ਬਰੱਸਲਜ਼ ਵਿਖੇ ਹਫਤਾਵਰੀ ਦੀਵਾਨ ਦੌਰਾਂਨ ਭਾਰਤੀ ਰਾਜਦੂਤ ਨੇ ਭਰੀ ਹਾਜਰੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਨਾਂਮ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਐਤਵਾਰ ਵਾਲੇ ਦਿਨ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ। ਕੱਲ ਦੇ ਹਫਤਾਵਰੀ ਦੀਵਾਨਾਂ ਸਮੇਂ ਬੈਲਜ਼ੀਅਮ, ਲੁਕਸਮਬੁਰਗ […]

ਲੋਕਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜੇ ਕਰੇਗਾ ਜਨਰਲ ਸਮਾਜ-ਫਤਿਹ ਸਿੰਘ

ਕਿਹਾ-ਹਰ ਸਿਆਸੀ ਪਾਰਟੀ ਨੇ ਤੋੜਿਆ ਜਨਰਲ ਸਮਾਜ ਦਾ ਭਰੋਸਾ ਫਗਵਾੜਾ 6 ਮਾਰਚ (ਅਸ਼ੋਕ ਸ਼ਰਮਾ) ਜਨਰਲ ਸਮਾਜ ਮੰਚ ਦੇ ਸੂਬਾ ਪ੍ਰਧਾਨ ਫਤਿਹ ਸਿੰਘ ਪਰਿਹਾਰ ਨੇ ਦ¤ਸਿਆ ਕਿ ਆਉਂਦੇ ਦਿਨਾਂ ਵਿਚ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਜਨਰਲ ਸਮਾਜ ਵਲੋਂ ਕਿਸੇ ਵੀ ਸਿਆਸੀ ਪਾਰਟੀ ਤੇ ਭਰੋਸਾ ਨਾ ਕਰਦੇ ਹੋਏ ਆਪਣੇ ਵਖਰੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ। ਉਹਨਾਂ […]

ਹਲਕਾ ਵਿਧਾਨਸਭਾ ਫਗਵਾੜਾ ’ਚ ਵ¤ਖ-ਵ¤ਖ ਪਿੰਡਾਂ ਦੇ ਨੌਜਵਾਨਾ ਨੇ ਫੜਿਆ ਕਾਂਗਰਸ ਦਾ ਹ¤ਥ

ਜਿਲ•ਾ ਪ੍ਰਧਾਨ ਬਲਵੀਰ ਰਾਣੀ ਸੋਢੀ ਦੇ ਗ੍ਰਹਿ ਵਿਖੇ ਹੋਇਆ ਨਿ¤ਘਾ ਸਵਾਗਤ * ਫਗਵਾੜਾ 6 ਮਾਰਚ (ਅਸ਼ੋਕ ਸ਼ਰਮਾ) ਵਿਧਾਨਸਭਾ ਹਲਕਾ ਫਗਵਾੜਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਮਜਬੂਤੀ ਮਿਲੀ ਜਦੋਂ ਵ¤ਖ-ਵ¤ਖ ਪਿੰਡਾਂ ਦੇ ਕਰੀਬ ਤਿੰਨ ਦਰਜਨ ਨੌਜਵਾਨਾ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿ¤ਤਾ। ਇਹਨਾਂ ਨੌਜਵਾਨਾ ਦੇ […]

ਉਘੇ ਗੀਤਕਾਰ ਅਤੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਸਾਰੀ ਬੋਇਲ ਕੇਨੈਡਾ ਦਾ ਮੱਲ੍ਹਾ ਸੋਢੀਆ ਵਿੱਚ ਸਨਮਾਨ

ਫਗਵਾੜਾ 06 ਮਾਰਚ (ਅਸ਼ੋਕ ਸ਼ਰਮਾ) ਭਾਵੇਂ ਮੈਂ ਵਿਦੇਸ਼ ਵਿੱਚ ਰਹਿੰਦਾ ਹਾਂ ਪਰ ਮੇਰੀ ਜਨਮਭੂਮੀ ਪੰਜਾਬ ਅਤੇ ਪੰਜਾਬੀਅਤ ਨਾਲ ਅਤੁੱਟ ਮੌਹ ਹੈ,ਜੋ ਹਮੇਸ਼ਾ ਰਹੇਗਾ ।ਇਹ ਸ਼ਬਦ ਉਘੇ ਗੀਤਕਾਰ ਪ੍ਰਵਾਸੀ ਭਾਰਤੀ ਸਾਰੀ ਬੋਇਲ ਕੈਨੇਡਾ ਨੇ ਪਿੰਡ ਮੱਲ੍ਹਾ-ਸੋਢੀਆ ਵਿਖੇ ਆਖੇ ।ਉਨ੍ਹਾ ਕਿਹਾ ਕਿ ਪੰਜਾਬ ਵਰਗਾ ਪਿਆਰ ਅਤੇ ਇਤਿਹਾਸ ਹੋਰ ਕਿਧਰੇ ਨਹੀਂ ਮਿਲਦਾ ਇਥੋ ਦੇ ਲੋਕ, ਇਥੋ ਦੀ ਧਰਤੀ […]