ਬਰੱਸਲਜ਼ ਵਿਖੇ ਇਸ ਐਤਵਾਰ ਨੂੰ ਮੁੜ ਸਜਾਏ ਜਾਣਗੇ ਹਫਤਾਵਰੀ ਦੀਵਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਐਤਵਾਰ ਵਾਲੇ ਦਿਨ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ। ਬਰੱਸਲਜ਼ ਵਿਚਲਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਬੰਦ ਹੋਣ […]

ਬੈਲਜ਼ੀਅਮ ਵਿੱਚ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ 20 ਫਰਬਰੀ ਨੂੰ ਮਨਾਇਆ ਜਾਵੇਗਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਗਤ ਰਵੀਦਾਸ ਜੀ ਦਾ 642ਵਾਂ ਪ੍ਰਕਾਸ਼ ਪੁਰਬ ਗੁਰਦਵਾਰਾ ਸਿੰਘ ਸਭਾ ਕਨੋਕੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਦੇ ਸਹਿਯੋਗ ਸਦਕਾ 20 ਫਰਬਰੀ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ 18 ਫਰਬਰੀ ਨੂੰ ਆਰੰਭ ਹੋਣਗੇ ਤੇ ਭੋਗ 20 ਫਰਬਰੀ ਨੂੰ ਪਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ […]

ਅਨਿਲ ਸ਼ਰਮਾ ਦੀ ਯਾਦ ਵਿੱਚ ਸਕੂਲ ਵਿੱਚ ਸਮਾਗਮ ਕਰਵਾਇਆ

ਫਗਵਾੜਾ, 16 ਫਰਵਰੀ (ਅਸ਼ੋਕ ਸ਼ਰਮਾ) ਜੀ. ਡੀ. ਆਰ. ਡੇ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਫਗਵਾੜਾ ਵਿਖੇ ਸਵਰਗਵਾਸੀ ਪ੍ਰੋ. ਅਨਿਲ ਸ਼ਰਮਾ ਦੇ ਜਨਮਦੀਵਸ ਬਹੁਤ ਹੀ ਸਦਭਾਵਨਾ ਨਾਲ ਮਨਾਇਆ ਗਿਆਙ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ, ਆਸ਼ੀਸ਼ ਗਾਂਧੀ, ਮੈਡਮ ਸਰਬਜੀਤ ਕੌਰ ਨੇ ਜੋਤੀ ਪ੍ਰਜਵਲਿਤ ਕਰਕੇ ਪ੍ਰੋ. ਅਨਿਲ ਸ਼ਰਮਾ ਨੂੰ ਫੁੱਲ ਮਾਲਾ ਅਰਪਿਤ ਕੀਤੀ ਙ ਇਸ ਦੌਰਾਨ ਸਮੂਹ […]

(ਇਤਿਹਾਸਕ ਰੱਥ)

ਮਾਲਵੇ ਇਲਾਕੇ ਵਿੱਚ ਸਲਾਬਤਪੁਰੇ ਤੋਂ ਰਾਮਪੁਰੇ ਫੂਲ ਨੂੰ ਜਾਣ ਵਾਲੀ ਸ਼ੜਕ ਉਪਰ ਇੱਕ ਭਾਈ ਰੂਪਾ ਨਾਂ ਦਾ ਇੱਕ ਪਿੰਡ ਹੈ।ਜਿਹੜਾ ਭਾਈ ਰੂਪ ਚੰਦ ਜੀ ਦੇ ਨਾਂਮ ਉਪਰ ਵਸਿਆ ਹੋਇਆ ਹੈ।ਭਾਈ ਰੂਪ ਚੰਦ ਜੀ ਦਾ ਜਨਮ 1671 ਈਸਵੀ ਵਿੱਚ ਪਿਤਾ ਸਿੱਧੂ ਜੀ ਤੇ ਮਾਤਾ ਸੂਰਤੀ ਜੀ ਦੇ ਘਰ ਹੋਇਆ ਸੀ। ਇੱਕ ਇਤਿਹਾਸਕ ਕਥਾ ਮੁਤਾਬਕ ਬਾਬਾ ਸਿੱਧੂ […]