ਦੂਜੀ ਸਰਜੀਕਲ ਸਟਰਾਈਕ ਨਾਲ ਭਾਰਤ ਦੀ ਵੱਡੀ ਜਿੱਤ: ਤੀਰਥ ਰਾਮ

ਭਾਰਤ ਦੇ ਦਬਾਅ ਕਾਰਨ ਰਿਹਾਅ ਕਰਨਾ ਪਿਆ ਪਾਇਲਟ ਅਭਿਨੰਦਨ ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਕਬਜੇ ਹੇਠਲੇ ਕਸ਼ਮੀਰ ਦੇ ਪੁਲਮਾਲਾ ਵਿੱਚ ਸੀ ਆਰ ਪੀ ਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ਦੇ ਬਦਲੇ ਵਜੋਂ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਗਈ ਦੂਜੀ ਸਰਜੀਕਲ ਸਟਰਾਈਕ ਭਾਰਤ ਸਰਕਾਰ ਦੀ ਵੱਡੀ ਜਿੱਤ ਹੈ ਜਿਸ ਵਿੱਚ ਸਾਢੇ ਤਿੰਨ ਸੌ […]

ਜਰਮਨੀ ਵਿਖੇ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਚਾਰ ਫਰਬਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਾਂਤਮਈ ਸਿੰਘਾਂ ਉਪਰ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਲਮਣ ਸਿੰਘ ਅਤੇ ਭਾਈ ਰਵਿੰਦਰ ਸਿੰਘ ਹੋਰਾਂ […]

ਯੂਰਪੀਨ ਕਬੱਡੀ ਫੈਡਰੇਸ਼ਨ ਦੀ ਸਲਾਨਾਂ ਬੈਠਕ 16 ਮਾਰਚ ਨੂੰ ਪੈਰਿਸ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨੂੰ ਪਿੰਡਾਂ ਦੇ ਮੈਦਾਨਾਂ ‘ਚੋ ਦੁਨੀਆਂ ਭਰ ਦੇ ਮਹਿੰਗੇ ਖੇਡ ਸਟੇਡੀਅਮਾਂ ਤੱਕ ਲਿਜਾਣ ਵਿੱਚ ਪ੍ਰਵਾਸੀ ਖੇਡ ਪ੍ਰੇਮੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਖੇਡ ਪ੍ਰੇਮੀ ਅਪਣੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਕੁੱਝ ਸਮਾਂ ਕੱਢ ਗਰਮੀਆਂ ਦੇ ਸ਼ੀਜਨ ਵਿੱਚ ਵੱਡੇ-ਵੱਡੇ ਖੇਡ ਮੇਲੇ ਕਰਵਾਉਦੇਂ ਹਨ। ਯੂਰਪ ਵਿਚਲੇ […]

ਮੁਫਤ ਮੈਡੀਕਲ ਕੈਂਪ ਦਾ 352 ਲੋਕਾਂ ਨੇ ਲਿਆ ਲਾਭ

ਫਗਵਾੜਾ 4 ਮਾਰਚ (ਅਸ਼ੋਕ ਸ਼ਰਮਾ) ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਕਪੂਰਥਲਾ ਵੱਲੋਂ ਪਿਛਲੇ ਦਿਨ੍ਹੀਂ ਮਾਤਾ ਭੱਦਰਕਾਲੀ ਮੰਦਿਰ ਸ਼ੇਖੁਪੁਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੱਗੇ ਇਸ ਕੈਂਪ ਵਿੱਚ ਲੋੜਵੰਦ ਮਰੀਜਾਂ ਦੇ ਟੈਸਟ ਵੀ ਮੁਫਤ ਕੀਤੇ ਗਏ ਤੇ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ।ਜਿਲਾ ਪਰਿਵਾਰ ਭਲਾਈ […]

ਮਹਾਸ਼ਿਵਰਾਤ੍ਰੀ ਮੌਕੇ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

ਸ਼ਿਵ ਭਗਤਾਂ ਨੂੰ ਦਿ¤ਤੀਆਂ ਸ਼ੁਭ ਇ¤ਛਾਵਾਂ ਫਗਵਾੜਾ 4 ਮਾਰਚ (ਅਸ਼ੋਕ ਸ਼ਰਮਾ) ਮਹਾਸ਼ਿਵਰਾਤ੍ਰੀ ਮੌਕੇ ਅ¤ਜ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜੇਸੀਟੀ. ਮਿਲ ਦੇ ਸਾਹਮਣੇ ਸਥਿਤ ਸ਼ਿਵ ਮੰਦਰ ਵਿਖੇ ਨਤਮਸਤਕ ਹੋ ਕੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ […]

ਫਗਵਾੜਾ ਵਿਖੇ ਦਿਵਿਆਂਗਜਨ ਲਈ ਲਗਾਇਆ ਵਿਸ਼ੇਸ਼ ਕੈਂਪ

*ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਲਾਭਪਾਤਰੀਆਂ ਨੂੰ ਪ੍ਰਦਾਨ ਕੀਤੇ ਨਕਲੀ ਅੰਗ ਤੇ ਉਪਕਰਣ ਫਗਵਾੜਾ 3 ਮਾਰਚ (ਅਸ਼ੋਕ ਸ਼ਰਮਾ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਰਾਹੀਂ ਦਿਵਿਆਂਗਜਨ ਦੀ ਸਹੂਲਤ ਲਈ ਭਾਰਤ ਸਰਕਾਰ ਦੀ ‘ਅਡਿਪ’ ਸਕੀਮ ਅਧੀਨ ਦਿਵਿਆਂਗਜਨ ਨੂੰ ਨਕਲੀ ਅੰਗ ਤੇ ਉਪਕਰਣ ਮੁਹੱਈਆ […]

ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਬੀਬੀ ਮਨਜੀਤ ਕੌਰ ਦਾ ਸ਼ਹੀਦੀ ਦਿਹਾੜਾ 5 ਮਾਰਚ ਨੂੰ ਜਲੰਧਰ ਵਿਖੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਦਾ ਸ਼ਹੀਦੀ ਦਿਹਾੜਾ 5 ਮਾਰਚ ਦਿਨ ਮੰਗਲਵਾਰ ਨੂੰ ਗੁਰਦਵਾਰਾ ਸਿੰਘ ਸਭਾ, ਅਵਤਾਰ ਨਗਰ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। 5 ਮਾਰਚ 1993 ਨੂੰ ਇੱਕ ਬੱਸ ਰਾਂਹੀ ਫਤਿਹਗੜ ਸਾਹਿਬ ਦੇ ਨੇੜਲੇ ਪਿੰਡ ਮੀਆਂਪੁਰ ‘ਤੋਂ ਲੁਧਿਆਣਾ […]