ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਹੋਲੇ-ਮਹੱਲੇ ਮੌਕੇ ਵਿਰਸਾ ਸੰਭਾਲ ਗੱਤਕਾ ਕੱਪ

ਬੱਚਿਆਂ ਨੂੰ ਸਵੈ-ਰੱਖਿਆ ਲਈ ਵਿਰਾਸਤੀ ਖੇਡ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਕੀਤਾ ਪ੍ਰੇਰਿਤ ਅਨੰਦਪੁਰ ਸਾਹਿਬ 20 ਮਾਰਚ ( ) ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਹੋਲੇ-ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 5ਵਾਂ ਵਿਰਸਾ ਸੰਭਾਲ ਹੋਲਾ ਮਹੱਲਾ ਗੱਤਕਾ […]

ਦੇਸ਼ ਵਿਚ ਕਾਗਰਸ ਦੀ ਸਰਕਾਰ ਨੂੰ ਯਕੀਨੀ ਬਣਾਇਆ ਜਾਵੇ- ਰਾਣਾ

ਬੈਲਜੀਅਮ 19 ਮਾਰਚ(ਅਮਰਜੀਤ ਸਿੰਘ ਭੋਗਲ) ਪਿਛਲੇ 15 ਸਾਲਾ ਤੋ ਬੈਲਜੀਅਮ ਵਿਚ ਸੰਰਗਰਮ ਇੰਡੀਅਨ ਉਵਰਸ਼ੀਜ ਕਾਗਰਸ ਦੇ ਅਹੁਦੇਦਾਰ ਸਮੇ ਸਮੇ ਮੁਤਾਬਕ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਅਨ ਉਵਰਸੀਜ ਕਾਗਰਸ ਹਾਲੈਂਡ ਦੇ ਦਿਸ਼ਾਨਿਰਦੇਸ਼ਾ ਮੁਤਾਬਕ ਆਲ ਇੰਡੀਆ ਕਾਗਰਸ ਪਾਰਟੀ ਲਈ ਕੰਮ ਕਰਦੇ ਹਨ ਅਤੇ ਜਦੋ ਵੀ ਚੋਣਾ ਦਾ ਬਿਗਲ ਵੱਜਦਾ ਹੈ ਤਾ ਪੱਬਾ ਭਾਰ ਹੋ ਜਾਦੇ ਹਨ ਇਸੇ ਹੀ […]

ਬਰੱਸਲਜ਼ ਵਿੱਚ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ 17 ਮਾਰਚ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਗਤ ਰਵੀਦਾਸ ਜੀ ਦਾ 642ਵਾਂ ਪ੍ਰਕਾਸ਼ ਪੁਰਬ ਬਰੱਸਲਜ਼ ਦੀ ਸਾਧ ਸੰਗਤ ਵੱਲੋਂ 17 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਹਫਤਾਵਰੀ ਦੀਵਾਂਨਾ ਸਮੇਂ ਸੁਖਮਨੀ ਸਾਹਿਬ ਦੇ ਪਾਠ ਅਤੇ ਗ੍ਰੰਥੀ ਭਾਈ ਭਾਈ ਕੇਵਲ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕਥਾ ਵਿਚਾਰਾਂ ਰਾਂਹੀ ਭਗਤ ਰਵੀਦਾਸ ਜੀ ਦੇ ਜੀਵਨ ਅਤੇ ਸਿਖਿਆਵਾਂ […]

ਲੋਕ ਇਨਸਾਫ ਪਾਰਟੀ ਨਾਰਵੇ ਦੇ ਪ੍ਰਧਾਨ ਰੁਪਿੰਦਰ ਸਿੰਘ ਢਿੱਲੋ ਵੱਲੋ ਪਾਰਟੀ ਮੁੱਖੀ ਸ੍ਰ ਬਲਵਿੰਦਰ ਸਿੰਘ ਬੈਸ ਅਤੇ ਸ੍ਰ ਸਿਮਰਜੀਤ ਸਿੰਘ ਬੈਸ ਹੋਣਾ ਨਾਲ ਮੁਲਾਕਾਤ ਕੀਤੀ।

ਅਸਲੋ(ਯੋਰਪ ਸਮਾਚਾਰ ਪੱਤਰ ਪ੍ਰੇਰਕ) ਲੋਕ ਇਨਸਾਫ ਨਾਰਵੇ ਦੇ ਪ੍ਰਧਾਨ ਸ੍ਰ ਰੁਪਿੰਦਰ ਸਿੰਘ ਢਿੱਲੋ ਜੋ ਪਿੱਛਲੇ ਦਿਨੀ ਪੰਜਾਬ ਫੇਰੀ ਤੇ ਸਨ ਨੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸ੍ਰ ਬਲਵਿੰਦਰ ਸਿੰਘ ਬੈਸ ਅਤੇ ਸ੍ਰ ਸਿਮਰਜੀਤ ਸਿੰਘ ਬੈਸ ਤੇ ਜਨਰਲ ਸੱਕਤਰ ਸ੍ਰ ਜਸਵਿੰਦਰ ਸਿੰਘ ਖਾਲਸਾ ਜੀ ਹੋਣਾ ਨਾਲ ਲੁਧਿਆਣੇ ਵਿਖੇ ਮੁਲਾਕਾਤ ਕੀਤੀ ਅਤੇ ਨਾਰਵੇ ਚ ਪੰਜਾਬੀਆ ਦਾ ਪਾਰਟੀ […]

