨ ਲਈ ੯ ਫਰਵਰੀ ਨੂੰ ਟਰਾਇਲ ਕੀਤੇ ਜਾ ਰਹੇ ਹਨ।ਅਕੈਡਮੀ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਜਨਰਲ ਸਕੱਤਰ ਗੁਲਬਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਖਿਡਾਰੀਆਂ ਦੀ ਚੋਣ ਵਾਸਤੇ ੯ […]