ਅੰਬੇਡਕਰ ਸੈਨਾ ਪੰਜਾਬ ਦੇ ਬ੍ਰਹਮਪੁਰ ਯੁਨਿਟ ਪ੍ਰਧਾਨ ਜਸਵੰਤ ਸਿੰਘ ਨਾਲ ਕੁ¤ਟਮਾਰ ਦੀ ਨਖੇਦੀ

ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਪੁਲਿਸ-ਢੰਡਾ ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਦੇ ਬ੍ਰਹਮਪੁਰ ਯੁਨਿਟ ਪ੍ਰਧਾਨ ਜਸਵੰਤ ਸਿੰਘ ਪੁ¤ਤਰ ਸੀਤਾ ਰਾਮ ਨਾਲ ਐਤਵਾਰ ਸ਼ਾਮ ਕੁ¤ਝ ਅਣਪਛਾਤੇ ਨੌਜਵਾਨਾਂ ਵਲੋਂ ਕੁ¤ਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਘਟਨਾ ਵਿਚ ਪੀੜ•ਤ ਨੂੰ ਕੋਈ ਚੋਟ ਨਹੀਂ ਆਈ ਤੇ ਉਸਨੇ ਲੁ¤ਟ-ਖਸੁ¤ਟ ਤੋਂ ਵੀ ਇਨਕਾਰ ਕੀਤਾ ਹੈ […]

ਕਿਉਂ ਜਰੂਰੀ ਹਨ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ?

ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ) ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਜਿਸ ਦੀ ਆਬਾਦੀ 1.25 ਅਰਬ ਦੇ ਲੱਗਭਗ ਹੈ।ਜੇਕਰ ਅਸੀਂ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਨਜ਼ਰਮਾਰੀੲ ਤਾਂ ਭਾਰਤ ਦਾ ਸਥਾਨ ਉਲੰਪਿਕ ਖੇਡਾਂ ਵਿੱਚ ਮੈਡਲ ਸੂਚੀ ਵਿੱਚ ਪਹਿਲੇ 50 ਦੇਸਾਂ ਤੋਂ ਵੀ ਬਾਅਦ ਨਜ਼ਰ ਆਉਂਦਾ ਹੈ। ਜੇਕਰ ਇਹਨਾਂ ਨਤੀਜਿਆਂ ਨੂੰ ਚੰਗੀ ਤਰ੍ਹਾਂ ਘੋਖੀਏ ਤਾਂ ਕਾਰਨ ਸਪਸ਼ਟ […]

ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ

ਵਿਸ਼ਵ ਸਮਾਜਿਕ ਨਿਆਂ ਦਿਵਸ ਦੀ ਜਾਗਰੂਕਤਾ ਸੰਬੰਧੀ ਲੈਕਚਰ ਦਾ ਆਯੋਜਨ ਕੀਤਾ ਗਿਆ ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਸਮਾਜਿਕ ਨਿਆਂ ਦਿਵਸ ਦੇ ਮੌਕੇ ‘ਤੇ ਮੁੱਖ ਵਕਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸ੍ਰੀ ਮਤੀ ਸ਼ਸ਼ੀ ਸ਼ੁਕਲਾ ਜਲੰਧਰ ਨੇ ਸ਼ਿਰਕਤ ਕੀਤੀ। ਉਹਨਾਂ ਨੇ […]