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਤਿੰਨ ਰੋਜਾ ਵਰਕਸ਼ਾਪ

ਪਟਿਆਲਾ 13 ਮਾਰਚ, 2019 ( ਡਾ. ਜਯੋਤੀ ਸ਼ਰਮਾ ਡਾ. ਰਵਿੰਦਰ ਕੌਰ ਰਵੀ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਵਿਭਾਗ ਮੁਖੀ ਡਾ. ਰਾਜਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਕਲਾ ਵਿੱਚ ਨਿਪੁੰਨ ਕਰਨ ਦੇ ਮਕਸਦ ਨਾਲ ਤਿੰਨ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਗੀਤ ਜਗਤ ਦੀਆਂ ਦੋ ਪ੍ਰਮੁੱਖ ਹਸਤੀਆਂ […]

ਸੀਨੀਅਰ ਅਕਾਲੀ ਆਗੂ ਜਥੇ:ਤਰਸੇਮ ਸਿੰਘ ਮੱਲ੍ਹਾ ਸੋਢੀਆਂ ਨਮਿਤ ਸ਼ਰਧਾਜਲੀ ਸਮਾਗਮ

ਵੱਖ-ਵੱਖ ਸ਼ਖਸ਼ੀਅਤਾ ਵਲੋਂ ਸ਼ਰਧਾਜਲੀ ਭੇਂਟ ਫਗਵਾੜਾ 13 ਮਾਰਚ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ,ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ,ਪਿੰਡ ਦੇ ਸਾਬਕਾ ਸਰਪੰਚ-ਨੰਬਰਦਾਰ ,ਗੁਰੂ ਹਰਿਗੋਬਿੰਦ ਸਾਹਿਬ ਗੁਰਦੁਆਰਾ ਸੋਢੀ ਸਾਹਿਬ ਮੱਲ੍ਹਾ ਸੋਢੀਆ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ:ਤਰਸੇਮ ਸਿੰਘ ਮੱਲ੍ਹਾ ਸੋਢੀਆਂ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ […]

ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ ਸਕਿਆ, ਉਹ ਲੋਕਾਂ ਦਾ ਕੀ ਬਣੇਗਾ-ਬਾਦਲ

ਕਾਂਗਰਸ ਨੇ ਐਸ.ਸੀ ਸਕਾਲਰਸ਼ਿਪ ਬੰਦ ਕਰਕੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਫਗਵਾੜਾ-ਬਹਿਰਾਮ 8 ਮਾਰਚ (ਅਸ਼ੋਕ ਸ਼ਰਮਾ) ਪੰਜਾਬ ਦੀ ਸਤਾ ਸੰਭਾਲਦਿਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਸੁੰਹ ਖਾਧੀ ਸੀ ਕਿ ਮੈਂ ਸੂਬੇ ਦੇ ਲੋਕਾਂ ਨੂੰ ਵਧੀਆ ਲੋਕ ਪੱਖੀ ਸਹੂਲਤਾਂ ਦੇਵਾਂਗਾ ਉਹ ਅੱਜ ਤੱਕ ਇੱਕ ਵੀ ਨਹੀਂ ਦੇ ਸਕਿਆ । ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ […]

ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ ਨੂੰ

ਸੰਤ ਕੁਲਵੰਤ ਰਾਮ ਤੇ ਸੰਤ ਲਛਮਣ ਦਾਸ ਨੇ ਕਬੱਡੀ ਕੱਪ ਦਾ ਪੋਸਟਰ ਕੀਤਾ ਰਿਲੀਜ਼ ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ ਭਰੋਮਜ਼ਾਰਾ ਵਿਖੇ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ 2019 ਦਿਨ ਐਤਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਤੇ […]

ਤੀਜੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਦਾ ਜਲੰਧਰ ‘ਚ ਆਗਾਜ਼

ਜਲੰਧਰ 8 ਫਰਵਰੀ ( ) ਅੱਜ ਇੱਥੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਵਿਖੇ ਤੀਜੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ (ਮਰਦ) ਚੈਂਪੀਅਨਸ਼ਿਪ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਨੇ ਅਰਦਾਸ ਕਰਨ ਉਪਰੰਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ […]