ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਵਿੱਖ ਦਾਅ ’ਤੇ

-ਜਸਵੰਤ ਸਿੰਘ ‘ਅਜੀਤ’ ਸ਼੍ਰੋਮਣੀ ਅਕਾਲੀ ਦਲ, ਜੋ ਕਿਸੇ ਸਮੇਂ ਪੰਥ ਨਾਲ ਜੁੜ ਸਮੁਚੇ ਪੰਥਕ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨਪ੍ਰਤੀ ਵਚਨਬੱਧ ਹੋ ‘ਅਰਸ਼ਾਂ’ ਵਿੱਚ ਉੱਚ ਉਡਾਰੀਆਂ ਭਰਿਆ ਕਰਦਾ ਸੀ, ਅੱਜ ਉਹਕੇਵਲ ਇੱਕ ਪਰਿਵਾਰ ਪ੍ਰਤੀ ਸਮਰਪਿਤ ਹੋ, ਉਸੇ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨਤਕ ਸੀਮਤ ਹੋ, ਅਰਸ਼ਾਂ ਤੋਂ ਫਰਸ਼ ਪੁਰ ਆ ਡਿਗਾ ਹੈ।ਕੋਈ ਮੰਨੇ ਜਾਂ […]

ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ

ਕੋਸਮੋ ਹੰਡੋਈ ਪਲੇਸਮੈਂਟ ਸੈੱਲ ਵੱਲੋਂ ਪਲੇਸਮੈਂਟ ਇਵੈਂਟ ਦਾ ਆਯੋਜਨ ਫਗਵਾੜਾ 28 ਫਰਵਰੀ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਕੋਸਮੋ ਹੰਡੋਈ ਦੇ ਪਲੇਸਮੈਂਟ ਸੈੱਲ ਵੱਲੋਂ ਗਰੈਜੂਏਟਸ ਦੇ ਵਿਦਿਆਰਥਆਂ ਲਈ ਕੈਂਪਸ ਵਿੱਚ ਪਲੇਸਮੈਨਟ ਸੈੱਲ ਦਾ ਆਯੋਜਨ ਕੀਤਾ ਗਿਆ । ਇਸ ਡਰਾਈਵ’ਚ ਬੀ.ਸੀ.ਏ., ਬੀ.ਐਸ.ਸੀ. (ਨੋਨ-ਮੈਡੀਕਲ), ਬੀ-ਕਾਮ, ਬੀ.ਏ. ਦੀਆਂ […]