ਅਧਿਆਪਕ ਸੰਘਰਸ਼ ਕਮੇਟੀ, ਬਲਾਕ ਫਗਵਾੜਾ ਵੱਲੋ ਫੂਕਿਆ ਗਿਆ ਕ੍ਰਿਸ਼ਨ ਕੁਮਾਰ ਦਾ ਪੁਤਲਾ

ਫਗਵਾੜਾ 22 ਫਰਵਰੀ (ਅਸ਼ੋਕ ਸ਼ਰਮਾ) ਅੱਜ ਸਥਾਨਕ ਬੀਪੀਈਓ ਦਫਤਰ ਵਿਖੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਮੂਹ ਅਧਿਆਪਕਾਂ ਦਾ ਵਿਸ਼ਾਲ ਇੱਕਠ ਹੋਇਆ। ਇਸ ਮੌਕੇ ਤੇ ਏ.ਡੀ.ਸੀ. ਦਫਤਰ ਤੱਕ ਮਾਰਚ ਕਰਦੇ ਹੋਏ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ । ਅਧਿਆਪਕਾਂ ਨੇ ਸਿੱਖਿਆ ਸਕੱਤਰ, ਸਿੱਖਿਆ ਮੰਤਰੀ, ਵਿੱਤ ਮੰਤਰੀ, ਮੁੱਖ ਮੰਤਰੀ ਅਤੇ ਮੌਜੂਦਾ ਪੰਜਾਬ ਸਰਕਾਰ […]

ਮਿਸ਼ਨ ਤੰਦਰੁਸਤ ਪੰਜਾਬ

ਪੰਦਰਵਾੜੇ ਨੂੰ ਉਲੀਕਣ ਦਾ ਉਦੇਸ਼ ਡੈਂਟਲ ਹੈਲਥ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ – ਸਿਵਲ ਸਰਜਨ 175 ਬਜੁਰਗਾਂ ਨੂੰ ਡੈਂਚਰ ਦੇ ਰੂਪ ਵਿੱਚ ਵੰਡੀ ਮੁਸਕਾਨ – ਡਾ. ਸੁਰਿੰਦਰ ਮੱਲ 31 ਵੀਂ ਡੈਂਟਲ ਫੋਰਟਨਾਈਟ ਹੋਈ ਸੰਪੰਨ ਫਗਵਾੜਾ, 22 ਫਰਵਰੀ (ਅਸ਼ੋਕ ਸ਼ਰਮਾ)– ਦੰਦਾਂ ਦਾ ਖਿਆਲ ਰੱਖਣਾ ਬਹੁਤ ਹੀ ਜਿਆਦਾ ਜਰੂਰੀ ਹੈ, ਕਿਉਂਕਿ ਜੇਕਰ ਦੰਦ ਨਹੀਂ ਤਾਂ ਸਵਾਦ ਨਹੀਂ। […]

3500 ਲੋਕਾਂ ਨੇ ਲਿਆ ਪੰਦਰਵਾੜੇ ਦਾ ਲਾਭ

175 ਨੂੰ ਵੰਡੀ ਡੈਂਚਰਾਂ ਦੇ ਰੂਪ ਵਿੱਚ ਮੁਸਕਾਨ ਡਾ. ਸੁਰਿੰਦਰ ਮੱਲ ਨੇ ਇਹ ਵੀ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲਗਪੱਗ 3500 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ 1575 ਮਰੀਜਾਂ ਦਾ ਇਲਾਜ ਕੀਤਾ ਗਿਆ। ਪੰਦਰਵਾੜੇ ਦੌਰਾਨ ਜਿਲੇ ਵਿੱਚ 175 ਜਰੂਰਤਮੰਦ ਮਰੀਜਾਂ ਨੂੰ ਡੈਂਚਰ ਦੇ ਰੂਪ ਵਿੱਚ ਮੁਸਕਾਨ ਵੰਡੀ ਗਈ ਯਾਨਿ ਦੰਦਾਂ ਦੇ ਬੀੜ ਮੁਫਤ ਵੰਡੇ […]

ਗੁਰੂ ਰਵਿਦਾਸ ਜੀ ਦਾ 642ਵੇਂ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ 24 ਨੂੰ

ਫਗਵਾੜਾ 22 ਫਰਵਰੀ (ਅਸ਼ੋਕ ਸ਼ਰਮਾ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿ. ਪਿੰਡ ਅਠੌਲੀ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 642ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ 24 ਫਰਵਰੀ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ […]