ਪਿੰਡ ਕੁਹਾਲਾ ਦੇ ਤੀਸਰੇ ਕਬੱਡੀ ਕੱਪ ’ਤੇ ਐਨਆਰਆਈ ਕਬੱਡੀ ਕਲੱਬ ਨਕੋਦਰ ਦਾ ਕਬਜ਼ਾ

ਕਪੂਰਥਲਾ, ਪੱਤਰ ਪ੍ਰੇਰਕ ਧੰਨ ਧੰਨ ਬਾਬਾ ਸੁਧਾਣਾ ਸਪੋਰਟਸ ਕਲ¤ਬ ਵਲੋ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਕੁਹਾਲਾ ਵਿਖੇ ਦੋ ਦਿਨਾਂ ਕਬ¤ਡੀ ਕ¤ਪ ਦਾ ਸਫਲ ਅਯੋਜਨ ਹੋਇਆ। ਸਰਪੰਚ ਜ¤ਸਾ ਸਿੰਘ ਨਾਗਰਾ ਦੀ ਅਗਵਾਈ ਹੇਠ ਕਰਵਾਏ ਕਬ¤ਡੀ ਕ¤ਪ ਦੌਰਾਨ ਕਬ¤ਡੀ 36 ਕਿਲੋ, 53 ਕਿਲੋ ਭਾਰ ਵਰਗ ਦੇ ਮੁਕਾਬਲੇ ਪਹਿਲੇ ਦਿਨ ਵਿਸ਼ੇਸ਼ ਖਿ¤ਚ ਦਾ […]

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਸਜ਼ਾ ਦੀ ਕਰੜੀ ਨਿੰਦਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਹਫਤੇ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੀ ਇੱਕ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਨਾਲ ਸਬੰਧਤ ਪੜਨਯੋਗ ਸਮੱਗਰੀ ਰੱਖਣ ਦੇ ਹਾਸੋਹੀਣੇ ਜੁਰਮ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਦਿਆਂ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਰੜੀ ਨਿੰਦਾਂ ਕੀਤੀ ਗਈ ਹੈ। ਪਿਛਲੇ ਤਿੰਨ-ਚਾਰ ਦਹਾਕਿਆਂ […]